LyricFind Logo
LyricFind Logo
Profile image icon
Lyric cover art

Jaan Waleya

Apple Music logo
Deezer logo
Spotify logo
Lyrics
ਛੱਡ ਜਾਣ ਦਾ ਸਾਨੂੰ ਲੱਭ ਲੈਂਦਾ ਕੋਈ ਬਹਾਨਾ
ਹਾਲ ਮੇਰੇ ਤੇ ਹੱਸ ਰਿਹਾ ਐ ਸਾਰਾ ਹੀ ਜਮਾਨਾ
ਛੱਡ ਜਾਣ ਦਾ ਸਾਨੂੰ ਲੱਭ ਲੈਂਦਾ ਕੋਈ ਬਹਾਨਾ
ਹਾਲ ਮੇਰੇ ਤੇ ਹੱਸ ਰਿਹਾ ਐ ਸਾਰਾ ਹੀ ਜਮਾਨਾ

ਜਿੱਥੇ ਸੀ ਮਿਲੇ ਹਾਂ ਜਿੱਥੇ ਸੀ ਮਿਲੇ ਹਾਂ
ਹਥ ਓਥੇ ਯੇ ਛੁੱਟਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ

ਰੋਂਦੀਆਂ ਨੇ ਅੱਖਾਂ ਰੋਂਦੀਆਂ ਨੇ ਅੱਖਾਂ
ਰੁਮਾਲ ਵੀ ਨਹੀਂ ਪੁੱਛਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ

ਦੂਰੋਂ ਦੂਰੋਂ ਖੜ ਕੇ ਤਮਾਸ਼ਾ ਵੇਖ ਰਿਹਾ ਐ
ਦਿਲ ਮੇਰੇ ਵਿੱਚ ਬਲ ਦੀ ਅੱਗ ਨੂੰ ਬੈਠ ਕੇ ਸੇਕ ਰਿਹਾ ਐ
ਦੂਰੋਂ ਦੂਰੋਂ ਖੜ ਕੇ ਤਮਾਸ਼ਾ ਵੇਖ ਰਿਹਾ ਐ
ਦਿਲ ਮੇਰੇ ਵਿੱਚ ਬਲ ਦੀ ਅੱਗ ਨੂੰ ਬੈਠ ਕੇ ਸੇਕ ਰਿਹਾ ਐ

ਕੌਣ ਤੇਰਾ ਰੱਖੂ ਕੌਣ ਤੇਰਾ ਰੱਖੂ ਖਿਆਲ ਵੀ ਨਹੀਂ ਪੁੱਛਿਆ
ਖਿਆਲ ਵੀ ਨਹੀਂ ਪੁੱਛਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ

ਚਲ ਜੋ ਹੋਇਆ ਹਾਏ ਵੇ ਸਜਣਾ ਚੰਗਾ ਹੀ ਹੋਇਆ
ਇਕ ਦਿਨ ਬਹਿ ਕੇ ਸੋਚੇਂਗਾ ਵੇ ਤੂੰ ਏ ਕਿ ਖੋਇਆ
ਚਲ ਜੋ ਹੋਇਆ ਹਾਏ ਵੇ ਸਜਣਾ ਚੰਗਾ ਹੀ ਹੋਇਆ
ਇਕ ਦਿਨ ਬਹਿ ਕੇ ਸੋਚੇਂਗਾ ਵੇ ਤੂੰ ਏ ਕਿ ਖੋਇਆ

ਜੁੜਨਾ ਨਹੀਂ ਹਾਂ ਜੁੜਨਾ ਨਹੀਂ ਹਾਂ
ਦਿਲ ਤੇਰੇ ਹੱਥੋਂ ਟੁਟਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ
ਜਾਣ ਵਾਲਿਆ ਹਾਲ ਵੀ ਨਹੀਂ ਪੁੱਛਿਆ
ਹਾਲ ਵੀ ਨਹੀਂ ਪੁੱਛਿਆ
ਹਾਲ ਵੀ ਨਹੀਂ ਪੁੱਛਿਆ

WRITERS

The Boss, Vishal

PUBLISHERS

Lyrics © IPRS

Share icon and text

Share


See A Problem With Something?

Lyrics

Other