ਮੈਂ ਕਰਾਂ ਵੇਖ ਕੇ ਗੁਜ਼ਾਰਾ ਜਦੋਂ ਚਿੱਤ ਜਾਂਦਾ ਐ ਡੋਲ
ਮੈਂ ਕਰਾਂ ਵੇਖ ਕੇ ਗੁਜ਼ਾਰਾ ਜਦੋਂ ਚਿੱਤ ਜਾਂਦਾ ਐ ਡੋਲ
ਤੇਰੇ ਪਿਆਰ ਦੀ ਨਿਸ਼ਾਨੀ ਇਕ ਛੱਲਾ ਸਾਡੇ ਕੋਲ
ਓਹਦੇ ਨੱਗ ਵਿੱਚ ਯਾਦਾਂ ਦਾ ਭੰਡਾਰ ਚੱਕ ਕੇ ਨੀ ਫਿਰਾਂ
ਉਂਗਲੀ 'ਤੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ
ਉਂਗਲੀ 'ਤੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ
ਉਂਗਲੀ 'ਤੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ
ਤੇਰੇ ਮੇਰੇ ਦਿਲ ਦੀ ਕਹਾਣੀ ਵਿੱਚ ਰਹਿ ਗਈ
ਉੱਤੋਂ ਜਾਂਦੀ ਜਾਂਦੀ ਤੂੰ ਬੇਵਫਾ ਸੀ ਮੈਨੂੰ ਕਹਿ ਗਈ
ਮੇਰਾ ਰੱਬ ਜਾਣਦਾ ਮੇਰਾ ਨਹੀਂ ਸੀ ਕੋਈ ਕਸੂਰ
ਮੈਂ ਕੀਤਾ ਜੋ ਸਹੀ ਸੀ girl I'm not a fool baby
The place where you used to stay
ਗੱਡੀ 'ਚ ਕੱਠੇ ਘੁੰਮਦੇ ਸੀ ਆਪਾ
ਐਥੇ ਓਥੇ long drive ਯਾਦ ਆਉਂਦੀ ਮੈਨੂੰ
ਕੀ ਮੇਰੀ ਵੀ ਯਾਦ ਸਤਾਉਂਦੀ ਤਾਂ ਨੀ ਤੈਨੂੰ
ਕੀ ਮੇਰੀ ਵੀ ਯਾਦ ਸਤਾਉਂਦੀ ਤਾਂ ਨੀ ਤੈਨੂੰ
ਤੇਰੇ ਪਿਆਰ ਦੀ ਸੁਗੰਧ ਐਸੀ ਸੀਨੇ 'ਚ ਸਮਾਈ
ਬੇਵਫਾਈ ਦੀ ਮਹਿਕ ਜਾਂਦੀ ਹੁਣ ਤੱਕ ਆਈ
ਬੇਵਫਾਈ ਦੀ ਮਹਿਕ ਜਾਂਦੀ ਅੱਜ ਤੱਕ ਆਈ
ਡਿੱਗੇ ਟੁੱਟ ਟੁੱਟ ਸਾਰੇ ਪੱਟ ਜੜਾ ਵਾਂਗੂ ਲਾਰੇ
ਸਾਡੀ ਜ਼ਿੰਦਗੀ ਚੋਂ ਤੁਰ ਗਈ ਬਹਾਰ ਥੱਕ ਕੇ ਨੀ ਫਿਰਾਂ
ਉਂਗਲੀ 'ਤੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ
ਉਂਗਲੀ 'ਤੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ
ਉਂਗਲੀ 'ਤੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