ਹੋ ਕਿੱਤੇ ਅੱਡ ਜੇ Snapchat ਤੇਰੀ ਨੀ
ਹੋ ਆਕੇ ਵੇਖੀ ਤੂ Ground’ਈ ਨੀ ਮੁਕਾਬਲੇ
ਹੋ ਯਾਰ ਯਾਰਾਂ ਨਾਲੋ ਵਖ ਕਿਤੋ ਹੋ ਜਾਣਗੇ
ਹੋ ਤੈਨੂ ਜਾਂਦਾ ਕੱਲਾ ਤੇਰਾ ਸ਼ਹਿਰ ਸ਼ਹਿਰ
ਮਿਤਰਾਂ ਨੂ ਜ਼ਿੱਲੇ ਜਾਂਦੇ ਜ਼ਿੱਲੇ ਜਾਂਦੇ
ਓ ਤੇਰਾ ਜਾਂਦਾ ਏ ਤੈਨੂ ਕੱਲਾ ਸ਼ਹਿਰ ਸ਼ਹਿਰ
ਮਿਤਰਾਂ ਨੂ ਜ਼ਿੱਲੇ ਜਾਂਦੇ ਹੋ
ਓ ਸਾਡੀ ਹਰ ਥਾਂ ਤੇ ਚੱਲੇ ਅੱਡੀ ਗੋਰੀਏ
ਲੋਕ ਤਾਂ ਚਲੌਂਦੇ ਰਹਿੰਦੇ ਸਿੱਕੇ ਨੀ
ਓ ਜਾਂ ਜਾਂ ਟੌਰਗਿਰੀ ਚਾਡ਼ ਦਾ ਆ ਜਿਹਦਾ
ਓਹਦੇ ਦਬਕੇ ਨਾ ਹੁੰਦੇ ਰੰਗ ਫਿੱਕੇ ਨੀ
ਓ ਸਾਡੀ ਹਰ ਤਾ ਤੇ ਚੱਲੇ ਅੱਡੀ ਗੋਰੀਏ
ਲੋਕ ਤਾਂ ਚਲੌਂਦੇ ਰਹਿੰਦੇ ਸਿੱਕੇ ਨੀ
ਓ ਜਾਂ ਜਾਂ ਟੌਰਗਿਰੀ ਚਾਡ਼ ਦਾ ਆ ਜਿਹੜਾ
ਓਹਦੇ ਦਬਕੇ ਨਾ ਹੁੰਦੇ ਰੰਗ ਫਿੱਕੇ ਨੀ
ਵੱਡਿਆਂ ਦੇ ਉੱਤੇ ਜਦੋਂ ਮਾਡੇ ਦਿਨ ਆਉਂਦੇ
ਓਹਡੋ ਪੈਂਦੇ ਆ ਰਕਨੇ ਮੁੱਲ ਭਰ ਦੇ
ਓ ਤੇਰਾ ਜਾਂਦਾ ਏ ਤੈਨੂ ਕੱਲਾ ਸ਼ਹਿਰ ਸ਼ਹਿਰ
ਮਿਤਰਾਂ ਨੂ ਜ਼ਿੱਲੇ ਜਾਂਦੇ ਜ਼ਿੱਲੇ ਜਾਂਦੇ
ਤੇਰਾ ਜਾਂਦਾ ਏ ਤੈਨੂ ਕੱਲਾ ਸ਼ਹਿਰ ਸ਼ਹਿਰ
ਮਿਤਰਾਂ ਨੂ ਜ਼ਿੱਲੇ ਜਾਂਦੇ ਹੋ
ਓ Day By Day ਹੁੰਦੀ ਜਾਂਦੀ ਆ
ਓ ਚੰਦਨ ਦੇ ਵਾਂਗੂ ਦੇਂਦੇ ਪ੍ਯਾਰ ਦੀ smell
ਗ੍ਰੂਪ ਵਿਚ ਬੰਦਾ ਨਾ ਕੋਈ ਨੀਚ ਨੀ
ਓ Day By Day ਹੁੰਦੀ ਜਾਂਦੀ ਆ
ਓ ਚੰਦਨ ਦੇ ਵਾਂਗੂ ਦੇਂਦੇ ਪ੍ਯਾਰ ਦੀ smell
ਗ੍ਰੂਪ ਵਿਚ ਬੰਦਾ ਨਾ ਕੋਈ ਨੀਚ ਨੀ
ਓਏ ਓ ਕਿਤੋ ਹਾਲ ਹੋਕੇ ਗੱਲ ਕਰਦੇ
ਝੂਲਦੇ ਆ ਪੀਕ ਜੋ ਡ੍ਰਮ ਲਾਂ ਦੇ
ਓ ਤੇਰਾ ਜਾਂਦਾ ਏ ਤੈਨੂ ਕੱਲਾ ਸਿਹਰ ਸਿਹਰ
ਮਿਤਰਾਂ ਨੂ ਜ਼ਿੱਲੇ ਜਾਂਦੇ ਜ਼ਿੱਲੇ ਜਾਂਦੇ
ਤੇਰਾ ਜਾਂਦਾ ਏ ਤੈਨੂ ਕੱਲਾ ਸ਼ਹਿਰ ਸ਼ਹਿਰ
ਮਿਤਰਾਂ ਨੂ ਜ਼ਿੱਲੇ ਜਾਂਦੇ ਹੋ
ਓ ਸਾਡੀ Life ਦੇ ਤਾ ਵਖਰੇ ਹੀ rule ਨੇ
ਬਹੁਤੇ ਨੀ ਕਾਨੂੰਨ ਗਿਣੀ ਮਿਣੀ ਦੇ
ਓ ਜਿੰਦ ਜਾਂ ਯਾਰਾ ਉੱਤੇ ਵਾਰਦੇ
ਬੇਹਿਕੇ ਮਿਹਫੀਲਾ ਚ ਖਰਚੇ ਨੀ ਗਿਣੀ ਦੇ
ਓ ਸਾਡੀ Life ਦੇ ਤਾ ਵਖਰੇ ਹੀ rule ਨੇ
ਬਹੁਤੇ ਨੀ ਕਾਨੂੰਨ ਗਿਣੀ ਮਿਣੀ ਦੇ
ਓ ਜਿੰਦ ਜਾਂ ਯਾਰਾ ਉੱਤੇ ਵਾਰਦੇ
ਬੇਹਿਕੇ ਮਿਹਫੀਲਾ ਚ ਖਰਚੇ ਨੀ ਗਿਣੀ ਦੇ
ਹੋ Amar Virk ਸਾਤ ਦੇਂਦੇ ਨਾ
ਪੁਠੇ ਹੁੰਦੇਯਾ ਜੋ ਪੈਸੇ ਖਾਨ ਦੇ
ਤੈਨੂ ਜਾਂਦਾ ਕੱਲਾ ਤੇਰਾ ਸ਼ਿਅਰ ਸ਼ਿਅਰ
ਜ਼ਿੱਲੇ ਜਾਂਦੇ ਜ਼ਿੱਲੇ ਜਾਂਦੇ
ਓ ਤੇਰਾ ਜਾਂਦਾ ਆਏ ਤੈਨੂ ਕੱਲਾ ਸ਼ਿਅਰ ਸ਼ਿਅਰ
ਮਿਤਰਾਂ ਨੂ ਜ਼ਿੱਲੇ ਜਾਂਦੇ ਹੋ