LyricFind Logo
LyricFind Logo
Profile image icon
Lyric cover art

Shonk

Apple Music logo
Deezer logo
Spotify logo
Lyrics
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ

ਹੋ ਮੱਕੀਆਂ ਤੇ ਬਾਜਰੇ ਨੀ ਲੋਹੀਆਂ ਨਾਲ ਚਾਦਰੇ
ਨੀ ਮੁੱਢ ਤੋਂ ਹੀ ਮਿੱਤਰਾਂ ਦੇ ਸਾਥੀ ਰਹੇ ਆ
ਗੁਰੂ
ਕੁੜੇ ਫਤਿਹ ਕਹਿ ਕੇ ਥਾਉਂਦੇ ਸਾਨੂੰ ਪਾਠੀ ਰਹੇ ਆ
ਪੜ੍ਹੀ ਸੀ ਕਹਾਣੀ ਹੁੰਦੀ ਏਕਤਾ ਜ਼ਬਲ
ਤਾਹੀਂ ਭਾਈਆਂ ਵਾਂਗੂ ਰਹਿੰਦੇ ਰੱਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ

ਹਾਰੇ ਤੇ ਗਹਾਰੇ ਹੁੰਦੇ ਕੀ ਹਾਣ’ਨੇ
ਨੀ ਤੈਨੂੰ ਐੱਨੀ ਗੱਲ ਬਾਤ ਬੇਹੱਦ ਨੀ
ਮਰਨ ਤੋਂ ਪਹਿਲਾਂ ਹੀ ਵੇਖੀ ਬੈਠੇ ਅਸੀਂ
ਵਾਂਗ ਸਵਰਗਾਂ ਦੇ ਸਾਡੇ ਇਹੀ ਖੇਤ ਨੀ
ਬੇਇਮਾਨੀ ਤੇ ਚਲਾਕੀ ਨਾ Syllabus ‘ਚ ਸਾਡੇ
ਝੂਠੀ ਸੋਹ ਨਾਲੇ ਨਸ਼ਾ ਭੁੱਲ ਕੇ ਨਾ ਖਾਂਦੇ
ਜਦੋਂ ਬਾਬੁਲ ਦੀ ਪੱਗ ਦੀ ਕਰਾਵੇ ਧੀ ਪੁੰਨੀ
ਬੰਦਾ ਬਹਿੰਦਾ ਤੋਂ Punjab ਝਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ

ਨੀ ਸ਼ਹਿਰ ਸ਼ੁਰ ਛੱਡ ਆ ਕੇ ਪਿੰਡ ਵਿਚ ਜੰਮੇ
ਬਾਲੇ ਇਹ ਤਾਂ ਖੁਸ਼ਕਿਸਮਤੀ ਸਾਡੀ ਆ
ਕੱਲਾ ਉੱਚਾ ਹੱਸਣ ਤੇ ਬੋਲਣ ਦੀ ਨਈ
ਸਾਨੂੰ ਜ਼ਿੰਦਗੀ ਜੀਉਣ ਦੀ ਆਜ਼ਾਦੀ ਆ
ਮਾਡਾ ਕਰਨਾ ਕਿਸੇ ਦਾ ਸਾਡੇ ਮਨ ਦੇ ਆ ਪਾਪ
ਦੇਖ ਬੱਧਰੀ ਜ਼ਮੀਨ ਜਿਹੇ ਦਿਲ ਰੱਖੇ ਸਾਫ
ਹੋ ਅਲ੍ਹੜੇ ਮਕਾਨ ਭਾਵੇਂ ਛੋਟੇ ਆ ਨੀ ਸਾਡੇ
ਪਰ ਰੱਖੇ ਨੀ ਜ਼ਮੀਰ ਹਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ
ਮਾਤਾ ਪਾਠਵਾਣੀ ਦਾਦੀ ਫੇਰਦੀ ਆ ਮਾਲਾ
ਸਾਨੂੰ ਰੱਬ ‘ਤੇ ਯਕੀਨ ਪਿੰਡਾਂ ਆਲਿਆਂ ਨੂੰ ਬਾਲਾ
10 ਵੀਂ ਤੋਂ ਚੋਂਧੇ ਲੱਸੀ ਖੇਤ ਪਾ ਕੇ ਆਉਂਦੇ
ਜਾਂਦੇ ਮੇਲੇ ਤੇ ਤਰਾਲੀਆਂ ‘ਚੋਂ ਸਿੱਟ ਤਰਪਾਲਾ
ਨੀ ਸਾਡੇ ਲਈ ਤਾਂ ਸਾਡਾ ਦੇਸੀਪੁਣਾ ਸੁਪਨਾ
ਨੀ ਸਾਨੂੰ Valentine ਦਾ ਦੱਸ ਕਿੱਥੇ ਲੱਭਣਾ
ਬਲਕਾਰ ਬਲਕਾਰ ਤਾਹੀਂ ਕਰਦਾ ਨੀ ਮਾਣ
ਮਿੱਟੀ ਹੋ ਜਾਨੀ ਜਵਾਨੀ ਢਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ
ਨੀ ਮਿੱਤਰਾਂ ਨੇ ਸ਼ੌਂਕ ਕੋਈ ਦਿੱਤਾ ਨੀ ਮਰਨ
ਭਾਵੇਂ ਗੱਬਰੂ ਹੋਏ ਆ ਤੰਗੀਆਂ ‘ਚ ਪਲਕੇ

WRITERS

Balkar

PUBLISHERS

Lyrics © IPRS

Share icon and text

Share


See A Problem With Something?

Lyrics

Other