LyricFind Logo
LyricFind Logo
Profile image icon
Lyric cover art

Ambarsar De Nazare

Apple Music logo
Deezer logo
Spotify logo
Lyrics
ਓ ਅੰਬਰਸਰ ਦੇ ਨਜ਼ਾਰੇ
ਹੋ
ਓ ਅੰਬਰਸਰ ਦੇ ਨਜ਼ਾਰੇ
ਦਿਲ ਉੱਡ ਉੱਡ ਵਾਜਾਂ ਮਾਰੇ
ਕੰਨ ਖੋਲ ਕੇ ਗੱਲ ਸੁਨ ਕੁੜੀਏ
ਡਾਇਟਿੰਗ ਕਰੇਂ ਜੇ ਨਾ ਮੁਟਿਆਰੇ

ਓ ਅੰਬਰਸਰ ਦੇ ਨਜ਼ਾਰੇ
ਦਿਲ ਉੱਡ ਉੱਡ ਵਾਜਾਂ ਮਾਰੇ
ਕੰਨ ਖੋਲ ਕੇ ਗੱਲ ਸੁਨ ਕੁੜੀਏ
ਡਾਇਟਿੰਗ ਕਰੇਂ ਜੇ ਨਾ ਮੁਟਿਆਰੇ
ਚੱਕ ਪੁੜੀ ਕੁਲਚੇ ਛੋਲੇ
ਜੇ ਆਪਣਾ ਮੁਹ ਤੂੰ ਖੋਲੇ
ਸਰੋਂ ਦਾ ਸਾਗ ਮੱਕੀ ਦੀ ਰੋਟੀ
ਬੁਰਕੀ ਪਾਵਾਂ ਛੋਟੀ-ਛੋਟੀ
ਓਹ ਲੱਡੂ ਬੜੇ ਕਰਾਰੇ ਹੋ ਹੋ ਹੋ

So you ready now, make it feel now
ਯਹਾਂ ਕਿ ਰਿਕਸ਼ਾ ਹੈ ਕੰਫਰਟੇਬਲ
ਮੱਖਣੀ ਕੁਲਚਾ ਹੈ ਲਵੇਬਲ
ਤੰਦੂਰੀ ਚਿਕਨ ਬਟਰ ਵਾਲਾ
ਥੋੜਾ ਟਿੱਕਾ-ਸ਼ਿੱਕਾ ਖਾਲਾ
ਯਹਾਂ ਕੇ ਲੋਕ ਬੜੇ ਨਿਰਾਲੇ
ਖੁੱਲ੍ਹੇ ਦਿਲ ਕੇ ਹੈਂ ਮਤਵਾਲੇ
ਸਾਡਾ ਸ਼ੁਕਰ ਮੈਂ ਰੱਬ ਦਾ ਕਰਦਾ
ਆਪਣੇ ਸ਼ਹਿਰ ਦੀ ਸਿਫ਼ਤਾਂ ਕਰਦਾ

ਓਹ ਅੰਬਰਸਰ ਦੇ ਨਜ਼ਾਰੇ

ਓਹ ਅੰਬਰਸਰ ਦੇ ਨਜ਼ਾਰੇ
ਦਿਲ ਉੱਡ-ਉੱਡ ਵਾਜਾਂ ਮਾਰੇ
ਮੇਰਾ ਪੇਚਾ ਵਧ ਦਾ ਜਾਵੇ
ਕਿਉਂ ਤੂੰ ਆ ਬੈਠੀ ਏ ਚੁਬਾਰੇ
ਤੂੰ ਆਈ ਬੋ, ਆਈ ਬੋ ਕਰਦੀ
ਜਾਵੇ ਇਸ਼ਕ ਦੀ ਗੁੱਡੀ ਚੜ੍ਹ ਦੀ
ਤੇਰੇ ਮਿੱਠੇ ਮਿੱਠੇ ਹਾਸੇ
ਜਾਵੇ ਜਿੰਦ ਮੁੰਡੇ ਦੀ ਖੁਰਦੀ
ਹਾਏ ਕੋਕੇ ਦੇ ਲਿਸ਼ਕਾਰੇ
ਹੋ

ਓਹ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ
ਛੱਲਾ ਨੀ ਪਤਲੋ
ਤੇਰੇ ਇਸ਼ਕ ਚ ਡੱਬ ਦਾ ਜਾਵੇ
ਛੱਲਾ ਨੀ ਪਤਲੋ
ਤੇਰੇ ਨਾ ਤੇ ਬੋਲੀਆਂ ਪਾਵੇ
ਛੱਲਾ ਨੀ ਪਤਲੋ
ਓਹ ਅੰਬਰਸਰ ਦੇ ਨਜ਼ਾਰੇ ਓਹ ਹੋ

WRITERS

Mantej Mann, Sahil Chadha

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other