ਹੋ ਵੈਲਪੁਨਾ ਰੱਖਿਆ ਏ ਤੂੰ ਬੇਲ ਤੇ
ਇਕੋ ਗੇੜੀ ਮਾਰੀ ਸੀ ਵੇ ਕਾਹਤੋਂ ਛਿਲਤੇ
ਹੋ ਵੈਲਪੁਨਾ ਰੱਖਿਆ ਏ ਤੂੰ ਬੇਲ ਤੇ
ਇਕੋ ਗੇੜੀ ਮਾਰੀ ਸੀ ਵੇ ਕਾਹਤੋਂ ਛਿਲਤੇ
ਹੋ ਚੰਗੀ ਤੇਰਾ ਜਾਂਦੇ ਆ ਅੜੀ ਯਾਰ ਦੀ
ਪਤਾ ਸੀ ਓ ਨਾਲੇ ਜੀਪ ਖਾਡ਼ੀ ਯਾਰ ਦੀ
ਓ ਉੱਤੋਂ ਗਲੀ ਵਿਚ ਖਾਲੀ ਤੂੰ ਨਖਰੋ
ਹੁੰਦੀ ਹੋਰ ਤਾ ਬਹਾਨਾ ਕੋਈ ਚਲ ਜਾਣਾ ਸੀ
ਹੋ ਚੰਗੀ ਤੇਰਾ ਜਾਣਦਾ ਵੇ ਕੋਲ ਥਾਣਾ ਸੀ
ਕਾਹਤੋਂ ਫੇਰ ਕਾਹਤੋਂ ਫੇਰ ਵਰਤਾਤਾ ਭਾਣਾ ਸੀ
ਹੋ ਚੰਗੀ ਤੇਰਾ ਜਾਣਦਾ ਵੇ ਕੋਲ ਥਾਣਾ ਸੀ
ਕਾਹਤੋਂ ਫੇਰ ਕਾਹਤੋਂ ਫੇਰ ਵਰਤਾਤਾ ਭਾਣਾ ਸੀ
ਹੋ ਫੁਕਰੀ ਸਮੇਤ ਲਤੀ ਸਾਰੀ ਕਾਂਡ ਨੀ
ਖੁਲਦੇ ਨੀ ਗੇੜੇ ਗੀਤ ਨਾਲ ਝੰਡ ਨੀ
ਕੌੜਾ ਏ ਜੁਬਾਨੋ ਭਾਵੇਂ ਜੱਟ ਗੋਰੀਏ
ਤਾਵੀਂ ਆਖ ਕੇ ਬੁਲਾਵਾ ਤੈਨੂੰ ਖੰਡ ਖੰਡ ਨੀ
ਵੇ ਤੂ ਤਾ ਕਲਾ ਹੀ ਨੀ ਮਾਨ ਹੁੰਦਾ ਪੱਟ ਹੋਣੇਆ
ਉੱਤੋਂ ਤੇਰੇ ਡੱਬ ਵਿਚ ਬੰਦੇ ਖਾਣਾ ਸੀ
ਹੋ ਸ਼ੁਕਰ ਮਨਾ ਨੀ ਤੂੰ ਕੋਲ ਥਾਣਾ ਸੀ
ਐਵੇਂ ਹੋਰ ਐਵੇਂ ਹੋਰ ਵਰਤਣਾ ਭਾਣਾ ਸੀ
ਹੋ ਸ਼ੁਕਰ ਮਨਾ ਨੀ ਤੂੰ ਕੋਲ ਥਾਣਾ ਸੀ
ਐਵੇਂ ਹੋਰ ਐਵੇਂ ਹੋਰ ਵਰਤਣਾ ਭਾਣਾ ਸੀ
ਵੇ ਤੂੰ ਵੈਰੀਆਂ ਦੀ ਹਿਕ ਵਿਚ ਈਡਾ ਵੱਜ ਦਾ
ਜਿਵੇਂ volley ball ਵਿਚ ਸ਼ੂਟ holder ਦੀ
ਉੱਤੋਂ ਮੇਰੇ ਨਾਲ ਦੀ ਡਰੌਂਦੀ ਰਿਹੰਦੀ ਏ
ਹੋਣੀ ਨਹੀਓ ਬੈਲ ਹੁਣ ਤੇਰੇ ਯਾਰ ਦੀ
ਹੋ ਤੂੰ ਨਾਲ ਖਾਡ਼ੀ ਬਿਲੋ ਚਰਚੇ ਤਾ ਹੋਣਗੇ
ਪੰਜ ਸੱਤ ਮਿੱਤਰਾਂ ਤੇ ਪਰਚੇ ਤਾਂ ਹੋਣਗੇ
ਹੋ ਤੇਰੇ ਪਿਛੇ ਸੱਜਰਾ ਸ਼ਰੀਕ ਹੋ ਗਿਆ
ਹੋਰ ਕਿਹੜਾ ਸਾਡਾ ਕੋਈ ਵੈਰ ਪੁਰਾਣਾ ਸੀ
ਹੋ ਚੰਗੀ ਤੇਰਾ ਜਾਣਦਾ ਵੇ ਕੋਲ ਥਾਣਾ ਸੀ
ਕਾਹਤੋਂ ਫੇਰ ਕਾਹਤੋਂ ਫੇਰ ਵਰਤਾਤਾ ਭਾਣਾ ਸੀ
ਹੋ ਚੰਗੀ ਤੇਰਾ ਜਾਣਦਾ ਵੇ ਕੋਲ ਥਾਣਾ ਸੀ
ਕਾਹਤੋਂ ਫੇਰ ਕਾਹਤੋਂ ਫੇਰ ਵਰਤਾਤਾ ਭਾਣਾ ਸੀ
