LyricFind Logo
LyricFind Logo
Profile image icon
Lyric cover art

Chan Kithan

Apple Music logo
Deezer logo
Spotify logo
Lyrics
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ

ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕਦਾ ਘਾਹ ਭਲਾ
ਅਸ਼ਿਕਾ ਜੋੜਿਆ ਪੌੜੀਆਂ ਤੇ ਮਾਸ਼ੂਕਾ ਜੋੜੇ ਰਾਹ ਭਲਾ
ਓ ਚੰਨ ਕਿਥਾਂ ਗੁਜ਼ਾਰੀ ਆਈ
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ
ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ

ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਤ ਭਲਾ
ਅਸਾਂ ਗੁਦਾਯਾ ਆ ਮੀਢੀਆਂ ਤੂੰ ਕਿਸੇ ਬਹਾਨੇ ਦੇਖ ਜਰਾ
ਓ ਚੰਨ ਕਿਥਾਂ ਗੁਜ਼ਾਰੀ ਆਈ
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ

ਕੋਠੇ ਤੇ ਫਿਰ ਕੋਠੜਾ ਮਾਹੀ ਕੋਠੇ ਤੇ ਤੰਦੂਰ ਭਲਾ
ਪਹਿਲੀ ਰੋਟੀ ਤੂੰ ਖਾਵੇ ਓ ਕਹਿੰਦੇ ਸਾਥੀ ਨੱਸਦੇ ਦੂਰ ਭਲਾ
ਓ ਚੰਨ ਕਿਥਾਂ ਗੁਜ਼ਾਰੀ ਆਈ
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ
ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ ਓ

WRITERS

SOKHAL SAAB, DEEDAR KAUR, KRSNA SOLO

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist