LyricFind Logo
LyricFind Logo
Profile image icon
Lyric cover art

Laavan

Apple Music logo
Deezer logo
Spotify logo
Lyrics
ਵੇ ਮੈਂ ਤੇਰੀਆਂ ਵੀ ਸੁਣੀਆਂ ਬਥੇਰੀਆਂ
ਗੱਲਾਂ ਕੰਨ ਲਾਕੇ ਸੁਣ ਲੈ ਤੂ ਮੇਰੀਆਂ
ਵੇ ਮੈਂ ਤੇਰੀਆਂ ਵੀ ਸੁਣੀਆਂ ਬਥੇਰੀਆਂ
ਗੱਲਾਂ ਕੰਨ ਲਾਕੇ ਸੁਣ ਲੈ ਤੂ ਮੇਰੀਆਂ
ਵੇ ਤੂ ਬੇਬੇ ਨੂ ਪਸੰਦ ਨਾਲੇ ਬਾਪੂ ਰਜ਼ਾਮੰਦ
ਬੇਬੇ ਨੂ ਪਸੰਦ ਨਾਲੇ ਬਾਪੂ ਰਜ਼ਾਮੰਦ
ਮੈਨੂ ਲਗਦਾ ਨਾ ਲਂਗੁਗਾ ਸਿਆਲ ਐਤਕੀ
ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ

ਕਦੋ ਬਦਲੀਆਂ ਜਾਣੀਆਂ ਨੇ ਮੁੰਦੀਆਂ
ਗੱਲਾਂ ਰਿਸ਼ਤੇਦਾਰੀ ਦੇ ਵਿਚ ਹੁੰਦੀਆਂ
ਕਦੋ ਬਦਲੀਆਂ ਜਾਣੀਆਂ ਨੇ ਮੁੰਦੀਆਂ
ਗੱਲਾਂ ਰਿਸ਼ਤੇਦਾਰੀ ਦੇ ਵਿਚ ਹੁੰਦੀਆਂ
ਘਰ ਖੱੜਕੇ ਗ੍ਲਾਸੀ ਬਾਹਰੋਂ ਆਗੀ ਮੇਰੀ ਮਾਸੀ
ਖੱੜਕੇ ਗ੍ਲਾਸੀ ਬਾਹਰੋਂ ਆਗੀ ਮੇਰੀ ਮਾਸੀ
ਸਾਰੇਯਾ ਨੂ ਹੋਈ ਪਯੀ ਏ ਕਾਲ ਐਤਕੀ
ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ

ਹਕ ਨਾਲ ਹਥ ਤੇਰਾ ਫਡ ਵੇ
ਸਾਰੀ shopping ਕਰੂੰਗੀ ਚੰਡੀਗੜ੍ਹ ਵੇ
ਹਕ ਨਾਲ ਹਥ ਤੇਰਾ ਫਡ ਵੇ
ਸਾਰੀ shopping ਕਰੂੰਗੀ ਚੰਡੀਗੜ੍ਹ ਵੇ
ਇਕੋ ਬਸ ਹੱਲ ਪੈਣੀ ਮੰਨਨੀ ਏ ਗਲ
ਇਕੋ ਬਸ ਹੱਲ ਪੈਣੀ ਮੰਨਨੀ ਏ ਗਲ
ਸਕਦਾ ਨੀ ਨੰਨੂ ਵੇ ਤੂ ਟਾਲ ਐਤਕੀ
ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ

ਸ਼ੇਤੀ ਬੰਨ’ਨਾ ਹਰਫ਼ ਪਾਉ ਸਿਹਰਾ ਵੇ
ਨਾ card ਆਂ ਤੇ ਲਿਖ ਦਿਤਾ ਤੇਰਾ ਵੇ
ਸ਼ੇਤੀ ਬੰਨ’ਨਾ ਹਰਫ਼ ਪਾਉ ਸਿਹਰਾ ਵੇ
ਨਾ card ਆਂ ਤੇ ਲਿਖ ਦਿਤਾ ਤੇਰਾ ਵੇ
ਇਕੋ ਮੇਰੀ ਮੰਗ ਕਿਨੇ ਸਾਲ ਗਏ ਲੰਘ
ਪ੍ਯਾਰ ਆਪਣੇ ਨੂ ਹੋ ਗਏ ਪੰਜ ਸਾਲ ਐਤਕੀ
ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ
ਲੈਨੀਆਂ ਜੱਟੀ ਨੇ ਤੇਰੇ ਨਾਲ ਐਤਕੀ
ਵੇ ਲਾਵਾਂ ਲੈਨੀਆਂ

WRITERS

GOLDBOY, HARF CHEEMA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other