ਹੋ ਜਿਨਾ ਦਾ ਨੀ ਕੋਈ ਬਿਲੋ ਤੋਡ਼ ਸੁਣੀਦਾ
ਗਭਰੂ ਦਾ ਓਹਨਾ ਨਾਲ ਜੋਡ਼ ਸੁਣੀਦਾ
ਯਾਰੀ ਦੇ graph ਵਿਚ ਏਨਾ ਖੜਾ ਨੀ
ਜਿਵੇਂ lift ਚ ਕਾਮਯਾਬ ਕੁਹਿਰ ਸੁਣੀਦਾ
ਹੋ ਮੰਨਿਆ ਵੇ ਤੇਰੇ ਬੜੇ link high ਵੇ
ਜੱਜ ਨੇ ਵੀ ਲੌਣੇ ਪਰ ਮਿੰਟ ਢਾਈ ਵੇ
ਉਹਵੀ ਕਿਹੜਾ ਲਗੇ ਉਮਰੋਂ ਨਿਆਣਾ ਸੀ
ਹੋ ਸ਼ੁਕਰ ਮਨਾ ਨੀ ਤੂੰ ਕੋਲ ਥਾਣਾ ਸੀ
ਐਵੇਂ ਹੋਰ ਐਵੇਂ ਹੋਰ ਵਰਤਣਾ ਭਾਣਾ ਸੀ
ਹੋ ਸ਼ੁਕਰ ਮਨਾ ਨੀ ਤੂੰ ਕੋਲ ਥਾਣਾ ਸੀ
ਐਵੇਂ ਹੋਰ ਐਵੇਂ ਹੋਰ ਵਰਤਣਾ ਭਾਣਾ ਸੀ
ਹੋ ਆਖਰੀ ਏ sim ਮੇਰੀ ਮੂਕ ਜਾਣੀ law ਵੇ
ਸਾਰੇ ਤੇਰੇ ਵੈਰੀ ਆਂ ਵੇ ਫੇਰ ਕ੍ਯੂਂ blow ਵੇ
ਹੋ ਜੱਟੀ ਤੇਰੀ ਬਣ ਜੁਗੀ ਵਕੀਲ ਪੱਟ ਹੋਣੇਆ
ਜੈਲ ਚ ਪੁੰਚਾ ਦੂੰਗੀ ਮੈਂ ਤੇਰਾ ਦੇਸੀ ਘੇਓ ਵੇ
ਇਕ ਸੀ ਗੀ ਗਲਤੀ ਤੇ ਉੱਤੋਂ ਹੁੰਦੇ hyper
ਹੋ ਵਕਫ ਨੀ ਹੋਣੇ ਬੇਲੋ ਇਸ ਗਲ ਤੋ
ਜੱਟ ਦਾ ਓ ਪਿੰਡ ਓਬਲਿਖਰਨਾ ਸੀ
ਹੋ ਚੰਗੀ ਤੇਰਾ ਜਾਣਦਾ ਵੇ ਕੋਲ ਥਾਣਾ ਸੀ
ਕਾਹਤੋਂ ਫੇਰ ਕਾਹਤੋਂ ਫੇਰ ਵਰਤਾਤਾ ਭਾਣਾ ਸੀ
ਹੋ ਚੰਗੀ ਤੇਰਾ ਜਾਣਦਾ ਵੇ ਕੋਲ ਥਾਣਾ ਸੀ
ਕਾਹਤੋਂ ਫੇਰ ਕਾਹਤੋਂ ਫੇਰ ਵਰਤਾਤਾ ਭਾਣਾ ਸੀ
ਹੋ ਪੰਜਾਬੀ ਵਿਚ sign ਕਰਾਂ bank ਵਾਲੇ cheque ਤੇ
ਬੰਦੇ ਨੀ ਵਿਹਲੀ ਕੱਲੇ social ਸੀਟਾਂ ਤੇ
ਵੈਰੀ ਨੂੰ ਨੀ ਟੱਪਣ ਓ ਚੰਡੀਗੜ੍ਹ ਦਈਦਾ
ਸਰੇਆਮ ਕੁੱਟਦੇ 51 ਦੀਆਂ light'ਆਂ ਤੇ
ਹੋ ਕਰ ਏਨਾ ਕੰਮਾਂ ਨੂੰ ਤੂੰ leave ਓ ਪਤੰਦਰਾਂ
ਪਹਿਲਾਂ ਹੀ Brar ਤੇਰੇ ਨਾਲ ਦੇ ਓ ਅੰਦਰ ਆ
ਅੱਗੇ ਵੀ ਤੂੰ ਏਰਿਯਾ ਸੀ ਬਿਨਾ ਗਲ ਤੋ
ਇਸ ਗਲ ਦਾ ਵੀ ਭੇਦ ਨਾ ਸਰਾਹਨਾ ਸੀ
ਹੋ ਸ਼ੁਕਰ ਮਨਾ ਨੀ ਤੂੰ ਕੋਲ ਥਾਣਾ ਸੀ
ਐਵੇਂ ਹੋਰ ਐਵੇਂ ਹੋਰ ਵਰਤਣਾ ਭਾਣਾ ਸੀ
ਹੋ ਸ਼ੁਕਰ ਮਨਾ ਨੀ ਤੂੰ ਕੋਲ ਥਾਣਾ ਸੀ
ਐਵੇਂ ਹੋਰ ਐਵੇਂ ਹੋਰ ਵਰਤਣਾ ਭਾਣਾ ਸੀ