ਪਰਚੇ ਤੇ ਪਰਚਾ ਆ ਚੜ੍ਹਿਆ ਪਿਆ
ਨੀ ਬਿੱਲੋ ਜੱਟ ਵੀ ਅੜਿੱਕੇ ਆਗੂ ਅੜਿਆ ਪਿਆ
ਮੇਰੀ ਕਲਮ ਚੋਂ ਨਿੱਕਲਦਾ ਅੰਨਾ ਸੱਚ ਨੀ
ਮੇਰੇ ਕੋਲੋਂ ਨੀ ਸਮਾਜ ਤਾਂਹੀ ਸੜਿਆ ਪਿਆ
ਤੇਰੇ ਸ਼ਾਂਤ ਜੇ ਸ਼ਹਿਰ ਵਿੱਚ ਦੇਖ ਕਿਵੇਂ ਸਿੱਧੂ ਸਿੱਧੂ ਸ਼ੋਰ ਬੋਲਦੈ
ਜੱਟ ਚ ਜਵਾਨੀ ਦੂਜਾ ਜ਼ਾਲਮ ਸਭਾਅ ਤੇ ਤੀਜਾ ਜ਼ੋਰ ਬੋਲਦੈ
ਆਹ ਜੇਹੜੇ ਬਣੇ ਫਿਰਦੇ ਸੀ ਵੱਡੇ ਗੀਤਕਾਰ ਨੀ
ਬਿੱਲੋ ਰੱਖਤੇ ਖਿਲਾਰ ਕੇ ਮੈਂ ਵਾਂਗ ਗੀਟੀਆਂ
ਤੂੰ ਗੱਲ ਗੀਤਾਂ ਦੇ ਮੁਕਾਬਲੇ ਚ ਕਰਦੀ ਕੁੜੇ
ਮੈਂ kalli Intro ਦੇ ਨਾਲ ਰੋਲਤੀਆਂ epian
ਬਿੱਲੋ ਬੋਲਦੀ ਕਲਮ ਜਿੱਥੇ ਇਹਦੀ ਨੀ ਦੀ ਉਥੇ ਨਾ ਹੋਰ ਬੋਲਦੈ
ਜੱਟ ਚ ਜਵਾਨੀ ਦੂਜਾ ਜ਼ਾਲਮ ਸਭਾਅ ਤੇ ਤੀਜਾ ਜ਼ੋਰ ਬੋਲਦੈ
ਨਿੱਕਲੇ ਨਾ ਬਾਹਰ Thought ਜੱਟ ਦਾ ਕੁੜੇ
ਇੱਕ ਮਿੰਟ ਲਈ ਵੀ ਹੇਟੱਰਾਂ ਦੇ ਹੈੱਡ ਵਿੱਚੋਂ ਨੀ
ਆਪ ਫਰਸ਼ ਤੇ ਪੈਕੇ ਵਹਿੰਦੇ ਛੱਤ ਬੱਲੀਏ
Sleeping pills ਦੇ ਪੱਤੇ ਹੁੰਦੇ ਬੈਡ ਉੱਤੇ ਨੀ
ਕੁੰਡੇ ਘੋਟੇ ਆਂਗੁ ਹੇਟੱਰਾਂ ਦੇ ਹੱਡ ਨੀ ਭੈੜਾ ਭੋਰ ਭੋਰ ਬੋਲਦੈ
ਜੱਟ ਚ ਜਵਾਨੀ ਦੂਜਾ ਜ਼ਾਲਮ ਸਭਾਅ ਤੇ ਤੀਜਾ ਜ਼ੋਰ ਬੋਲਦੈ
ਗੋਲੇ ਵਾਂਗੂੰ ਗੀਤ ਜਦੋਂ ਸੁੱਟਿਆ ਕੁੜੇ
Spotify ਦਾ ਵੀ ਸਰਵਰ Dead ਕਰਤਾ
ਇੱਕ ਕਲਾਕਾਰ ਦੇ ਨੀ ਮੈਂ 51 ਗੀਤਾਂ ਨੂੰ
ਇੱਕੋ ਗੀਤ ਨਾਲ ਪਾਕੇ ਲੈ ਸ਼ਗਨ ਧਰਤਾ
ਗੱਲ ਗੋਲੀ ਆੰਗੁ ਕਰਦਾ ਟਿਕਾ ਕੇ
ਜੱਟ ਚ ਜਵਾਨੀ ਦੂਜਾ ਜ਼ਾਲਮ ਸਭਾਅ ਤੇ ਤੀਜਾ ਜ਼ੋਰ ਬੋਲਦੈ
ਛੋਟੀ ਉਮਰੇ ਤਜ਼ਰਬਾ ਹਰ ਇੱਕ ਮੈਂ ਲਿਆ
ਨੀ ਮੈਂ ਸਭ ਕੁਝ ਵੇਖਿਆ ਤੇ ਸਭ ਐ ਸਿਹਾ
ਏਥੇ ਦੋਗਲਿਆਂ ਤੇ ਦੱਲਿਆਂ ਨਾ ਭਰੀ ਦੁਨੀਆ
ਹਰ ਤਰ੍ਹਾਂ ਦੇ ਬੰਦੇ ਨਾ ਮੇਰਾ ਵਾਹ ਏ ਪਿਆ
ਮੇਰੀ ਕਲਮ ਦਨਾਲੀ ਵਿੱਚੋਂ ਬੱਲੀਏ
ਜੱਟ ਚ ਜਵਾਨੀ ਦੂਜਾ ਜ਼ਾਲਮ ਸਭਾਅ