(I-I-I-I-I like Dh1man Music)
ਹੋ ਜਿਹਨੇ ਉੱਤੇ ਨੂੰ ਹੀ ਜਾਣਾ ਹੁੰਦਾ ਨੀਵਾਂ ਦੇਖੁਗਾ
ਕਿੱਦਾਂ ਬਲਣਾ ਤੁਫਾਨਾ ਵਿੱਚ ਦੀਵਾ ਦੇਖੁਗਾ
ਜਿਹੜੇ ਹਿਸਾਬ ਨਾਲ ਤੇਰੇ ਵੈਰ ਚੱਲਦੇ ਲੱਗੇ
ਸੇਹਰਿਆ ਤੋਂ ਪਹਿਲਾਂ ਮੁੰਡਾ ਸੀਵਾ ਦੇਖੁਗਾ
ਤੇਰੇ ਸ਼ਹਿਰ ਦੀ ਕਿ ਗੱਲ ਕਰਾਂ ਸੁਣ ਤੂੰ ਰਕਾਨੇ
ਇੱਥੇ saka ਕੋਣ ਸਾਰਾ ਤੇਰਾ hood ਜਾਣਦਾ
ਭਾਵੇਂ Map ਉੱਤੇ ਨਹਿਉਂ ਟਿੱਬਾ ਜੱਟ ਦਾ ਰਕਾਨੇ
ਮੂਸਾ ਪਿੰਡ ਦੇਖ ਸਾਰਾ hollywood ਜਾਣਦਾ
ਮੂਸਾ ਪਿੰਡ ਦੇਖ ਸਾਰਾ hollywood ਜਾਣਦਾ
ਕੱਠ ਮੇਲਿਆ ਦੇ ਵਾਂਗਰਾ ਦੇਖ ਜੱਟੀਏ
ਹਵੇਲੀ ਕਾਹਦੀ ਤਾਜ ਦਾ ਕੋਈ gate ਹੋ ਗਿਆ
(And the bass keep knockin′ like)
ਹੋ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਤਾਵੀਂ ਉੱਤੇ ਨੂੰ ਜਾਂਦੀ ਸੀ ਗੀ ਤੋਰ ਜੱਟੀਏ
ਹੋਵੇ ਭਾਵੇਂ ਗੱਭਰੂ ਦਾ neat ਲੱਗਿਆ
ਹੋ ਸਾਨਾਂ ਵਾਗੂੰ ਚੱਲ ਦੀ ਸੀ ਮਰਜ਼ੀ ਰਕਾਨੇ
ਜਿਵੇਂ gta ਦਾ ਹੋਵੇ ਕੋਈ cheat ਲੱਗਿਆ
ਸਾਰੀ ਦੁਨੀਆਂ ਚ ਜਿਹੜਾ ਕੁੜੇ ਚੱਲਿਆ ਰਕਾਨੇ
ਬੱਸ ਅਪਨੇ ਲੋਕਾਂ ਚ ਆਕੇ hate ਹੋਗਿਆ
ਹੋ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਹੋ ਮੂੰਹ ਤੇ ਸਲਾਮਾਂ ਹੁੰਦੀ ਸੁਣ ਜੱਟੀਏ
ਓ ਚੱਲਿਆ ਰਿਵਾਜ਼ ਜੋ salute ਦੇਣ ਦਾ
ਹੋ ਜੀੰਦੇ ਜੀ ਤਾਂ ਦਿੰਦੇ dispute ਮਿੱਠੀਏ
ਮਰਨੇ ਤੇ ਫਾਇਦਾ ਕੀ tribute ਦੇਣ ਦਾ
29-5 ਨੂੰ ਹੀ ਮੁੰਡਾ late ਹੋ ਗਿਆ
(Its Dh1man on the beat yeah)
ਹੋ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ
ਓ ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਹੋ ਹੋਵੇ ਜੇ ਆ ਕਿਸੇ ਦਾ ਵਿਰੋਧ ਕਰਨਾ
ਕਰ ਲੈਂਦੇ ਕੱਠਾ ਆ ਕਬੀਲਾ ਮਿੱਠੀਏ
ਹੋ ਜਿਉਂਦੇ ਜੀ ਤਾਂ ਕਿਸੇ ਨੇ ਨੀ ਪਾਣੀ ਪੁੱਛਣਾ
ਮਰਨੇ ਤੇ ਲਾਉਂਦੇ ਨੇ ਛਬੀਲਾਂ ਮਿੱਠੀਏ
ਘੁੰਡ ਪਾਕੇ ਸਾਰੇ ਸੀ ਬਿੱਠਾਤੇ ਗੋਰੀਏ
ਮੂਸੇਵਾਲਾ ਸਾਰਿਆਂ ਦਾ ਜੇਠ ਹੋ ਗਿਆ
(ਹੋ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ)
(ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ)
(ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ)
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਆਸਮਾਨੋਂ ਤਾਰ ਥੱਲੇ ਸੀ ਬਿਠਾਤੇ ਸਾਰੇ ਨੀ
ਜਿੰਨਾ ਟੈਮ ਧਰਤੀ ਤੇ ਰਿਹਾ ਗੱਭਰੂ
ਗੋਲੀ ਹਿੱਕ ਉੱਤੇ ਖਾਦੀ ਨਾ ਕਿ ਪਿੱਠ ਬੱਲੀਏ
ਮਰਦਾਂ ਦੀ ਮੌਤ ਦੇਖ ਗਿਆ ਗੱਭਰੂ
ਹੋ ਜਿਹੜੇ ਟਾਲੀ ਦੀ ਸੀ ਗੁਗੂ ਗੱਲ ਕਰਦਾ ਨੀ
ਓਹਦਾ ਸੀਵਾ ਉਸੇ ਟਾਹਲੀ ਕੁੜੇ ਹੇਠ ਹੋਗਿਆ
ਹੋ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
(I-I-I-I-I like Dh1man Music)
ਹੋ pen ਨੀ ਸੀ ਗੱਭਰੂ ਦਾ ਕੁੜੇ sale ਤੇ
ਗੌਰ ਕਰੀ ਫੇਰ ਸੁਣੀ ਤੂੰ detail ਚ
ਸੱਚ ਬੋਲ ਕੇ ਹਾਲਾਤ ਕੱਟੇ ਹਵਾਲਾਤ ਨੀ
ਬਾਹਰ ਜਿੰਨਾ ਵੀ ਰਿਹਾ ਮੁੰਡਾ ਰਿਹਾ bail ਤੇ
(You know what I mean Dh1man on the beat yeah)
ਹੋ ਕਿੰਨਾ ਰਿਹਾ ਜਰਦਾ ਨਾ ਕੀਤੀ ਕਦੇ ਸੀ
ਮਤਲਬੀ ਪੁੱਲ ਵਫਾਦਾਰੀਆਂ ਦਾ ਮੀਂਹ
ਮੂੰਹ ਤੇ ਆਕੇ ਮਿੱਠੇ - ਮਿੱਠੇ ਯਾਰਾਂ ਦੇ ਨਾਲੋਂ
100 ਗੁਣਾਂ ਚੰਗਾ ਹੁੰਦਾ KNOWN enemy
ਓ ski mask tattoo ਜਿਹਦੇ ਸੱਜੇ ਹੱਥ ਤੇ
ਪਰਿੰਦੇ ਆਸਮਾਨੋਂ ਲਾਉਂਦਾ ਜਾਈ ਨਾ ਤੂੰ ਕੱਦ ਤੇ
Trp ਸੀ change ਹੁੰਦੀ ਇੱਕ move ਤੇ
ਇੱਸਾ ਜੱਟ ਸੀ ਲਖਾਇਆ ਜਿੰਨੇ ਖੱਬੇ ਹੱਥ ਤੇ
ਦਿਲ ਰੱਬ ਤੋਂ ਵੀ ਜ਼ਿਆਦਾ ਜਿਹੜਾ ਜਿੱਤੀ ਬੈਠਾ ਸੀ
ਲੱਗੇ ਉੱਤੇ ਬੈਠਾ ਰੱਬ ਵੀ ਹਾਏ ਗੁੱਸਾ ਹੋ ਗਿਆ
ਐਨਾ ਨਾਮ ਪਿੰਡ ਦਾ ਬਣਾਇਆ ਜੱਗ ਤੇ ਨੀ
Landmark ਪੰਜਾਬ ਦਾ ਹਾਏ ਮੂਸਾ ਹੋ ਗਿਆ
ਐਨਾ ਨਾਮ ਪਿੰਡ ਦਾ ਬਣਾਇਆ ਜੱਗ ਤੇ ਨੀ
Landmark ਪੰਜਾਬ ਦਾ ਆ ਮੂਸਾ ਹੋ ਗਿਆ
(ਹਾਂ ਹਾਂ ਹਾਂ ਹਾਂ ਪਤਾ ਹੀ ਹੈ ਤੁਹਾਨੂੰ ਤੇ)
ਹੋ ਟੱਪਦਾ ਨੀ ਲੀਕ ਕੋਈ ਖਿੱਚੀ ਜੱਟ ਦੀ
ਮਹਿਕਮੇ ਦਾ ਜਿੱਦਾ barrigade ਹੋ ਗਿਆ
ਹੋ ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ rotate ਹੋ ਗਿਆ
ਅੱਤ ਵਾਲਾ ਅੱਧਕ rotate ਹੋ ਗਿਆ
(I-I-I-I-I like Dh1man Music)