LyricFind Logo
LyricFind Logo
Profile image icon
Lyric cover art

Hor Gal

Apple Music logo
Deezer logo
Spotify logo
Lyrics
Hey Black Virus

ਹਾਏ lightweight ਜੱਟੀ ਸੂਟ ਭਾਰੇ ਮੁੰਡਿਆ
ਤੇ ਨੈਣ ਮੇਰੇ ਤਿੱਖੇ ਜਿਵੇਂ ਆਰੇ ਮੁੰਡਿਆ
ਘੁੰਮਦੀ ਆ ਚੰਨ ਲੈਕੇ ਮੁਖੜੇ 'ਤੇ ਵੇ
ਤੇ ਫਿਰਦੀ ਵਿਖਾਉਂਦੀ ਦਿਨੇ ਤਾਰੇ ਮੁੰਡਿਆ
ਝਾਕਦਾ ਏ ਹਰ ਕੋਈ ਨਿਗਾਹ ਪਾੜ ਕੇ
ਰੋਜ਼ ਜਿਹੀ ਨਿਖਰੀ ਹਾਏ ਨਾਰ ਵੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ ਕੱਲ ਵੇ

ਹਾ ਸੀਨਿਆਂ 'ਚ ਦਿਲ ਹੁੰਦੇ ਭਾਰ ਭੱਜ ਕੇ
ਗੋਲ ਗੋਲ ਲੱਗਦਾ ਏ ਤਾਰ ਵੇਖ ਕੇ
ਕਰ ਲਈ ਜਲਾਲ ਸਿੱਧੀ ਖ਼ਿਆਲ ਨਾਰ ਦੇ
ਡੁੱਲਦੇ ਨਹੀਂ ਵੱਡੀ ਲੰਮੀ ਕਾਰ ਵੇਖ ਕੇ
ਹਰ ਕਲਰ ਦੇ ਸੂਟ ਸੂਟ ਕਰਦੇ
ਸੋਹਣਿਆ bright ਚਾਹੇ ਹੋਣ ਡਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ ਕੱਲ ਵੇ

ਹੁੰਦੀਆਂ compare ਮੇਰੀ ਤੋਰ ਮੋਰਾਂ ਨਾਲ
ਤੇ ਗਿੱਧੇ ਆ 'ਚ ਅੱਡੀ ਮੇਰੀ ਵੱਜੇ ਜੋਰਾ ਨਾਲ
ਹਾਏ 1.5 ਲੱਖ ਲਾ ਕੇ ਪਾਇਆ ਕੋਕਾ ਨੱਕ 'ਚ
ਫਿਰਦੀ ਅਮਰ ਦਿਲ ਚੱਕੀ ਹੱਥ 'ਚ
ਸਜ ਕੇ ਜੇ ਕਾਹਦਾ ਜੱਟਾ ਬਾਹਰ ਆਈ ਸੀ
ਸਹਿਕਣ ਕੁੜੀ ਨੇ ਦਿਲ ਤੋੜੇ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ
ਕੱਲ ਵੇ ਨਖਰੋ ਦੀ ਹੂਰ ਕੱਲ ਵੇ ਕੱਲ ਵੇ

WRITERS

Black Music, Amar Jalal

PUBLISHERS

Lyrics © IPRS

Share icon and text

Share


See A Problem With Something?

Lyrics

Other