LyricFind Logo
LyricFind Logo
Profile image icon
Lyric cover art

Sajna Ve Sajna Unplugged

Apple Music logo
Deezer logo
Spotify logo
Lyrics
ਸੱਜਣਾ ਵੇ ਸੱਜਣਾ ਤੇਰੇ ਸ਼ਿਹਰ ਵਾਲੀ ਸਾਨੂੰ
ਕਿੰਨੀ ਸੋਹਣੀ ਲਗਦੀ ਦੁਪਿਹਰ
ਕਿੰਨੀ ਸੋਹਣੀ ਲਗਦੀ ਦੁਪਿਹਰ
ਫੇਰ ਵੀ ਪਤਾ ਨੀ ਕਾਤੋ, ਮੋਹ ਜਿਹਾ ਆਯੀ ਜਾਂਦੇ
ਭਾਵੇ ਸਾਡੇ ਭੁਜ .ਗਏ ਨੇ ਪੈਰ,
ਭਾਵੇ ਸਾਡੇ ਸੜ ਗਏ ਨੇ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਵੇ ਸੱਜਣਾ ਵੇ ਸੱਜਣਾ

ਮਾ ਨੇ ਵੀ ਰੋਕੀਯਾ, ਬਾਪੂ ਨੇ ਵੀ ਰੋਕਿਯਾ
ਮਾ ਨੇ ਵੀ ਰੋਕੀਯਾ, ਬਾਪੂ ਨੇ ਵੀ ਰੋਕਿਯਾ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਨਾ ਜਾਯੀ ਸੱਜਣਾ ਦੇ ਸ਼ਹਿਰ
ਫੇਰ ਵੀ ਪਤਾ ਨੀ ਕਾਨੂੰ ਮੋਹ ਜਿਹਾ ਆਈ ਜਾਂਦਾ ਹੈ
ਭਾਵੇਂ ਸਾਡੇ ਭੁਜ ਗਏ ਨੇ ਪੈਰ
ਭਾਵੇਂ ਸਾਡੇ ਸੜ ਗਏ ਨੇ ਪੈਰ
ਹੋ ਸੱਜਣਾ ਵੇ ਸੱਜਣਾ ਵੇ ਸੱਜਣਾ
ਵੇ ਸੱਜਣਾ ਵੇ ਸੱਜਣਾ

WRITERS

Gurdas Maan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other