ਹੱਥ daddy ਕੋਲੋਂ ਮੰਗ ਲੈ ਤੂ ਮਿਤਰਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮੁੰਡੇਯਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਵੇ ਮੈਂ ਸਿਰੇ ਦੀ ਰਕਾਨ ਮੁੰਡੇ ਵਾਰਦੇ ਆ ਜਾਨ
ਕਿੱਤੇ ਲੇ ਜੇ ਨਾ ਉਡਾਕੇ ਕੋਈ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮਿਤਰਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮੁੰਡੇਯਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਕੰਨ ਕਰ ਸੁਣ ਲੈ ਤੂ ਗਲ ਇਕ ਜਾਨ ਦੀ
ਮੈਂ ਦਸ ਕਰਨੀ ਕੀ ਤੇਰੀ ਪਰਧਾਨਗੀ
ਕੰਨ ਕਰ ਸੁਣ ਲੈ ਤੂ ਗਲ ਇਕ ਜਾਨ ਦੀ
ਮੈਂ ਦਸ ਕਰਨੀ ਕੀ ਤੇਰੀ ਪਰਧਾਨਗੀ
ਕੰਨ ਕਰ ਸੁਣ ਲੈ ਗਲ ਮੁਟਿਆਰ ਦੀ
ਹੋ ਕਿੱਤੇ ਰਿਹਜੀ ਨਾ ਵੇ ਸੂਤਾ time ਆ ਗਯਾ ਕਸੂਤਾ
ਘਰੇ ਗੱਲ ਮੇਰੀ ਉੱਤੇ ਯਾਰਾ ਗੋਲ ਵੇ
ਹੱਥ daddy ਕੋਲੋਂ ਮੰਗ ਲੈ ਤੂ ਮਿਤਰਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮੁੰਡੇਯਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਤੇਰੀ ਆਂ ਮੈਂ ਤੇਰੀ ਸਦਾ ਰਹਿਣਾ ਚੌਂਦੀ ਬਣਕੇ
ਤੇਰੇ ਨਾਲ ਜੱਟਾ ਸਦਾ ਖੜੁ ਹਿੱਕ ਤਣ ਕੇ
ਤੇਰੀ ਆਂ ਮੈਂ ਤੇਰੀ ਸਦਾ ਰਹਿਣਾ ਚੌਂਦੀ ਬਣਕੇ
ਤੇਰੇ ਨਾਲ ਜੱਟਾ ਸਦਾ ਖੜੁ ਹਿੱਕ ਤਣ ਕੇ
ਭਾਂਵੇਂ ਲਾ ਲੈ ਕੋਈ phone ਤੇਰੇ ਬਾਜੋ ਕੋਈ ਹੋਰ
ਐਂਵੇਂ ਸਮਝੀ ਨਾ ਜੱਟੀ ਕਮਜ਼ੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮਿਤਰਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮੁੰਡੇਯਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਮਾਂ ਪਿਆ ਨਾ ਗਲ ਕਰ ਡਰ ਸਿਰੋਂ ਲਾਹ ਕੇ ਵੇ
ਪਛੂਆ ਪਿੰਡ ਲੇ ਜਾ ਮੈਨੂ ਆਪਣੀ ਬਣਾ ਕੇ ਵੇ
ਮਾਂ ਪਿਆ ਨਾ ਗਲ ਕਰ ਡਰ ਸਿਰੋਂ ਲਾਹ ਕੇ ਵੇ
ਪਛੂਆ ਪਿੰਡ ਲੇ ਜਾ ਮੈਨੂ ਆਪਣੀ ਬਣਾ ਕੇ ਵੇ
ਮਾਂ ਪਿਆ ਨਾ ਕਰ ਗਲ ਫੋਨ ਤੇ ਰੁਲਕੇ
ਮਾਂ ਪਿਆ ਨਾ ਕਰ ਗਲ ਫੋਨ ਤੇ..
ਬੌਤਾ ਮਾਰੀ ਨਾ ਖਿਡਾਰੇ ਨਾਲੋਂ ਗਿੱਲ ਵੀ ਕਵਰੀ
ਦੇਖੀਂ ਕਰਜਈ ਨਾ ਕਿੱਤੇ ਇਗ੍ਨੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮਿਤਰਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮਿਤਰਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ
ਹੱਥ daddy ਕੋਲੋਂ ਮੰਗ ਲੈ ਤੂ ਮੁੰਡੇਯਾ
ਮਾਸੀ ਮੰਗਣੀ ਕਰੌਂਦੀ ਕਿੱਤੇ ਹੋਰ ਵੇ