ਐਵੇਂ ਕਹਿ ਕੇ ਪਿਆਰ ਪਿਆਰ ਕਦਰਾਂ ਗਵਾ ਲੀਆਂ
ਹਾਏ ਲੋਕਾਂ ਨੂੰ ਦਿਖਾ ਕੇ ਯਾਰ ਨਜ਼ਰਾਂ ਲਵਾ ਲੀਆਂ
ਲਾ ਕੇ ਮੈਂ ਤਾਂ ਸੂਟ ਤੇ ਹਾਏ ਨਾਮ ਤੇਰਾ ਲੈਂਦੇ ਸੀ ਜੋ
ਝਾਂਝਰਾ ਦੇ ਘੁੰਗਰੂ ਤੇ ਕੰਨਾਂ ਦੀਆਂ ਵਾਲੀਆਂ
ਕਿਦੇ ਨਾਲ ਬਤਾਈਏ ਦੁੱਖ, ਕਿਨੂੰ ਜਾ ਸੁਣਾਈਏ ਦੁੱਖ
ਜ਼ਿਆਦਾ ਚਿਰ ਰੋਂਦਿਆਂ ਦੇ ਕੋਲ ਕੌਣ ਬਹਿੰਦਾ ਏ
ਕੀ ਦੱਸਾਂ ਤੈਨੂੰ ਹਾਲ ਮੇਰਾ ਆਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਲ ਤੇਰਾ ਆਜ ਕਲ ਰਹਿੰਦਾ ਏ
ਕੀ ਦੱਸਾਂ ਤੈਨੂੰ ਹਾਲ ਮੇਰਾ ਆਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਾਲ ਤੇਰਾ ਅੱਜ ਕਲ ਰਹਿੰਦਾ ਏ
ਖ਼ਿਆਲਾਂ ’ਚ ਵੀ ਖ਼ਿਆਾਲ ਤੇਰਾ ਅੱਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਲ ਤੇਰਾ ਆਜ ਕਲ ਰਹਿੰਦਾ ਏ
ਥੱਕ ਗਿਆ ਨੀਰ ਮੇਰੇ ਚੋ ਚੋ ਕੇ ਅੱਖਾਂ ਚੋਂ
ਨਜ਼ਰਾਂ ਚੋਂ ਡਿੱਗੇ ਜੋ ਸੱਜਣ ਫੇਰ ਚੱਕਾਂ ਕਿਉਂ
ਹੁਣਿਆਂ ਸੀ ਲੱਖਾਂ ਚੋਂ ਓਹਦੇ ਲਈ ਕੀਤਾ ਕੀ ਨੀ
ਓਹ ਮੇਰੇ ਬਿਨਾਂ ਜੀ ਰਹਾ ਤੇ ਮੇਰਾ ਲੱਗੇ ਜੀ ਨੀ
ਰੱਖ ਕੇ ਸਬਰ ਅਸੀਂ ਜਿੰਨਾ ਸਹਲਿਆ ਏ ਦੱਸੀਂ
ਸੌਂਹ ਖਾ ਕੇ ਰੱਬ ਦੀ ਹਾਏ ਐੰਨਾ ਕੌਣ ਸਹਿੰਦਾ ਏ
ਕੀ ਦੱਸਾਂ ਤੈਨੂੰ ਹਾਲ ਮੇਰਾ ਆਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਲ ਤੇਰਾ ਆਜ ਕਲ ਰਹਿੰਦਾ ਏ
ਕੀ ਦੱਸਾਂ ਤੈਨੂੰ ਹਾਲ ਮੇਰਾ ਆਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਲ ਤੇਰਾ ਆਜ ਕਲ ਰਹਿੰਦਾ ਏ
ਮੈਂ ਸੋਚਾ ਮੈਂ ਸੋਚਾ ਤੈਨੂੰ ਜਾਂਦੀ ਨੂੰ ਕਿੰਝ ਰੋਕਾਂ
ਤੇਰਾ ਸੱਜਣ ਝੂਠਾ ਸੀਗੇ ਇਹ ਕਹਿ ਤਾਣੇ ਮਾਰੇ ਲੋਕਾਂ
ਧੁੰਧਾ ਇਸ਼ਕ ’ਚ ਜਦੋਂ ਕੋਈ ਸ਼ੁਦਾਈ ਏ
ਫੇਰ ਦਿਸਦੀ ਨਾ ਕਿਸੇ ਦੀ ਬੁਰਾਈ ਏ
ਜਦੋਂ ਨਵਾਂ ਨਵਾਂ ਕਿਸੇ ਨੂੰ ਪਿਆਰ ਮਿਲਦਾ
ਓਹਨੂੰ ਲੱਗਦਾ ਕਿ ਓਹ ਤੋਂ ਬਾਦਸ਼ਾਹੀ ਏ
ਤੇਰਾ ਇੰਤਜ਼ਾਰ ਕਿੱਧਾਂ ਕਰਾਂ, ਐਤਬਾਰ ਕਿੱਧਾਂ
ਛੱਡ ਜਾਵਾਂ ਸੱਚੀ ਤੈਨੂੰ ਦਿਲ ਤਾਂ ਏ ਕਹਿੰਦਾ ਏ
ਕੀ ਦੱਸਾਂ ਤੈਨੂੰ ਹਾਲ ਮੇਰਾ ਆਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਲ ਤੇਰਾ ਆਜ ਕਲ ਰਹਿੰਦਾ ਏ
ਕੀ ਦੱਸਾਂ ਤੈਨੂੰ ਹਾਲ ਮੇਰਾ ਆਜ ਕਲ ਰਹਿੰਦਾ ਏ
ਨੀ ਖ਼ਿਆਲਾਂ ’ਚ ਵੀ ਖ਼ਿਆਲ ਤੇਰਾ ਆਜ ਕਲ ਰਹਿੰਦਾ ਏ