ਦਿਨੋਂ ਦਿਨ ਯਾਰੀ ਦਾ ਸੁਰੂਰ ਹੋਈ ਜਾਵੇ
ਯਾਰੀ ਸੋਹਣਿਆਂ ਨਾਲ ਲੱਗੀ ਦਾ ਗੁਰੂਰ ਹੋਈ ਜਾਵੇ
ਮਾਨ ਕਰਦੀ ਸੀ ਗੱਬਰੂ ਨੇ ਤੋੜਤਾ ਹੁੰਕਾਰ
ਰਿਹਾ ਪਹਿਲਾ ਵਾਲਾ ਨਖਰਾ ਨਾ ਦੂਰ ਹੋਈ ਜਾਵੇ
ਜਾਂਦਾ ਜਾਂਦਾ ਦੇ ਗਿਆ ਨਿਸ਼ਾਨੀ ਪਿਆਰ ਦੀ
ਜਦੋਂ ਪਹਿਲੀ ਮੁਲਕਾਤ ਜਟ ਆਇਆ ਥਾਰ ਤੇ
ਪਾਇਆ ਗੁੱਟ ਚ bracelet ਨਾਰ ਦੇ
ਪਾਇਆ ਗੁੱਟ ਚ bracelet ਨਾਰ ਦੇ
ਗੋਰੇ ਗੋਰੇ ਪੈਰਾਂ ਵਿੱਚ ਝਾਂਜਰਾਂ ਦਾ ਜੋੜਾ
ਕਰਾ ਚੰਨ ਚੰਨ ਰੱਖਦੀ ਮੈਂ ਜਿਥੇ ਪੱਬ ਵੇ
ਚੱਕ ਚੱਕ ਅੱਡੀਆਂ ਮੈਂ ਰਾਹਾਂ ਤੱਕਦੀ
ਕੋਈ ਲਬ ਕੇ ਬਹਾਨਾ ਸਾਡੇ ਗੱਲ ਲੱਗ ਵੇ
ਗੋਰੇ ਗੋਰੇ ਪੈਰਾਂ ਵਿੱਚ ਝਾਂਜਰਾਂ ਦਾ ਜੋੜਾ
ਕਰਾ ਚੰਨ ਚੰਨ ਰੱਖਦੀ ਮੈਂ ਜਿਥੇ ਪੱਬ ਵੇ
ਚੱਕ ਚੱਕ ਅੱਡੀਆਂ ਮੈਂ ਰਾਹਾਂ ਤੱਕਦੀ
ਕੋਈ ਲਬ ਕੇ ਬਹਾਨਾ ਸਾਡੇ ਗੱਲ ਲੱਗ ਵੇ
ਜਦੋਂ ਕਿੱਥੇ ਦਿਖਦਾ ਨੀ ਸੱਰੋਂ ਵਾਲਿਆਂ
ਯਾਦ ਤੇਰੀ ਸਾਡੀ ਕਰ ਦਿੰਦੀ ਬੁਰਾ ਹਾਲ ਵੇ
ਪਾਇਆ ਗੁੱਟ ਚ bracelet ਨਾਰ ਦੇ
ਪਾਇਆ ਗੁੱਟ ਚ bracelet ਨਾਰ ਦੇ
ਦੱਸਿਆ ਮੈਂ ਤੇਰੇ ਬਾਰੇ ਰਜ਼ਾਮੰਦ ਹੋਏ
ਚੰਨਾ ਘਰ ਦੇ ਮਨਾ ਲਏ ਤੇਰੇ ਆਲੀ ਨਾਰ ਨੇ
ਹਾਂਜੀ ਹਾਂਜੀ ਬੁੱਲੀਆਂ ਚੋਂ ਤੇਰੇ ਅੱਗੇ ਆਵੇ
ਕੁੜੀ ਗੋਰੀ ਚਿੱਟੀ ਪੱਟੀ ਤੇਰੀ ਕਾਲੀ ਕਾਰ ਨੇ
ਦੱਸਿਆ ਮੈਂ ਤੇਰੇ ਬਾਰੇ ਰਜ਼ਾਮੰਦ ਹੋਏ
ਚੰਨਾ ਘਰ ਦੇ ਮਨਾ ਲਏ ਤੇਰੇ ਆਲੀ ਨਾਰ ਨੇ
ਹਾਂਜੀ ਹਾਂਜੀ ਬੁੱਲੀਆਂ ਚੋਂ ਤੇਰੇ ਅੱਗੇ ਆਵੇ
ਕੁੜੀ ਗੋਰੀ ਚਿੱਟੀ ਪੱਟੀ ਤੇਰੀ ਕਾਲੀ ਕਾਰ ਨੇ
ਸੀਨੇਂ ਨਾਲ ਸੋਹਣਿਆਂ ਵੇ ਲਾਕੇ ਰੱਖਲਾ
ਮੇਰਾ ਫੂਲਾਂ ਨਾਲ ਹੌਲਾ ਜੇਹਾ ਵਧਾਏ ਭਾਰ ਵੇ
ਪਾਇਆਗੁੱਟ ਚ bracelet ਨਾਰ ਦੇ
ਪਾਇਆ ਗੁੱਟ ਚ bracelet ਨਾਰ ਦੇ