LyricFind Logo
LyricFind Logo
Profile image icon
Lyric cover art

Piti Vich

Apple Music logo
Deezer logo
Spotify logo
Lyrics
ਵੇ ਤੈਨੂ ਸ਼ਾਮਾਂ ਵੇਲੇ ਔਂਦੀ ਮੇਰੇ ਯਾਦ ਵੇ
ਤੂ ਨਾ ਬੋਲੇ ਓਦੋਂ ਬੋਲਦੀ ਸ਼ਰਾਬ ਵੇ
ਵੇ ਤੈਨੂ ਸ਼ਾਮਾਂ ਵੇਲੇ ਔਂਦੀ ਮੇਰੇ ਯਾਦ ਵੇ
ਤੂ ਨਾ ਬੋਲੇ ਓਦੋਂ ਬੋਲਦੀ ਸ਼ਰਾਬ ਵੇ
ਤਾਂਗਾ ਆਈ ਪਈ ਆਂ ਤੇਰੇ ਗੱਲਾਂ ਦੇ ਕਡ਼ਾ ਤੋਂ
ਗੱਲ ਕੋਯੀ ਤੇਰੀ ਸਿਰੇ ਨਾ ਚੜੀ
ਰਾਤੀ ਵਾਦੇ ਕਰਕੇ ਮੁਕਰ ਜਾਨਾ ਏ
ਤੂ ਮੈਨੂ ਪੀਤੀ ਵਿਚ phone ਨਾ ਕਰੀ
ਰਾਤੀ ਵਾਦੇ ਕਰਕੇ ਸਵੇਰੇ ਭੁਲ ਜਾਨੈ
ਮੈਨੂ ਪੀਤੀ ਵਿਚ phone ਨਾ ਕਰੀ

ਹੋ ਮੇਰੇ ਤੋਂ ਪਿਆਰੇ ਤੈਨੂ ਹੋ ਗਏ ਯਰ ਬੇਲੀ ਵੇ
Party ਹੁੰਦੀ ਐ ਕੇਡੀ ਖੁਸ਼ੀ ਵਿਚ daily ਵੇ
ਹੋ ਮੇਰੇ ਤੋਂ ਪਿਆਰੇ ਤੈਨੂ ਹੋ ਗਏ ਯਰ ਬੇਲੀ ਵੇ
Party ਹੁੰਦੀ ਐ ਕੇਡੀ ਖੁਸ਼ੀ ਵਿਚ daily ਵੇ
ਤੈਨੂ ਤਾ ਬਹਾਨਾ ਬਸ ਪੀਣ ਦਾ ਚਾਹੀਦਾ
ਪੀਕੇ ਕਰਦਾ ਏ ਮੇਰੇ ਤੇ ਥਰੀ
ਰਾਤੀ ਵਾਦੇ ਕਰਕੇ ਮੁਕਰ ਜਾਨਾ ਏ
ਤੂ ਮੈਨੂ ਪੀਤੀ ਵਿਚ phone ਨਾ ਕਰੀ
ਰਾਤੀ ਵਾਦੇ ਕਰਕੇ ਸਵੇਰੇ ਭੁਲ ਜਾਨੈ
ਮੈਨੂ ਪੀਤੀ ਵਿਚ phone ਨਾ ਕਰੀ

ਹੋ ਲੈਣ ਮੈਨੂ ਪਰਸੋਂ ਤੂ Harley ਤੇ ਔਣਾ ਸੀ
ਯਾਦ ਕਰ candle dinner ਵੀ ਕਰੌਣਾ ਸੀ
ਹੋ ਲੈਣ ਮੈਨੂ ਪਰਸੋਂ ਤੂ Harley ਤੇ ਔਣਾ ਸੀ
ਯਾਦ ਕਰ candle dinner ਵੀ ਕਰੌਣਾ ਸੀ
ਖੌਰੇ ਕੀਤੇ ਕੀਹਦੇ ਨਾਲ busy ਹੋ ਗਯਾ
ਵੇ ਮੇਰੀ ਖੁਸ਼ੀ ਰਿਹ ਗਯੀ ਧਰੀ ਦੀ ਧਰੀ
ਰਾਤੀ ਵਾਦੇ ਕਰਕੇ ਮੁਕਰ ਜਾਨਾ ਏ
ਤੂ ਮੈਨੂ ਪੀਤੀ ਵਿਚ phone ਨਾ ਕਰੀ
ਰਾਤੀ ਵਾਦੇ ਕਰਕੇ ਸਵੇਰੇ ਭੁਲ ਜਾਨੈ
ਮੈਨੂ ਪੀਤੀ ਵਿਚ phone ਨਾ ਕਰੀ

ਹੋ ਫਤਿਹ ਜੇ ਤੂ ਮੇਰੀ ਥਾਂ ਤੇ ਹੋਜੇ ਪਤਾ ਲਗ ਜੇ
ਕਿਵੇ ਤਾਰੇ ਗਿਣਦੀ ਨੂ ਰੋਜ ਤੈਨੂੰ ਵਜਦੇ
ਹੋ ਫਤਿਹ ਜੇ ਤੂ ਮੇਰੀ ਥਾਂ ਤੇ ਹੋਜੇ ਪਤਾ ਲਗ ਜੇ
ਕਿਵੇ ਤਾਰੇ ਗਿਣਦੀ ਨੂ ਰੋਜ ਤੈਨੂੰ ਵਜਦੇ
ਸ਼ਨਾ ਵਾਲਿਆ ਵੇ ਇਕ ਮੈਂ ਹੀ ਆਂ ਜੋ ਤੇਰੀ ਆ
ਵੇ ਹੁਣ ਤਕ ਜਾਣੀ ਆ ਜਾਰੀ
ਰਾਤੀ ਵਾਦੇ ਕਰਕੇ ਮੁਕਰ ਜਾਨਾ ਏ
ਤੂ ਮੈਨੂ ਪੀਤੀ ਵਿਚ phone ਨਾ ਕਰੀ
ਰਾਤੀ ਵਾਦੇ ਕਰਕੇ ਸਵੇਰੇ ਭੁਲ ਜਾਨੈ
ਮੈਨੂ ਪੀਤੀ ਵਿਚ phone ਨਾ ਕਰੀ

WRITERS

FATEH SHERGILL, HARDEEP SINGH KHANGURA, JASPREET SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other