ਹਾਂ ਦੱਸ ਦੇਿੰਦਾ ਜੇ ਤੂੰ ਛੱਡ ਜਾਣਾ ਸੀ ਪਤਾ ਹੁੰਦਾ ਜੇ ਮੈਂ ਧੋਖਾ ਖਾਣਾ ਸੀ
ਦੱਸ ਦੇਿੰਦਾ ਜੇ ਤੂੰ ਛੱਡ ਜਾਣਾ ਸੀ ਪਤਾ ਹੁੰਦਾ ਜੇ ਮੈਂ ਧੋਖਾ ਖਾਣਾ ਸੀ
ਪਿਆਰ ਨਾ ਪਾਉਂਦੀ ਤੇਰੇ ਨਾਲ ਵੇ ਸੋਣਿਆ ਦਿਲ ਨਾ ਲਾਉਂਦੀ ਤੇਰੇ ਨਾਲ
ਪਿਆਰ ਨਾ ਪਾਉਂਦੀ ਤੇਰੇ ਨਾਲ ਵੇ ਸੋਣਿਆ ਦਿਲ ਨਾ ਲਾਉਂਦੀ ਤੇਰੇ ਨਾਲ ਹਾਂ
ਮਾਰੀ ਹਾਂ ਮੈਂ ਮਾਰੀ ਚੰਨਣਾਂ ਕਰਮਾ ਦੀ ਮਾਰੀਆਂ ਆਂ ਪਰ ਤੇਰੀਆਂ ਮੈਂ ਤੇਰੀ ਸਾਰੀ ਦੀ ਸਾਰੀਆਂ
ਨਿੱਕੀ ਜਿਹੀ ਜ਼ਿੰਦਗੀ ਨੂੰ ਦੁੱਖਾਂ ‘ਚ ਭੁਲਾ ਕੇ ਵੇ ਹਾਏ ਸੌਖਾ ਨਹੀਂ ਭੁਲਾਣਾ ਤੇਰਾ ਪਿਆਰ ਵੇ ਸੋਣਿਆ
ਪਿਆਰ ਨਾ ਪਾਉਂਦੀ ਤੇਰੇ ਨਾਲ ਦੱਸ ਦੇਿੰਦਾ ਜੇ ਤੂੰ ਛੱਡ ਜਾਣਾ ਸੀ ਪਤਾ ਹੁੰਦਾ ਜੇ ਮੈਂ ਧੋਖਾ ਖਾਣਾ ਸੀ
ਦੱਸ ਦੇਿੰਦਾ ਜੇ ਤੂੰ ਛੱਡ ਜਾਣਾ ਸੀ ਪਤਾ ਹੁੰਦਾ ਜੇ ਮੈਂ ਧੋਖਾ ਖਾਣਾ ਸੀ
ਪਿਆਰ ਨਾ ਪਾਉਂਦੀ ਤੇਰੇ ਨਾਲ ਵੇ ਸੋਣਿਆ ਦਿਲ ਨਾ ਲਾਉਂਦੀ ਤੇਰੇ ਨਾਲ
ਪਿਆਰ ਨਾ ਪਾਉਂਦੀ ਤੇਰੇ ਨਾਲ ਵੇ ਸੋਣਿਆ ਦਿਲ ਨਾ ਲਾਉਂਦੀ ਤੇਰੇ ਨਾਲ ਹਾਂ