LyricFind Logo
LyricFind Logo
Profile image icon
Lyric cover art

Pyaar Farzi

Apple Music logo
Deezer logo
Spotify logo
Lyrics
ਹਾਂ ਹਾਂ ਹਾਂ ਹਾਂ

ਤੇਰਾ ਪਿਆਰ ਸੋਹਣਿਆਂ ਫਰਜ਼ੀ ਏ
ਮੇਰੀ ਤੇਰੇ ਅੱਗੇ ਅਰਜ਼ੀ ਏ
ਮੈਂ ਨਾਲ ਤੇਰੇ ਹੁਣ ਨਹੀਂ ਰਹਿਣਾ
ਇਹ ਦਿਲ ਤੋਂ ਮੇਰੀ ਮਰਜ਼ੀ ਏ
ਓ ਕਸਮ ਖੁਦਾ ਦੀ ਤੈਨੂੰ ਵੇ
ਮੈਂ ਦੇਖਣਾ ਅੱਜ ਤੋਂ ਚਾਹੁੰਦੀ ਨਹੀਂ
ਲਿਖ ਕੇ ਵੀ ਮੈਂ ਦੇ ਰਹੀ ਆਂ
ਤੇਰੇ ਲਈ ਅੱਜ ਤੋਂ ਰੋਂਦੀ ਨਹੀਂ
ਜਿਉਂਦੇ ਜੀ ਇਸ ਸ਼ਖ਼ਸ ਨੂੰ ਲੋਕੀਂ ਲਾਸ਼ ਕਹਿੰਦੇ ਆ
ਹਾਏ ਗ਼ਮ ਤੇ ਤਨਹਾਈ ਮੇਰੇ ਨਾਲ ਰਹਿੰਦੇ ਆ
ਜੋ ਤੂੰ ਕੀਤਾ ਮੇਰੇ ਨਾਲ ਉਹਨੂੰ ਪਾਪ ਕਹਿੰਦੇ ਆ
ਗ਼ਮ ਤੇ ਤਨਹਾਈ ਮੇਰੇ ਨਾਲ ਰਹਿੰਦੇ ਆ
ਜੋ ਤੂੰ ਕੀਤਾ ਮੇਰੇ ਨਾਲ ਉਹਨੂੰ ਪਾਪ ਕਹਿੰਦੇ ਆ
ਪਾਪ ਕਹਿੰਦੇ ਆ

ਮਾਫ਼ ਕਰੂੰ ਨਾ ਮਾਫ਼ ਕਰੂੰ
ਓਹ ਖੁਦਾ ਵੀ ਨਾ ਤੈਨੂੰ ਮਾਫ਼ ਕਰੂ
ਜੋ ਹਾਲ ਮੇਰਾ ਤੂੰ ਕੀਤਾ ਏ
ਇਸ ਗੱਲ ਦਾ ਓਹ ਇਨਸਾਫ਼ ਕਰੂ
ਮੁੱਕੂ ਜ਼ਿੰਦਗੀ ਮੇਰੀ
ਸੱਚ ਦੱਸਾਂ ਕਿਆ ਖ਼ੂਬ ਮੁਕਾਈ ਏ
ਬੇਵਫ਼ਾ ਆਲੀ ਤੂੰ ਵੀ ਕਿਆ ਰੀਤ ਨਿਭਾਈ ਏ
ਜਿਉਂਦੇ ਜੀ ਇਸ ਸ਼ਖ਼ਸ ਨੂੰ ਲੋਕੀਂ ਲਾਸ਼ ਕਹਿੰਦੇ ਆ
ਹਾਏ ਗ਼ਮ ਤੇ ਤਨਹਾਈ ਮੇਰੇ ਨਾਲ ਰਹਿੰਦੇ ਆ
ਜੋ ਤੂੰ ਕੀਤਾ ਮੇਰੇ ਨਾਲ ਉਹਨੂੰ ਪਾਪ ਕਹਿੰਦੇ ਆ
ਗ਼ਮ ਤੇ ਤਨਹਾਈ ਮੇਰੇ ਨਾਲ ਰਹਿੰਦੇ ਆ
ਜੋ ਤੂੰ ਕੀਤਾ ਮੇਰੇ ਨਾਲ ਉਹਨੂੰ ਪਾਪ ਕਹਿੰਦੇ ਆ
ਪਾਪ ਕਹਿੰਦੇ ਆ

ਅਬ ਔਰ ਨਹੀਂ ਕੁਝ ਕਹਿਣਾ
ਤੇਰੇ ਸਾਥ ਨਹੀਂ ਅਬ ਰਹਿਣਾ
ਜਿਤਨਾ ਸਹਿਣਾ ਥਾ ਸਹਿ ਲਿਆ
ਔਰ ਦਰਦ ਮੁਝੇ ਨਹੀਂ ਸਹਿਣਾ
ਜ਼ਖ਼ਮ ਤੇ ਜ਼ਖ਼ਮ ਦੀ ਯਾਰਾ ਵੇ ਤੂੰ ਹੱਦ ਮੁਕਾਈ ਏ
ਤੂੰ ਜਿਹਨੂੰ ਜ਼ਿੰਦਗੀ ਕਹਿੰਦਾ ਸੀ ਓਹ ਮਰਨ ਤੇ ਆਈ ਏ
ਜਿਉਂਦੇ ਜੀ ਇਸ ਸ਼ਖ਼ਸ ਨੂੰ ਲੋਕੀਂ ਲਾਸ਼ ਕਹਿੰਦੇ ਆ, ਆ ਆ

ਆ ਆ ਆ ਆ

ਪਾਪ ਕਹਿੰਦੇ ਆ

WRITERS

Mukku

PUBLISHERS

Lyrics © IPRS

Share icon and text

Share


See A Problem With Something?

Lyrics

Other