LyricFind Logo
LyricFind Logo
Profile image icon
Lyric cover art

Charchee

Apple Music logo
Deezer logo
Spotify logo
Lyrics
ਕਿੰਨੇ ਚਰਚੇ ਮੇਰੇ ਨੇ
ਕਿੰਨਿਆਂ ਦੇ ਭੇਤ ਖੋਲ੍ਹੇ
ਕਿੰਨੇ ਪਰਚੇ ਮੇਰੇ ਤੇ
ਕਿੰਨਿਆਂ ਦੇ ਸਿਰ ਖੋਲ੍ਹੇ
ਕਿੰਨੇ ਖਰਚੇ ਮੇਰੇ ਨੇ
ਕਿੰਨੇ ਵੈਰੀ ਵੀ ਮੈਂ ਰੋਲੇ
ਕਿੰਨੇ ਚਰਚੇ ਮੇਰੇ ਨੇ
ਬੜੇ ਲੁੱਟੇ ਨੇ ਨਜ਼ਾਰੇ ਵੇ ਮੈਂ Chandigarh ਵਿੱਚ
ਕਦੇ ਗਿਣੇ ਨੀ ਪੈਸੇ ਮੈਂ ਲੱਗੇ ਯਾਰੀਆਂ ਦੇ ਵਿੱਚ
ਇੱਕ Kharar ਦੀ ਅੱਲ੍ਹੜ ਕੱਬੀ ਹੈ ਚੱਲਦੀ
ਮੈਨੂੰ ਸੁੱਟਦੀ ਪਈ ਆ streak ਕੱਲ੍ਹ ਦੀ
Bathinde ਤੋਂ ਫ਼ਰਾਰ ਲੈ ਕੇ ਲਾਂਡੀਆਂ ਦੀ ਡਾਰ
ਮੁੰਡੇ ਪਹੁੰਚੇ ਨੇ Mohali ਨੀ ਤੂੰ ਦੇਖ ਇੱਕ ਵਾਰ
ਅੱਖ ਪਾਸੇ ਨੀ ਹੋਣੀ ਵੇ ਜੇ ਤੂੰ ਕੇਰਾ ਨੀ ਮਿਲਾ ਲਈ
ਐਵੇਂ ਜ਼ੁਲਫ਼ਾਂ ਦੇ ਨਾਗ ਨਾਲ ਖੁੰਢ ਤੂੰ ਫਸਾ ਲਈ
ਤੂੰ ਫੜਨਾ ਚਾਹੁੰਦੀ ਐਂ ਬਾਹਾਂ
ਹੱਥ 'ਚ ਨੀ ਆਉਣੀ
ਭਾਰ ਮੰਗਦਾ ਹੈ ਡੌਲਾ ਤੇ
ਤੂੰ nails ਕਰਾਉਂਦੀ
ਪਾ ਕੇ ਕੁੜਤੇ ਪਜਾਮੇ
ਪਿੱਛੇ ਗੱਡੀਆਂ ਖੜਾ ਕੇ
ਮੁੰਡੇ ਫੋਟੋਆਂ ਕਰਾਉਂਦੇ
ਥੋੜ੍ਹੇ cuff ਜੇ ਚੜ੍ਹਾ ਕੇ
ਮਹਿੰਗਾ ਲੱਗਿਆ clown ਕੁੜੇ neck ਦੇ ਲਾਗੇ ਨੀ
Guess ਬਣੀ ਗੁੱਟ ਤੇ ਤੂੰ ਪੁੱਛੇਂ ਰੇਟ ਕੋਲ ਆ ਕੇ
ਸਾਡੀ Entry VIP ਜਿੱਥੇ ਜਾਣਾ ਹੋਵੇ ਯਾਰਾਂ ਨੇ ਨੀ
ਪਾਣੀ ਮਾਨਵਿਜੈ ਆਉਂਦੇ
ਥਾਰਾਂ ਦੀਆਂ ਡਾਰਾਂ 'ਚ ਨੀ
ਕਿੰਨੇ ਕਬਜ਼ੇ ਛੁਡਾਏ
