LyricFind Logo
LyricFind Logo
Profile image icon
Lyric cover art

Daka

Apple Music logo
Deezer logo
Spotify logo
Lyrics
ਹੋ ਮੰਨੀ ਨਹੀਓ ਇੱਕ ਨੀ
ਸੀ ਕਹਿੰਦੀਆਂ ਸਹੇਲੀਆਂ
ਜਿਹਨੂੰ ਦਸੇ ਸਾਊ ਨੀ ਉਹ
ਸਿੱਰੇ ਦਾ ਹੀ ਵੈਲੀ ਆ
ਹਾਏ ਪੜ੍ਹ ਕੇ ਨਿਊਜ਼ ਅਖ਼ਬਾਰ ਦੀ
ਸੱਚੀ ਫਿਰਦੀ ਮੱਥੇ ਤੇ ਹੱਥ ਮਾਰਦੀ
ਨੀ Chandigarh ਡਾਕਾ ਪੈ ਗਿਆ
ਕਾਹਦੀ ਕੀਤੀ ਮੈਂ
ਕਾਹਦੀ ਕੀਤੀ ਮੈਂ
ਕਾਹਦੀ ਕੀਤੀ ਮੈਂ demand Jaguar ਦੀ
ਨੀ Chandigarh ਡਾਕਾ ਪੈ ਗਿਆ
ਡਾਕਾ ਪੈ ਗਿਆ
ਕਾਹਦੀ ਕਰਤੀ demand Jaguar ਦੀ
ਨੀ Chandigarh ਡਾਕਾ ਪੈ ਗਿਆ

ਨੀ ਅਉਖੀ ਸੌਖੀ ਮਿੱਤਰਾਂ arrange ਕਰੀ ਐ
ਨੀ Jaguar ਛੱਡ ਤੇਰੀ Range ਖੜੀ ਐ
ਨੀ ਬਿੱਲੋ Range ਦੀ ਵੀ ਓਨੀ Jaguar ਦੀ ਵੀ ਓਨੀ ਆ
ਇਕ ਦੀ ਵੀ ਓਨੀ ਕਾਂਡ ਚਾਰ ਦੀ ਵੀ ਓਨੀ ਐ
ਨੀ ਜਿਹੜੇ ਆਏ ਬਿੱਲੋ ਮੂਹਰੇ ਬੜਕਾਂ ਤੇ
ਡਿਮਾਂਡ ਹੋਰ ਦੱਸ ਬੱਲੀਏ
ਚੱਲੇ ਅੰਦਰ ਆ ਜਾਵਾਂਗੇ ਪੁਗਾ ਕੇ
ਨੀ demand ਹੋਰ ਦੱਸ ਬੱਲੀਏ
ਦੱਸ ਬੱਲੀਏ ਨੀ
ਚੱਲੇ ਅੰਦਰ ਆ ਜਾਵਾਂਗੇ ਪੁਗਾ ਕੇ
Demand ਹੋਰ ਦੱਸ ਬੱਲੀਏ

ਸੁੱਖਾਂ ਸੁਖਦੀ ਫਿਰਾਂ ਮੈਂ ਝੱਲੀ ਕਲ ਦੀ
ਵੇ ਤੇਰੀ ਹੋਜੇ ਬੈਲ ਮਿੱਤਰਾ
ਰੰਗ ਪੈ ਗਿਆ ਫ਼ਿੱਕਾ ਵੇ ਸੋਨੇ ਵਰਗਾ
ਮੈਂ ਖਾਲੀ ਜੱਟਾ ਤੇਰੇ ਫਿਕਰਾਂ
ਰੰਗ ਪੈ ਗਿਆ ਫ਼ਿੱਕਾ ਵੇ ਸੋਨੇ ਵਰਗਾ
ਮੈਂ ਖਾਲੀ ਜੱਟਾ ਤੇਰੇ ਫਿਕਰਾਂ
ਵੇ ਕਿਥੋਂ ਆ ਸਿਆਪਾ ਪੈ ਗਿਆ
ਕਾਹਦੀ ਕੀਤੀ ਮੈਂ
ਕਾਹਦੀ ਕੀਤੀ ਮੈਂ
ਕਾਹਦੀ ਕੀਤੀ ਮੈਂ demand Jaguar ਦੀ
ਨੀ Chandigarh ਡਾਕਾ ਪੈ ਗਿਆ
ਡਾਕਾ ਪੈ ਗਿਆ
ਕਾਹਦੀ ਕਰਤੀ demand Jaguar ਦੀ
ਨੀ Chandigarh ਡਾਕਾ ਪੈ ਗਿਆ

ਰਹਿੰਦਾ ਜਿੰਨ੍ਹਾਂ ਦਾ ਸੀ ਓਹਦੇ ਨਾਲ ਕੱਠ ਨੀ
ਨਾਮਜ਼ਾਦ ਹੋਏ ਨਾਲ ਓਹਦੇ ਅੱਠ ਨੀ
ਰਹਿੰਦਾ ਜਿੰਨ੍ਹਾਂ ਦਾ ਸੀ ਓਹਦੇ ਨਾਲ ਕੱਠ ਨੀ
ਨਾਮਜ਼ਾਦ ਹੋਏ ਨਾਲ ਓਹਦੇ ਅੱਠ ਨੀ
ਪੱਤਾ ਨੀ ਸੀ ਰੱਜੇ ਭੈਰੇ ਕਾਸਦੇ
ਕਰਤਾ ਸਤਾਰਾਂ ਕਚੋ ਕੱਚ ਨੀ
ਨੀ ਇਕ ਦਾ ਭੜਕਾਂ ਪੈ ਗਿਆ
ਕਾਹਦੀ ਕੀਤੀ ਮੈਂ
ਕਾਹਦੀ ਕੀਤੀ ਮੈਂ
ਕਾਹਦੀ ਕੀਤੀ ਮੈਂ demand Jaguar ਦੀ
ਨੀ Chandigarh ਡਾਕਾ ਪੈ ਗਿਆ
ਡਾਕਾ ਪੈ ਗਿਆ
ਕਾਹਦੀ ਕਰਤੀ demand Jaguar ਦੀ
ਨੀ Chandigarh ਡਾਕਾ ਪੈ ਗਿਆ

WRITERS

PAWANDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other