ਤੇਰੇਆਂ ਹੱਥਾਂ ਚੋਂ ਮੇਰਾ ਹੱਥ ਛੁਟਦਾ
ਵੇਖਿਆ ਮੈਂ ਮੇਰੇ ਲਈ ਪਿਆਰ ਮੁੱਕਦਾ
ਆਈ ਜਾਨ ਵਿੱਚ ਜਾਨ ਅੱਖ ਖੁੱਲੀ ਸੀ ਜਦੋਂ
ਹੌਕੇ ਲੈਂਦੀ ਸੀ ਮੈਂ ਉਠੀ ਚੰਨ ਵੇ
ਤੇਥੋਂ ਵੱਖ ਹੋਣ ਦਾ ਸੀ ਆਇਆ ਸੁਪਨਾ
ਵੇ ਮੈਂ ਸਾਰੀ ਰਾਤ ਡਰਦੀ ਨਾ ਸੁੱਤੀ ਚੰਨ ਵੇ
ਤੇਥੋਂ ਵੱਖ ਹੋਣ ਦਾ ਸੀ ਆਇਆ ਸੁਪਨਾ
ਵੇ ਮੈਂ ਸਾਰੀ ਰਾਤ ਡਰਦੀ ਨਾ ਸੁੱਤੀ ਚੰਨ ਵੇ
ਸਿੱਧੇ ਸਾਦੇ ਬੰਦਿਆਂ ਦੀ ਖੋਰੇ ਕਾਸਤੋਂ
ਕਿਸਮਤ ਲਿਖੇ ਰੱਬ ਪੁੱਠੀ ਚੰਨ ਵੇ
ਤੇਥੋਂ ਵੱਖ ਹੋਣ ਦਾ ਸੀ ਆਇਆ ਸੁਪਨਾ
ਵੇ ਮੈਂ ਸਾਰੀ ਰਾਤ ਡਰਦੀ ਨਾ ਸੁੱਤੀ ਚੰਨ ਵੇ
ਤੇਥੋਂ ਵੱਖ ਹੋਣ ਦਾ ਸੀ ਆਇਆ ਸੁਪਨਾ
ਵੇ ਮੈਂ ਸਾਰੀ ਰਾਤ ਡਰਦੀ ਨਾ ਸੁੱਤੀ ਚੰਨ ਵੇ
ਜਿਸਮਾਂ ਤੇ ਲੋਕਾਂ ਦਾ ਪਿਆਰ ਮੁੱਕਦਾ
ਮੋਹੱਬਤ ਸਾਡੀ ਤਾਂ ਸੱਚੀ ਸੱਚੀ ਚੰਨ ਵੇ
ਤੇਥੋਂ ਵੱਖ ਹੋਣ ਦਾ ਸੀ ਆਇਆ ਸੁਪਨਾ
ਵੇ ਮੈਂ ਸਾਰੀ ਰਾਤ ਡਰਦੀ ਨਾ ਸੁੱਤੀ ਚੰਨ ਵੇ
ਤੇਥੋਂ ਵੱਖ ਹੋਣ ਦਾ ਸੀ ਆਇਆ ਸੁਪਨਾ
ਵੇ ਮੈਂ ਸਾਰੀ ਰਾਤ ਡਰਦੀ ਨਾ ਸੁੱਤੀ ਚੰਨ ਵੇ