ਇੰਜ ਯਾਰ ਦੀ ਰਜ਼ਾ ਚ ਪੈਰ ਚੱਕਣਾ
ਇੰਜ ਯਾਰ ਦੀ ਰਜ਼ਾ ਚ ਪੈਰ ਚੱਕਣਾ
ਇੰਜ ਯਾਰ ਦੀ ਰਜ਼ਾ ਚ ਪੈਰ ਚੱਕਣਾ
ਓ ਬਾਬੇ ਬੁੱਲੇ ਨੇ ਸਿਖਾਇਆ ਸਾਨੂ ਨੱਚਣਾ
ਓ ਬਾਬੇ ਬੁੱਲੇ ਨੇ ਸਿਖਾਇਆ ਸਾਨੂ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਰੁੱਸੇ ਸੱਜਣ ਮਨੋਨੇ ਕਿਵੇਂ ਸੱਜਣਾ
ਰੁੱਸੇ ਸੱਜਣ ਮਨੋਨੇ ਕਿਵੇਂ ਸੱਜਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਬੁੱਲੇ ਬਾਬੇ ਬੁੱਲੇ ਨੇ ਸਿਖਾਇਆ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੇਰੇ ਯਾਰ ਨੇ ਸਿਖਾਇਆ
ਰਾਂਝੇ ਵਾਲੀ ਵੰਜਲੀ ਤੇ ਹੀਰ ਵਾਲੀ ਸ਼ੁਰੂ ਨੇ
ਬੜਾ ਤੜਪਾਯਾ ਸਾਨੂ ਸੱਜਣਾ ਦੀ ਦੂਰੀ ਨਾ
ਲਾਬੇਯਾ ਸੀ ਯਾਰ ਬੜਾ ਖਾਲੀ ਪਾਇਆ ਰਾਹਾਂ ਚੋਂ
ਥਾਲੈ ਵਿੱਚੋ ਲਾਬੇਯਾ ਤੇ ਲਾਬੇਯਾ ਚਨਾਵਾ ਚੋਂ
ਯਾਰ ਦਿਲ ਵਾਲੇ ਬੀਜੇ ਕਿਵੇਂ ਰੱਖਣਾ
ਯਾਰ ਦਿਲ ਵਾਲੇ ਬੋਝੇ ਕਿਵੇਂ ਰੱਖਣਾ
ਯਾਰ ਦਿਲ ਵਾਲੇ ਬੋਝੇ ਕਿਵੇਂ ਰੱਖਣਾ
ਯਾਰ ਦਿਲ ਵਾਲੇ ਬੋਝੇ ਕਿਵੇਂ ਰੱਖਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਲਾ ਲੈ ਮੌਤ ਨਾਲ ਕਿਵੇਂ ਨਿਬਣਾ ਸ਼ਹੀਦਾਂ ਨੇ
ਖੂਨ ਨਾਲ ਕਿਵੇਂ ਲਿਖ ਹੁੰਦੀਆਂ ਰਸੀਦਾ ਨੇ
ਚਾਅ ਆਸਾਂ ਮੰਨ ਸਾਡਾ ਨਿਜ ਤਲਵਾਰਾਂ ਦੀ
ਫੁੱਲਾਂ ਨਾਲ ਨਿਬੇਯਾ ਤੇ ਸੇਜ਼ਲ ਮਨੀ ਖਰਨ ਦੀ
ਸੀਰ ਨੇਜੇ ਤੇ ਚੜਾਕੇ ਕਿਵੇਂ ਹੱਸਣਾ
ਸੀਰ ਨੇਜੇ ਤੇ ਚੜਾਕੇ ਕਿਵੇਂ ਹੱਸਣਾ
ਸੀਰ ਨੇਜੇ ਤੇ ਚੜਾਕੇ ਕਿਵੇਂ ਹੱਸਣਾ
ਸੀਰ ਨੇਜੇ ਤੇ ਚੜਾਕੇ ਕਿਵੇਂ ਹੱਸਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਜੱਗ ਨੂੰ ਸਿਖਾਇਆ ਜਿਨਾਂ ਸਬਕ ਪਿਆਰ ਦਾ
ਖਸਮਾ ਦੇ ਅੱਗੇ ਸੀਰ ਝੁਕੇ ਸਰਦਾਰ ਦਾ
ਸ਼ਾਇਦਾ ਦੇ ਪੈਰਾਂ ਵਿਚ ਝਾਂਜਹਰਾ ਜੋ ਪਾਇਆ ਨੇ
ਆਸ਼ਿਕ਼ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਨੇ
ਬਾਜੀ ਇਸ਼ਕੇ ਦੀ ਲਾ ਕੇ ਮਜਾ ਚੱਖਣਾ
ਬਾਜੀ ਇਸ਼ਕੇ ਦੀ ਲਾ ਕੇ ਮਜਾ ਚੱਖਣਾ
ਬਾਜੀ ਇਸ਼ਕੇ ਦੀ ਲਾ ਕੇ ਮਜਾ ਚੱਖਣਾ
ਬਾਜੀ ਇਸ਼ਕੇ ਦੀ ਲਾ ਕੇ ਮਜਾ ਚੱਖਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਓ ਬੁੱਲੇ ਸ਼ਾਹ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ
ਮੇਰੇ ਯਾਰ ਨੇ ਸਿਖਾਇਆ ਮੈਨੂੰ ਨੱਚਣਾ