ਕੁੜੀਆਂ ਭਾਵੇਂ ਹੋਰ ਵੇ ਜੱਗ ਤੇ
ਵੇ ਮੈਨੂੰ ਮੁੰਡੇ ਆਖਦੇ ਮੋਰਨੀ
ਜਿਹੜੇ ਪਾਸੇ ਮੈ ਤੁਰ ਜਾਵਾ ਦੁਨੀਆ ਭਰਦੇ ਪਾਣੀ
ਦੁਨੀਆ ਭਰਦੇ ਪਾਣੀ ਦੁਨੀਆ ਭਰਦੇ ਪਾਣੀ
ਸਾਰੇ ਲੋਕੀ ਖੜ ਖੜ ਤਕਦੇ ਮੈ ਗਿੱਧਿਆਂ ਦੀ ਰਾਣੀ
ਤੂੰ ਗਿੱਧਿਆਂ ਦੀ ਰਾਣੀ ਤੂੰ ਗਿੱਧਿਆਂ ਦੀ ਰਾਣੀ
ਜਿਹੜੇ ਪਾਸੇ ਮੈ ਤੁਰ ਜਾਵਾ ਦੁਨੀਆ ਭਰਦੇ ਪਾਣੀ
ਸਾਰੇ ਲੋਕੀ ਖੜ ਖੜ ਤਕਦੇ ਮੈ ਗਿੱਧਿਆਂ ਦੀ ਰਾਣੀ
ਵੇ ਮੈਨੂੰ ਮੁੰਡੇ ਆਖਦੇ ਮੋਰਨੀ
ਪਰੀਆਂ ਤੋ ਵੱਧ ਸੋਹਣੀ ਵੇ ਮੇਰੇ ਕੁੜੀਆਂ ਵਿਚ ਸਰਦਾਰੀ
ਕੁੜੀਆਂ ਵਿਚ ਸਰਦਾਰੀ ਤੇਰੀ ਕੁੜੀਆਂ ਵਿਚ ਸਰਦਾਰੀ
ਗੀਤ ਪੰਜਾਬੀ ਗੌਂਦੀ ਵੇ ਮੈ ਸਭ ਨੂੰ ਲਗਾ ਪਿਆਰੀ
ਸਭ ਨੂੰ ਲੱਗੇ ਪਿਆਰੀ ਨੀ ਤੂੰ ਸਭ ਨੂੰ ਲੱਗੇ ਪਿਆਰੀ
ਪਰੀਆਂ ਤੋ ਵੱਧ ਸੋਹਣੀ ਵੇ ਮੇਰੇ ਕੁੜੀਆਂ ਵਿਚ ਸਰਦਾਰੀ
ਗੀਤ ਪੰਜਾਬੀ ਗੌਂਦੀ ਵੇ ਮੈ ਸਭ ਨੂੰ ਲਗਾ ਪਿਆਰੀ