ਲਾਕੇ ਨਿਕਲੇ ਅਖਾਂ ਤੇ ਤੂ ਕਾਲੇ ਸ਼ੇਡ ਰਕਾਣੇ
ਕਿਤਾ warn ਤੇਨੁ ਨੀ ਓ ਪੁਤ ਨਾ ਮਾਰ ਬਗਾਣੇ
ਲਾਕੇ ਨਿਕਲੇ ਅਖਾਂ ਤੇ ਤੂ ਕਾਲੇ ਸ਼ੇਡ ਰਕਾਣੇ
ਕਿਤਾ warn ਤੇਨੁ ਨੀ ਓ ਪੁਤ ਨਾ ਮਾਰ ਬਗਾਣੇ
Chess ਦੀ ਰਾਣੀ ਵਾਂਗਰਾ ਤੂ ਨੀ ਗੇਮ ਆ ਪਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸਾਂਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ

ਟਾਊਨ ਦੇ ਜਿਨੇ ਵੀ ਆ ਮੁੰਡੇ ਹੇ ਸਾਰੇ ਆਸ਼ਿਕ ਤੇਰੇ ਨੇ
ਹਾਏ ਨੀ ਹਾਏ ਦਿਲ ਵਿਚ ਅੱਗਾਂ ਲਾਇਆਂ ਅੱਪਲੇ ਵਰਗੇ ਚੇਹਰੇ ਨੇ
ਟਾਊਨ ਦੇ ਜਿਨੇ ਵੀ ਆ ਮੁੰਡੇ ਹੇ ਸਾਰੇ ਆਸ਼ਿਕ ਤੇਰੇ ਨੇ
ਹਾਏ ਨੀ ਹਾਏ ਦਿਲ ਵਿਚ ਅੱਗਾਂ ਲਾਇਆਂ apple ਵਰਗੇ ਚੇਹਰੇ ਨੇ
ਵੇ ਉਤੋਂ ਲਾਲ ਲਾਲ ਜੇਹਾ ਰੰਗ ਤੇ ਖੂਨ ਵਹਾਉਂਦੀ ਫਿਰਦੀ ਏ
ਹੇ ਦਿਤਾ ਹੁਸਨ ਸਾਂਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਹੇ ਦਿਤਾ ਹੁਸਨ ਸਾਂਭ ਕੇ ਰੱਖ ਤੂ ਕੇਹਰ ਕਮਾਂਦੀ ਫਿਰਦੀ ਏ
ਤੇਰੀਆਂ ਬਿੱਲੀਆਂ ਬਿੱਲੀਆਂ ਅੱਖਾਂ ਨੀ ਦਿਲ ਲੁੱਟ ਜਾਂਦੀਆਂ ਨੇ
ਓ ਖੋਰੇ ਕੀ ਅੱਖਾਂ ਵਿਚ ਪਾਇਆ ਮੁੰਡੇ ਸੁੱਟ ਦੀਆ ਜਾਂਦੀਆਂ ਨੇ

ਓ ਤੇਰੇ ਪਿਚੇ ਲੜ ਲੜ ਮਰ ਗੇ ਕਿਉ ਸਰ ਪੜਵਾਉਂਦੀ ਫਿਰਦੀ ਏ