LyricFind Logo
LyricFind Logo
Profile image icon
Lyric cover art

Badmash

Apple Music logo
Deezer logo
Spotify logo
Lyrics
Desi Crew Desi Crew Desi Crew Desi Crew

Chandigarh degree ਮੈਂ ਕਰੀ ਅੰਮੀਏ
ਮੈਂ ਕੀ ਜਾਣਦੀ ਨੀ ਅੱਖ ਕਾਹਤੋਂ ਖੜੀ ਅੰਮੀਏ
ਸਭ ਜਾਣਦੀ ਮੈਂ ਮਾਹੀ ਸਭ ਜਾਣਦੀ
ਲਾਡ ਦਾਤ ਚੰਦਰੇ ਦੀ ਬੜੀ ਅੰਮੀਏ
ਓਹਦੀ ਬੋਲ ਬਾਣੀ ਗੁੰਡਿਆਂ ਦੇ ਵਰਗੀ
ਦੇਖਦਾ ਨੀ ਪਿਸਤੌਲ ਮੈਂ ਤਾਂ ਘਰ ਕੀ
ਹੋਰ ਨੀ ਖੜਕਾਉਂਦੇ ਬੰਦਾ ਬਿਨਾਂ ਗੱਲੋਂ ਬਾਤ ਨੀ
ਹਾਂ ਨੀ ਟੁੱਟ ਪੈਣਾ ਐ ਸਿਰੇ ਦਾ ਬਦਮਾਸ਼ ਨੀ
ਹਾਏ ਨੀ ਮਾਏ ਜਿਹਦੇ ਨਾਲ ਕਰਾਤਾ ਸਾਕ ਨੀ

ਤਿੰਨ ਮੇਰੀ ਸੱਸ ਦੇ ਨੇ ਜਾਏ ਅੰਮੀਏ
ਜੇਲ੍ਹਾਂ ਵਿਚ ਛੁਟ ਤਿੰਨੇ ਆਏ ਅੰਮੀਏ
Circle ਓਹਨਾ ਦਾ ਐ 2 ਨੰਬਰੀ
ਬੰਦੇ ਬੰਦੇ ਬੜੇ ਬੜਕਾਏ ਅੰਮੀਏ
ਤਿੰਨ ਮੇਰੀ ਸੱਸ ਦੇ ਨੇ ਜਾਏ ਅੰਮੀਏ
ਜੇਲ੍ਹਾਂ ਵਿਚ ਛੁਟ ਤਿੰਨੇ ਆਏ ਅੰਮੀਏ
Circle ਓਹਨਾ ਦਾ ਐ 2 ਨੰਬਰੀ
ਬੰਦੇ ਬੁੰਦੇ ਬੜੇ ਬੜਕਾਏ ਅੰਮੀਏ
ਹੋ ਮੈਂ ਤਾਂ ਕਹਿਣੀ ਆਂ
ਤੁੜਾ ਦੇ ਮੇਰਾ ਪੱਖ ਠੱਕ
ਜਾਨੀ ਮੈਨੂੰ ਦੇਖ ਦੇਖ
ਚੰਦਰਾ ਗੋਲੀ ਪੱਟਦਾ
ਹਾਏ ਨੀ ਕੀ ਫੂਕਣਾ ਇਹੋ ਜੇਹਾ ਧਰਨਾਤ ਨੀ
ਹਾਂ ਨੀ ਟੁੱਟ ਪੈਣਾ ਐ ਸਿਰੇ ਦਾ ਬਦਮਾਸ਼ ਨੀ
ਹਾਏ ਨੀ ਮਾਏ ਜਿਹਦੇ ਨਾਲ ਕਰਾਤਾ ਸਾਕ ਨੀ

ਖੜੀ ਖੜੀ ਅੱਖ ਤੇ glass Gucci ਦਾ
ਗੀਤਾਂ ਵਾਲਾ ਨਈ ਉਹ ਬਦਮਾਸ਼ ਸੱਚੀ ਦਾ
ਸੁਣ ਸੁਣ ਮੇਰਾ ਨਿਕਲੇ ਨੀ ਕਾਲਜਾ
ਮਾੜੀ ਆਉਂਦੀ report ਜਿੱਦਰੋਂ ਵੀ ਪੁੱਛੀ ਦਾ
ਖੜੀ ਖੜੀ ਅੱਖ ਤੇ glass Gucci ਦਾ
ਗੀਤਾਂ ਵਾਲਾ ਨਈ ਉਹ ਬਦਮਾਸ਼ ਸੱਚੀ ਦਾ
ਸੁਣ ਸੁਣ ਮੇਰਾ ਨਿਕਲੇ ਨੀ ਕਾਲਜਾ
ਮਾੜੀ ਆਉਂਦੀ report ਜਿੱਦਰੋਂ ਵੀ ਪੁੱਛੀ ਦਾ
ਘੋੜੀ ਮਾਰ ਬਾਨ ਦੀ ਨੀ ਘੋੜਾ ਕਾਨਪੁਰ ਦਾ
ਝੂਲ ਝੂਲ ਮਾਏ Guggu Gill ਵਾਂਗੂ ਤੁਰਦਾ
ਹਾਏ ਨੀ follow ਕਰੇ Shree Brar ਕਹਿੰਦੇ paas ਨੀ
ਹਾਂ ਨੀ ਟੁੱਟ ਪੈਣਾ ਐ ਸਿਰੇ ਦਾ ਬਦਮਾਸ਼ ਨੀ
ਹਾਏ ਨੀ ਮਾਏ ਜਿਹਦੇ ਨਾਲ ਕਰਾਤਾ ਸਾਕ ਨੀ

WRITERS

PAWANDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other