LyricFind Logo
LyricFind Logo
Profile image icon
Lyric cover art

Puthe Sidhe

Apple Music logo
Deezer logo
Spotify logo
Lyrics
ਹੋ ਉਂਗਲਾਂ ਦੇ ਪੋਤੇ ਘਸ ਗਏ ਨੇ
ਘਰ ਬਦਲ ਬਦਲ ਕੇ ਪੰਨਿਆਂ ਦੇ
ਹੋ ਉਂਗਲਾਂ ਦੇ ਪੋਤੇ ਘਸ ਗਏ ਨੇ
ਘਰ ਬਦਲ ਬਦਲ ਕੇ ਪੰਨਿਆਂ ਦੇ
ਅਸੀਂ ਫੇਰ ਫੇਰਕੇ ਮੰਕਿਆ ਦੀ
ਦਿਲ ਸ਼ਿੱਲਤੇ ਮਾਲਾ ਬੰਨਿਆਂ ਦੇ
ਅਸੀਂ ਲੱਖਾਂ ਫੁੱਲਾਂ ਦੀਆਂ ਦੇ ਬਲੀਆਂ
ਮੂਡ ਆਏ ਤੈਥੋਂ ਸੂਟ ਸੁੱਟ ਕੇ
ਅਸੀਂ ਟਲੀਆਂ ਦੇ ਸਿੱਨੇ ਦੇ ਉੱਤੇ ਟਕ ਪਾ ਦਿਤੇ
ਕੁੱਟ ਕੁੱਟ ਕੇ
ਤੇਰੇ ਲਈ ਚਿੱਟੇ ਰਹਿਣ ਲਈ
ਤੇਰੇ ਲਈ ਚਿੱਟੇ ਰਹਿਣ ਲਈ
ਬੜਾ ਖੂਨਉ ਖੂਨੀ ਹੋਏ ਆ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁੱਠੇ ਸਿਧੇ ਹੋਏ ਆਂ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁੱਠੇ ਸਿਧੇ ਹੋਏ ਆਂ

ਕਈ ਇਲਮ ਫਰੋਲ ਕਾਲੇ ਨੇ
ਅਕਲਾਣ ਦੇ ਵੀ ਸੀਰ ਪਾੜ੍ਹੇ ਨੇ
ਤੈਨੂੰ ਮਹਿਕ ਸ਼ਹਿਕ ਨਾਲ ਖਿੱਚਣ ਲਈ
ਧੂਫ਼ਾਨ ਦੇ ਪੀਂਦੇ ਸਾੜ੍ਹੇ ਨੇ
ਕੋਈ ਦਰ ਬਾਦਰਵਾਜਾ ਦੱਸ ਦੇਵੋ
ਬੜਾ ਪੁਸ਼ਿਯਾ ਕਾਲੇਆਂ ਚਿੱਟੀਆਂ ਨੂੰ
ਖ਼ਬਰਗਾ ਨੱਚ ਕੇ ਮਿਲ ਜਾਵੇ
ਅਸੀਂ ਬੰਣੀ ਝਾਂਜਰ ਗਿੱਟਿਆਂ ਨੂੰ
ਅਸੀਂ ਨੰਗੇਯਾ ਦੇ ਤੇ ਛੋਲਿਆਨ ਦੇ
ਅਸੀਂ ਨੰਗੇਯਾ ਦੇ ਤੇ ਛੋਲਿਆਨ ਦੇ
ਰਾਹ ਸਿਧੱਮ ਸਿਧੇ ਹੋਏ ਆਂ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁਥੇ ਸਿਧੇ ਹੋਏ ਆਂ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁਥੇ ਸਿਧੇ ਹੋਏ ਆਂ

ਜਦ ਮਿਲਿਆ ਪਲ ਵੀ ਨਾ ਲਾਇਆ
ਸੂਹ ਹੋਈ ਨਾ ਆਂਢ ਗਾਵਾਂਦਾ ਨੂੰ
ਜਦ ਮਿਲਿਆ ਪਲ ਵੀ ਨਾ ਲਾਇਆ
ਸੂਹ ਹੋਈ ਨਾ ਆਂਢ ਗਾਵਾਂਦਾ ਨੂੰ
ਜਦ ਮਿਲਿਆ ਪਲ ਵੀ ਨਾ ਲਾਇਆ
ਸੂਹ ਹੋਈ ਨਾ ਆਂਢ ਗਾਵਾਂਦਾ ਨੂੰ
ਮੇਰੇ ਕੀਤੇ ਸਜਦੇ ਖੇਹ ਕਰ ਗਿਆ
ਝੂਠਾ ਕਰ ਗਿਆ ਕਰਮਾਂ ਕਾਨਦਾ ਨੂੰ
ਉਹ ਵੇਲਾ ਵੀ ਵੇਲੇ ਵਰਗਾ ਸੀ
ਪਰ ਵੇਲਾ ਸੀ ਉਹ ਹੋਰ ਕੋਈ
ਨਾ ਚੁੱਪ ਸੀ ਧਿਆਨ ਸਾਮਾਧ ’ਆਂ ਦਾ
ਨਾ ਸੰਖ ਤਾਲਾਂ ਦਾ ਸ਼ੋਰ ਕੋਈ
ਓ ਮਿਲਿਆ ਆਮ ਜਾਏ ਹੋਈਆਂ ਤੋਂ
ਅਸੀਂ ਖਾਸ ਚ ਗਿਜੇ ਹੋਏ ਸੀ
ਅਸੀਂ ਖਾਸ ਚ ਗਿਜੇ ਹੋਏ ਸੀ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁੱਠੇ ਸਿਧੇ ਹੋਏ ਆਂ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁੱਠੇ ਸਿਧੇ ਹੋਏ ਆਂ
ਅਸੀਂ ਕਿਸੇ ਵਿਭਾਗੇ ਮੱਥੇ ਦੇ
ਕਿਸੇ ਵਿਭਾਗੇ ਮੱਥੇ ਦੇ
ਥਾਂ ਥਾਂ ਤੇ ਮਿਧੇ ਹੋਏ ਸੀ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁਥੇ ਸਿਧੇ ਹੋਏ ਆਂ
ਇਕ ਤੇਰੀ ਝਲਕ ਨੂੰ ਪਾਉਣ ਲਈ
ਬੜੇ ਪੁਥੇ ਸਿਧੇ ਹੋਏ ਆਂ

WRITERS

Sai Sultan

PUBLISHERS

Lyrics © IPRS

Share icon and text

Share


See A Problem With Something?

Lyrics

Other