LyricFind Logo
LyricFind Logo
Profile image icon
Lyric cover art

Sidha Jatt

Apple Music logo
Deezer logo
Spotify logo
Lyrics
ਰਾਤਾਂ ਨਾਲ ਯਾਰੀ, ਵੈਰਾ ਦਿਨਾਂ ਨਾਲ ਨੀ
ਗੱਡੀਆਂ ਬਲਾਕੇ, ਅੱਖਾਂ ਨਾਲ ਨਾਲ ਨੀ
ਚਿੱਟੇ ਲੀੜੇ ਚੀਨਿਆਂ ਦੇ ਖੰਭਾਂ ਵਰਗੇ
ਆੜਕੇ ਪੰਜਾਬ ਦੀਆਂ ਮੰਗਿਆ ਵਰਗੇ
ਹਿਲਦੇ ਰਕਾਣੇ ਯਾਰ ਬੰਬਾਂ ਵਰਗੇ
ਜਿੱਥੇ ਚੱਲਦੇ ਛੱਡਦੇ ਕੱਖ ਵੀ ਨਹੀਂ
ਜੇ ਵੈਰੀ ਟੇਢੇ ਹਾਂ'ਨ ਦਿਏ, ਤਾਂ ਸਿੱਧਾ ਤੇਰਾ ਜੱਟ ਵੀ ਨਹੀਂ
ਜੇ ਵੈਰੀ ਟੇਢੇ ਹਾਂ'ਨ ਦਿਏ, ਤਾਂ ਸਿੱਧਾ ਤੇਰਾ ਜੱਟ ਵੀ ਨਹੀਂ

ਓ ਜੈਲ ਸੀ ਦਿਮਾਗ ਵਿਚ ਭਰੀ ਜਾਂਦਾ ਵੇ ਆਪਣੇ ਹੀ ਹੋਕੇ ਖਾਣ ਖਾਰ ਮਿੱਟੀਏ
ਅਸੀਂ ਤਾਂ ਜ਼ਮਾਨੇ ਨਾਲ Change ਨਹੀਂ ਹੋਏ ਓਹੀ ਰੱਖੇ Old ਵਿਚਾਰ ਲਿਖੀਏ
ਟਾਹਣੀਆਂ ਚ ਟੁੱਟੇ ਮੁਰਝਾ ਹੀ ਜਾਂਦੇ ਨੇ ਵੇਣੇ ਦੀ ਸੈਂਕ ਵਾਂਗੂ ਖਾਈ ਜਾਂਦੇ ਨੇ
ਛਿੱਟੇ ਮਾੜੇ ਬੰਦੇ ਨੂੰ ਹਰਾ ਹੀ ਜਾਂਦੇ ਨੇ ਵਾਲੀ ਚੰਗੀ ਹੁੰਦੀ ਅੱਤ ਵੀ ਨਹੀਂ
ਜੇ ਵੈਰੀ ਟੇਢੇ ਹਾਂ'ਨ ਦਿਏ, ਤਾਂ ਸਿੱਧਾ ਤੇਰਾ ਜੱਟ ਵੀ ਨਹੀਂ
ਜੇ ਵੈਰੀ ਟੇਢੇ ਹਾਂ'ਨ ਦਿਏ, ਤਾਂ ਸਿੱਧਾ ਤੇਰਾ ਜੱਟ ਵੀ ਨਹੀਂ

ਚੱਲਦੀ ਜਹਾਨੀ ਟੋਹਰ ਟੱਪਾ ਦੇਖਕੇ ਹੁਸਨ ਹੱਥਾਂ ਤੇ ਫਿਰੇ ਦੀਦੇ ਬਾਹਾਂ
Google ਤੇ Search ਆ ਫਿਰੇ ਤੂੰ ਆਂਦੀ Biodata ਮਾਰਦੀ ਐ ਬਿੱਲੋ ਯਾਰਾਂ ਦਾ
ਸਾਡੇ ਤਾਂ ਰਕਾਣੇ ਥਾਂ ਵੀ ਉਧਾਰ ਨੇ ਰੌਂਹਦਾ ਦੀ ਥਾਂ ਪੱਟੇ ਉੱਤੇ ਵੈਰੀ ਚਾੜ੍ਹੇ ਨੇ
ਤਾੜ ਜੇੜੇ ਪਾਉਂਦੇ ਮੈਂ ਬਚਾ ਰੂੰ ਪਾੜੇ ਨੇ ਹਾੜੇ ਚਚਣਾ ਫਿਰਿਆ ਹੱਥ ਵੀ ਨਹੀਂ
ਜੇ ਵੈਰੀ ਟੇਢੇ ਹਾਂ'ਨ ਦਿਏ, ਤਾਂ ਸਿੱਧਾ ਤੇਰਾ ਜੱਟ ਵੀ ਨਹੀਂ
ਜੇ ਵੈਰੀ ਟੇਢੇ ਹਾਂ'ਨ ਦਿਏ, ਤਾਂ ਸਿੱਧਾ ਤੇਰਾ ਜੱਟ ਵੀ ਨਹੀਂ

WRITERS

Gurjit Gill, Black Virus

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other