Calgary ਸਾਰਾ ਟੱਕੇ ਸ਼ੀਸ਼ੇ down ਕਰਕੇ
Revlon ਨਾਲ ਰਖੇ ਜੱਟੀ ਅੱਖਾਂ ਭਰ ਕੇ
Chandigarh ਸਾਰਾ ਟੱਕੇ ਸ਼ੀਸ਼ੇ down ਕਰਕੇ
Revlon ਨਾਲ ਰਖੇ ਜੱਟੀ ਅੱਖਾਂ ਭਰ ਕੇ
ਮੇਰਾ ਕਿ ਕਸੂਰ ਆਇਆ ਮੁਖ ਉਤੇ ਨੂਵਰ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ ਵੇ
ਸੂਟ ਪੌਂਦੀ ਚਕਵੇ ਰਾਕਾਂ ਸ਼ਿਅਰ ਦੀ
ਮੇਰੇ ਉੱਤੇ ਚੋਬਰਾ ਦੀ ਅੱਖ ਤਿਹਰਦੀ
ਸੂਟ ਪੌਂਦੀ ਚਾਕਵੇ ਰਾਕਾਂ ਸ਼ਿਅਰ ਦੀ
ਮੇਰੇ ਉੱਤੇ ਚੋਬਰਾ ਦੀ ਅੱਖ ਤਿਹਰਦੀ
ਗੋਰਾ ਰੰਗ diamond ਦੇ ਵੈਂਗ ਲਿਸ਼ਕੇ
ਹਿਕ ਧਰਤੀ ਦੀ ਪਾਡੇ ਮੇਰੀ ਜੁੱਤੀ ਪੈਰ ਦੀ
ਪਿਛੇ ਪਿਛੇ ਅਔਉਂਦੇ ਰੋਜ਼ ਜਹੇ ਫਦੋਂਦੇ
ਨੈਣ ਕਰਦੇ ਜੱਟੀ ਦੇ ਦਿੱਲ ਫਾਡੀ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ ਵੇ
ਫਿਰਦੀ ਦਿਲਾ ਦੇ ਉੱਤੇ ਕੇਹਰ ਕਰਦੀ
ਫਿਰਦੀ ਦਿਲਾ ਦੇ ਉੱਤੇ ਕੇਹਰ ਕਰਦੀ
3 ਫੂਤੀ ਪੇਗ ਦਿਆਲ ਚ black ਡੋਰਿਯਾ
ਮੇਤੋ jealusi ਕਰਨ UK ਦਿਯਾ ਗੋਰਿਯਾ
ਮੇਰੇ ਪਿਛੇ ਫਿਰਦੇ fuel ਫੂਕਦੇ
ਮੈਂ ਕਰਾ ਵਿਗਦੇ ਜੱਟਾ ਤੇ ਸਰਦਾਰੀ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ ਵੇ
ਵੱਜ ਦੇ comment ਮੋਹਰਾ ਜਹੀ ਵਾਕ ਤੇ
ਦਿੰਦਾ ਜੱਟੀ ਨੂ brand ਸਾਰਾ discount ਤੇ
ਵੱਜ ਦੇ comment ਮੋਹਰਾ ਜਹੀ ਵਾਕ ਤੇ
ਦਿੰਦਾ ਜੱਟੀ ਨੂ brand ਸਾਰਾ discount ਤੇ
High level ਉਨੀਕ ਜਹੀ ਸੋਚਹ ਜੱਟੀ ਦੀ
ਸੁਖ ਸੰਧੂ ਵੈਂਗ ਪੂਰੀ ਅਪ੍ਰੋਚ ਜੱਟੀ ਦੀ
ਗੋਗੇ ਪਿੰਡ ਤੋਹ Canada ਤਕ ਹੋਣ ਚਰਚੇ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ
ਮੇਰਾ ਗੋਰਾ ਰੰਗ ਮੇਰਾ ਵੈਰੀ ਬਨੇਯਾ ਦੂਜੀ ਨਜ਼ਰ ਲੋਕਾ ਦੀ ਮਾਡੀ ਵੇ