ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਵੱਖਰਾ ਏ ਰੱਬ ਤੋਂ ਤੇਰਾ ਨੂਰ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਕਦੇ ਵੀ ਨਾ ਛੱਡਾਂ ਤੇਰਾ ਹੱਥ ਮਾਹੀਆ
ਕਦੇ ਵੀ ਨਾ ਛੱਡਾਂ ਤੇਰਾ ਹੱਥ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਐਸੀ ਤਾਂ ਪਹਿਲੇ ਵੀ ਚੜ੍ਹੀ ਹੈ ਖੁਮਾਰੀਆਂ
ਅਬ ਜੋ ਹੋਈ ਹੈ ਵੋ ਹੈ ਮੇਹਰਬਾਨੀਆਂ
ਸ਼ਾਇਰ ਨਹੀਂ ਥੇ ਹਮ ਲਿਖਣੇ ਲਗੇ ਹੈ
ਤੁਝਪੀ ਹੀ ਆਪਣੀ ਸਾਰੀ ਕਹਾਣੀਆਂ
ਦਿਲ ਕਿ ਤੂੰ ਸੁਣ ਲੇ ਯਾਰਾ ਰੂਹੇਦਾਰੀਆਂ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਕਦੇ ਵੀ ਨਾ ਛੱਡਾਂ ਤੇਰਾ ਹੱਥ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ
ਫੂਲਾਂ ਵਰਗਾ ਏ ਤੇਰਾ ਮੁੱਖ ਮਾਹੀਆ