ਦੇਖਣ ਨੂੰ ਭੋਲੇ ਲਾਗਾ ਹੇਗੀ ਬਦੀ ਕੱਬੀ
ਲਾਡਾ ਨਲ ਪਾਲੀ ਮਸਾ ਮਾਪੇ ਨ ਲਭੀ
ਦੇਖਣ ਨੂੰ ਭੋਲੇ ਲਾਗਾ ਹੇਗੀ ਬਦੀ ਕੱਬੀ
ਲਾਡਾ ਨਲ ਪਾਲੀ ਮਸਾ ਮਾਪੇ ਨ ਲਭੀ
ਹੋ ਕਹਿੰਦੇ ਮੈਨੂੰ Lg ਦਾ ਰੋਂਦ ਸੋਹਣਿਆਂ
ਕਹਿੰਦੇ ਮੈਨੂੰ Lg ਦਾ ਰੋਂਦ ਸੋਹਣਿਆਂ
ਸਿੱਧੀ ਆ ਕੇ ਦਿਲ ਵਿਚ ਤੇਰਾ ਵਜਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਵਡੇ ਵਡੇ ਰਾਂਝੇ ਨੇ ਜ਼ੋਰ ਲਾ ਲਿਆ
ਪਾਰ ਜੱਟੀ ਕਿਸ ਦੇ ਵੀ ਹੱਥ ਆਈ ਨਾ
ਐਨਾ ਦਰ ਹੀਗਾ ਮੇਰੀ ਲਾਠੀ ਜੁੱਤੀ ਦਾ
ਐਨਾ ਦਰ ਹੀਗਾ ਮੇਰੀ ਲਾਠੀ ਜੁੱਤੀ ਦਾ
ਤੇਰਾ ਪਿਆਰਾ ਮੇਨੁ ਪੱਟ ਸੁਟਿਆ
ਤੇਰਾ ਪਿਆਰਾ ਮੇਨੁ ਪੱਟ ਸੁਟਿਆ
ਉਂਝ ਨਹੀਂ ਕਿਸੇ ਮੇਰਾ ਦਿਲ ਠਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਕੁੜੀਆਂ ਦੇ ਨਾਲ ਜਦੋ ਗੱਲਾਂ ਕਰਦਾ
ਹੋਰਨ ਨਲ ਵੇਖ ਤੇਨੁ ਦਰ ਜੰਡੀ ਆ
ਤੂ ਜਾਨ ਬੁਝ ਰਿਹੰਦਾ ਮੇਨੂ ਤੰਗ ਕਰਦਾ
ਮੈ ਗੁੱਸੇ ਵਿਚ ਸਾਰਿਆਂ ਤੇ ਵਰ ਜਾਣੀ ਆ
ਤੂ ਜਾਨ ਬੁਝ ਰਿਹੰਦਾ ਮੇਨੂ ਤੰਗ ਕਰਦਾ
ਮੈ ਗੁੱਸੇ ਵਿਚ ਸਾਰਿਆਂ ਤੇ ਵਰ ਜਾਣੀ ਆ
ਜਾਨ ਤੋ ਪਿਆਰਾ ਮੇਨੂ ਤੂ ਸੋਹਣਿਆ
ਜਾਨ ਤੋ ਪਿਆਰਾ ਮੇਨੂ ਤੂ ਸੋਹਣਿਆ
ਤੇਰੇ ਵਾਜੋ ਦਿਲ ਪਲ ਵੀ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਸੋਹਣੀਏ ਵੇ ਜਿੰਦ ਤੇਰੀ ਨਾ ਕਰਦੈ
ਹਰਪ ਵੇ ਤੇਰੇ ਬੀਨਾ ਮੈਂ ਮਾਰਜਾ
ਇਕ ਪਾਸ ਹੋ ਜੇ ਪਾਵੇ ਸਾਰੀ ਦੁਨੀਆ
ਤੇਰੇ ਲਾਇ ਤਾ ਰੱਬ ਨਾਲ ਮੈਂ ਲਾਡ ਜਾ
ਇਕ ਪਾਸ ਹੋ ਜੇ ਪਾਵੇ ਸਾਰੀ ਦੁਨੀਆ
ਤੇਰੇ ਲਾਇ ਤਾ ਰੱਬ ਨਾਲ ਮੈਂ ਲਾਡ ਜਾ
ਬੁਕਲ ਦੇ ਵਿਚਾਰ ਸਿਰਿ ਰਾਖ ਸੁਨ ਜਾਵੇ
ਬੁਕਲ ਦੇ ਵਿਚਾਰ ਸਿਰਿ ਰਾਖ ਸੁਨ ਜਾਵੇ
ਪੋਲ ਪੋਲ ਮੈਂ ਵੀ ਤੇਰਾ ਸਰ ਦਾਬਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁਸੇ ਹੂੰ ਲਗੀ ਦਾ ਪਤਾ ਨੀ ਲਗਨਾ
ਤੇਰੀ ਅੱਲੀ ਜੱਟੀ ਦਾ ਸੁਭਾਹ ਚੱਕਮਾ
ਗੁੱਸੇ ਹੂੰ ਲਗੀ ਦਾ ਪਤਾ ਨੀ ਲਗਨਾ