ਮਾਹੀ ਵੇ ਮਾਹੀ ਵੇ ਮਾਹੀ ਵੇ ਮਾਹੀ ਵੇ
ਅੱਖੀਆਂ ਚ ਅਜਾਵੇ ਸੇਲਾਬ ਮਾਹੀ ਵੇ
ਵੇਖਾ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਅੱਖੀਆਂ ਚ ਅਜਾਵੇ ਸੇਲਾਬ ਮਾਹੀ ਵੇ
ਵੇਖਾ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਤੇਰੇ ਬਿਨ ਰਹਿ ਨੀ ਸਕਦੀ ਦੁੱਖ ਇਹੁ ਕਹਿ ਨੀ ਸਕਦੀ
ਰਵੀ ਬਿਨਾਂ ਕਾਹਦਾ ਏ ਚਨਾਬ ਮਾਹੀ ਵੇ
ਵੇਖਾ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਵੇਖਾ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਮਾਹੀ ਵੇ ਮਾਹੀ ਵੇ ਮਾਹੀ ਵੇ ਮਾਹੀ ਵੇ
ਹੱਥਾਂ ਦੀਆਂ ਲੀਕ ਵਿਚ ਨਾਮ ਤੇਰਾ ਸੋਨੀਆ
ਲੰਬਾ ਪਰਛਾਵਾਂ ਹਰ ਥਾਂ ਤੇਰਾ ਸੋਨੀਆ
ਹੱਥਾਂ ਦੀਆਂ ਲੀਕ ਵਿਚ ਨਾਮ ਤੇਰਾ ਸੋਨੀਆ
ਲੰਬਾ ਪਰਛਾਵਾਂ ਹਰ ਥਾਂ ਤੇਰਾ ਸੋਨੀਆ
ਅੱਖੀਆਂ ਚੋਂ ਹੰਜੂ ਵਗਦਾ ਕਾਲਿਆਂ ਨੀ ਦਿਲ ਲੱਗਦਾ
ਦੇਵਾ ਕਿਵੇਂ ਇਹਨਾਂ ਨੂੰ ਜਵਾਬ ਮਾਹੀ ਵੇ
ਵੇਖਾ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਵੇਖਾ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਕਿਹੜੀਆਂ ਗੁਨਾਹਾਂ ਦੀ ਤੂੰ ਦਿਤੀ ਇਹੁ ਸੱਜਵੇ
ਦੂਰ ਸਾਥੋਂ ਹੋਣ ਦੀ ਕੋਈ ਦੱਸਦੇ ਵਜ੍ਹਾ ਵੇ
ਕਿਹੜੀਆਂ ਗੁਨਾਹਾਂ ਦੀ ਤੂੰ ਦਿਤੀ ਇਹੁ ਸੱਜਵੇ
ਦੂਰ ਸਾਥੋਂ ਹੋਣ ਦੀ ਕੋਈ ਦੱਸਦੇ ਵਜ੍ਹਾ ਵੇ
ਰੱਬ ਕੋਲੋਂ ਤੈਨੂੰ ਮੰਗਿਆ ਦਿਲ ਇਸ਼ਕ ਤੇਰੇ ਚ ਰੰਗਿਆ
ਜ਼ਿੰਦਗੀ ਨੂੰ ਕਰ ਦੇ ਆਬਾਦ ਮਾਹੀ ਵੇ
ਵੇਖ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਵੇਖ ਜਦੋਂ ਮੈਂ ਤੇਰਾ ਖਵਾਬ ਮਾਹੀ ਵੇ
ਮਾਹੀ ਵੇ ਮਾਹੀ ਮਾਹੀ ਮਾਹੀ ਵੇ ਮਾਹੀ ਮਾਹੀ