LyricFind Logo
LyricFind Logo
Profile image icon
Lyric cover art

Bliss

Apple Music logo
Deezer logo
Spotify logo
Lyrics
ਏਨੀ ਸੋਹਣੀ ਤੇਰੇ ਸਾਮਨੇ ਕਿ ਫੁੱਲਾਂ ਦੀ ਕਲੀਆਂ
ਤੇਰੇ ਆਗੇ ਹੱਥ ਬੰਨ੍ਹ ਕੇ ਵੀ ਹੂਰਾਂ ਨੀ ਖੜੀਆਂ
ਤੈਨੂੰ ਯਾਦ ਕਰ ਕਰ ਹਰ ਦਿਨ ਮੇਰਾ ਲੰਘ ਦਾ
ਤੇਰੀ ਸੋਚਾਂ ਵਿੱਚ ਅਕਸਰ ਸ਼ਾਮਾਂ ਨੀ ਟੱਲੀਆਂ
ਬਣ ਕੇ ਦੀਵਾਨਾ ਤੇਰੇ ਤੇ ਮਰਾਂ
ਤੇਰੇ ਹੀ ਸੋਣੀਏ
ਮੈਂ ਬੱਸ ਗੰਨ ਗਾਵਾਂ
ਜੋ ਜੋ ਤੂੰ ਕਵਾਏਂ, ਓਹੋ ਮੈਂ ਕਰਾਂ
ਜਿਵੇਂ ਤੂੰ ਖੁਸ਼, ਮੈਂ ਵੀ ਚੱਲ ਦਾ ਜਾਵਾਂ
ਜਾਨੇ ਕਯੂ ਬਣ ਆਏ ਗੀਤ ਏ ਜਾਨ ਦਾ
ਮੈਂ ਤੇ ਸਫ਼ੇ ਨੂੰ ਬੱਸ ਹਾਲ ਸੁਣਾਵਾਂ
ਕੋਈ ਵੀ ਤੇਰੇ ਬਿਨਾ ਨੀ ਮੇਰਾ
ਤੇਰੇ ਲਈ ਚੱਲ ਦੀਆਂ ਸਾਂਵਾਂ
ਕਿ ਨੇ ਚੰਨ ਤੇਰੇ ਸਾਜਨਾ ਜੇ ਤੂੰ ਚਾਹਵੇਂ ਤੇ ਰੱਖਦਾਂ
ਕਦਮਾਂ ਚ ਤੇਰੇ ਏ ਜਹਾਨ
ਤੂੰ ਹੀ ਦਿਸਦਾ ਏ ਮੈਨੂੰ ਜੇਹੜੇ ਪਾਸੇ ਮੈਂ ਤਕਣਾ
ਦੱਸ ਮੈਨੂੰ ਦਿਲ ਦਾ ਕਿ ਕਰਾਂ

ਤੇਰੇ ਹੁਸਨ ਤੇ ਮਰਦਾ ਮੇਰੀ ਤੂੰ ਜਾਨ
ਤੇਰੇ ਬਿਨ ਪਲ ਗੁਜ਼ਰੇ ਨਾ ਕਿ ਮੈਂ ਕਰਾਂ
ਹੋਰ ਦੁਨੀਆ ਚ ਕਿਸ ਦੀ ਵੀ ਫਿਕਰ ਨੀ ਏ
ਤੈਨੂੰ ਖੋਣ ਤੋਂ ਸੋਹਣੀਏ ਬੱਸ ਮੈਂ ਡਰਾਂ
ਭਾਵੇਂ ਨੀ ਸਾਡਾ ਰਿਸ਼ਤਾ ਪੁਰਾਣਾ
ਫੇਰ ਵੀ ਤੇਰੇ ਲਈ ਮੈਂ ਸੱਬ ਕਰ ਜਾਵਾਂ
ਤੇਰੇ ਜੋ ਦਿਲ ਵਿੱਚ ਮਿਲ ਜਾਏ ਠਿਕਾਣਾ
ਏਥੇ ਉਥੇ ਦੀ ਸੱਬ ਪੁਲ ਜਾਂ ਰਾਵਾਂ
ਜਾਨੇ ਕਯੂ ਬਣ ਆਏ ਗੀਤ ਏ ਜਾਨ ਦਾ
ਮੈਂ ਤੇ ਸਫ਼ੇ ਨੂੰ ਬੱਸ ਹਾਲ ਸੁਣਾਵਾਂ
ਕੋਈ ਵੀ ਤੇਰੇ ਬਿਨਾ ਨੀ ਮੇਰਾ
ਤੇਰੇ ਲਈ ਚੱਲ ਦੀਆਂ ਸਾਂਵਾਂ
ਕਿ ਨੇ ਚੰਨ ਤੇਰੇ ਸਾਜਨਾ ਜੇ ਤੂੰ ਚਾਹਵੇਂ ਤੇ ਰੱਖਦਾਂ
ਕਦਮਾਂ ਚ ਤੇਰੇ ਏ ਜਹਾਨ
ਤੂੰ ਹੀ ਦਿਸਦਾ ਏ ਮੈਨੂੰ ਜੇਹੜੇ ਪਾਸੇ ਮੈਂ ਤਕਣਾ
ਦੱਸ ਮੈਨੂੰ ਦਿਲ ਦਾ ਕਿ ਕਰਾਂ

WRITERS

Qasim Azhar, Haider Ali

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other