ਕਿੰਨੇ ਕਬਜ਼ੇ ਦਿਵਾਏ
ਨੀ ਮੈਂ ਸਿਰ ਆਪਣੇ ਤੇ
ਕਈ ਵਕੀਲ ਵੀ ਚਲਾਏ
ਗੇੜਾ ਭੱਟੀਏ ਦੇ ਨਾਲ
ਵੱਜੇ bullet ਦੀ ਚੀਕ ਨੀ
Miss ਕਰਾਂ ਭੁੱਲਰ
ਬਾਕੀ ਹੈ ਸਭ ਠੀਕ ਨੀ
ਕਿੰਨੇ ਚਰਚੇ ਮੇਰੇ ਨੇ
ਕਿੰਨਿਆਂ ਦੇ ਭੇਤ ਖੋਲ੍ਹੇ
ਕਿੰਨੇ ਪਰਚੇ ਮੇਰੇ ਤੇ
ਕਿੰਨਿਆਂ ਦੇ ਸਿਰ ਖੋਲ੍ਹੇ
ਕਿੰਨੇ ਖਰਚੇ ਮੇਰੇ ਨੇ
ਕਿੰਨੇ ਵੈਰੀ ਵੀ ਮੈਂ ਰੋਲੇ
ਕਿੰਨੇ ਚਰਚੇ ਮੇਰੇ ਨੇ
Aulakh ਆਇਆ ਪਿੰਡੋਂ
ਮਾਲ ਛੱਕਿਆ ਤੇ ਲੋਰ ਨੀ
ਦੰਡੀਵਾਲ ਬਣਾਉਂਦਾ accent ਦਾ ਮੋੜ ਨੀ
ਨਾਲ ਜਿਹੜੇ ਰਹਿੰਦੇ ਸਾਰੇ
ਸਿਰੇ ਦੇ ਨੇ ਸ਼ੋਰ ਨੀ
ਦੱਬਦੇ ਕਿਤੇ ਨੇ
ਸਾਡੀ ਵੱਖਰੀ ਹੈ ਤੋਰ ਨੀ
ਚੱਲ Sydney ਜੋ ਗਿਆ ਸਿਵੀਆਂ ਦਾ ਸੀ ਚੋਬਰ
ਚਿੱਤ ਖੁਸ਼ ਹੋਇਆ
ਪਿਆ ਮਾਲ ਟੱਪਿਆ border
ਲਵੀ ਲਾਂਡੀ ਤੇ ਫ਼ਰਾਰ ਆਏ ਸ਼ੋਅ order
ਚਿੱਤ ਖੁਸ਼ ਹੋਇਆ
ਪਿਆ ਮਾਲ ਟੱਪਿਆ border
ਚੜ੍ਹਦੇ ਮਹੀਨੇ ਗੱਫ਼ੇ ਡਿੱਗਦੇ ਨੇ ਖਾਤਿਆਂ 'ਚ
ਪਿਆਰ ਮਿਲਦਾ ਹੈ ਮੈਨੂੰ
ਰੱਬ ਜਿਹੇ ਮਾਪਿਆਂ 'ਚ
ਹੱਸ ਖੇਡ ਕੰਮ ਕਰ
ਇੱਕੋ ਹੀ ਹੈ ਜ਼ਿੰਦਗੀ
ਰੁਲੀ ਪਈ ਜਿੰਦ
ਇੱਥੇ ਦੁਨੀਆ ਸਿਆਪਿਆਂ 'ਚ
ਕਿੰਨੇ ਚਰਚੇ ਮੇਰੇ ਨੇ
ਕਿੰਨਿਆਂ ਦੇ ਭੇਤ ਖੋਲ੍ਹੇ
ਕਿੰਨੇ ਪਰਚੇ ਮੇਰੇ ਤੇ
ਕਿੰਨਿਆਂ ਦੇ ਸਿਰ ਖੋਲ੍ਹੇ
ਕਿੰਨੇ ਖਰਚੇ ਮੇਰੇ ਨੇ
ਕਿੰਨੇ ਵੈਰੀ ਵੀ ਮੈਂ ਰੋਲੇ
ਕਿੰਨੇ ਚਰਚੇ ਮੇਰੇ ਨੇ

WRITERS

samar singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other