ਆਹੀ ਦਿਨਾਂ ਵਿੱਚ ਅਸੀ ਬਿਜ਼ੀ ਹੁੰਦੇ ਆ ਰਕਾਨੇ
ਬਹਾਨੇ ਲਾਉਂਦੇ ਤੂਵੀ ਦੂਰ ਨਾਲੇ ਦੂਰ ਆ ਯਾਰਾਨੇ
ਆਹੀ ਦਿਨਾਂ ਵਿੱਚ ਅਸੀ ਬਿਜ਼ੀ ਹੁੰਦੇ ਆ ਰਕਾਨੇ
ਬਹਾਨੇ ਲਾਉਂਦੇ ਤੂਵੀ ਦੂਰ ਨਾਲੇ ਦੂਰ ਆ ਯਾਰਾਨੇ
ਬਸ ਪੈਲੀਆਂ ਤੇ ਫਾਲਿਆਂ ਨਾਲ ਯਾਰੀ ਹੁੰਦੀ ਆ ਨੀ
ਆਹੀ ਸੀਜ਼ਨ ਚ ਫਸਲਾ ਦੀ ਤਿਆਰੀ ਹੁੰਦੀ ਆ
ਆਹ ਦਿਨਾਂ ਚ ਲੋਡ ਤੌਂ ਵੱਧਕੇ ਸਰੀਰ ਨਾਲ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ ਨੀ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ
ਹੁਣ ਮਈ ਵਿੱਚ ਗਰਮੀ ਆ ਜੂਨ ਵਰਗੀ
ਤੂ ਵੀ ਸੋਚਦੀ ਹੋਣੀ ਆ ਅੱਖ ਕਿੱਥੇ ਲੜ ਗਈ
ਇੰਨਾ ਕਿੱਥੇ ਝੱਲਦਾ ਸਰੀਰ ਆ ਰਕਾਨੇ
ਕੁਝ ਖਾਇਆ ਹੁੰਦਾ ਅੱਖ ਸਾਡੀ ਤਾਹੀ ਖੜ ਗਈ
ਤੇਰੇ ਕੋਲ ਤਾ ਰਕਾਨੇ ਅਸੀ ਜਚਕੇ ਕੇ ਹੀ ਆਈਏ
ਲਾਈਏ ਮਹਿੰਗੇਯਾ ਸ਼ਨਾਇਲਾ ਪਹਿਲੇ ਪੇਲਿਆ ਹੀ ਵਾਹੀਏ
ਲਈਏ ਤੇਰੇ ਪਿੱਛੇ ਗੇੜੇ ਹੋਵੇ ਪਟਨੇ ਨੂੰ ਨੇੜੇ
ਤੇਰੇ ਪਿੱਛੇ ਗੇੜੇ ਹੋਵੇ ਪਟਨੇ ਨੂੰ ਨੇੜੇ
ਤੇਰੇ ਕਰਕੇ ਖੇਤਾ ਵਿੱਚ ਫੋਰਡ ਨਾਲ ਧੱਕਾ ਹੁੰਦਾ ਆ ਨੀ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ
ਤੇਰੇ ਲਈ ਤਾਂ dear ਇਕ ਵਰਡ ਗੋਰੀਏ
ਸਾਡਾ ਜੌਨ ਡੀਅਰ ਨਾਲ ਪੁਰਾਣਾ ਲਿੰਕ ਨੀ
ਇੰਨਾਂ ਦੀ ਬਦੋਲਤ ਹੀ ਤੁਰੇ ਫਿਰਦੇ ਨੀ
ਬਿਨਾ ਇੰਨਾ ਕਿੱਥੋਂ ਪੱਟ ਲਾਂਗੇ ਇਕ ਡਿੰਗ ਨੀ
ਜੇਠ ਦੇ ਮਹੀਨੇ ਤੋੱਬਾ ਕਹਿਣ ਗੋਰੀਏ
ਥੋਡੇ ਲੱਗਾ AC ਸਾਡੇ ਫੈਨ ਗੋਰੀਏ
ਸਾਡੇ ਜੇ ਬਰਾਬਰ ਕੋਈ ਖੜਜੇ ਰਕਾਨੇ
ਰੰਗ ਪਤਾ ਲੱਗੂ ਹੁੰਦਾ ਕਿਵੇਂ tan ਗੋਰੀਏ
ਤੇਰੇ ਨਾਲਦੇ ਤਾਂ ਦੇਖੀ ਕਿੱਦਾਂ ਲੱਭੂ ਗਏ ਬਹਾਨੇ
ਜਾਣੇ ਲੱਗਣੇ ਆ ਹੱਥ ਜਦੋਂ ਕਣਾ ਨੂੰ ਰਕਾਨੇ
ਨੀ ਜਦ ਸਿਖਰ ਦੁਪਹਿਰ load ਟਰਾਲੀ ਵਿੱਚ ਮੱਕਾ ਹੁੰਦਾ ਏ ਨੀ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ
ਸ਼ੁਕਰ ਆ ਰਕਾਨੇ ਅਸੀ ਸ਼ਕਾਲੋ ਆ ਕਾਲੇ
ਬਾਲੇ ਹੁੰਦੇ ਜਿਹੜੇ ਸੋਹਣੇ ਹੁੰਦੇ ਕਇਆ ਦੇ ਦਵਾਲੇ
ਜਾਲੇ ਲੱਗੇ ਹੁੰਦੇ ਪੱਕਾ ਜਿੱਥੇ ਰਹਿੰਦਾ ਨੀ ਕੋਈ
ਹੋ ਜਾਂਦੀ ਓਥੈ ਭੀੜ ਜਿੱਥੇ ਬੈਹਿੰਦਾ ਨੀ ਕੋਈ
ਤੇਰਾ ਸਾਰਾ ਸਾਲ ਚਿੱਟਾ ਰਹਿੰਦਾ ਚਮ ਗੋਰੀਏ
ਸਾਨੂੰ ਇਹੋ ਦਿਨਾਂ ਵਿੱਚ ਪੇਂਦਾ ਕਮ ਗੋਰੀਏ
ਹੋਰ ਤੋੜਨਾ ਸਾਰਾ ਸਾਲ SAKA ਨੇ ਖੇੜਾ ਡੱਕਾ ਹੁੰਦਾ ਏ ਨੀ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ
ਤਾਹਿਓ ਰੰਗ ਜੱਟਾ ਦੇ ਪੁੱਤਾ ਦਾ ਪੱਕਾ ਹੁੰਦਾ ਏ