LyricFind Logo
LyricFind Logo
Profile image icon
Lyric cover art

Saak Morhdi

Apple Music logo
Deezer logo
Spotify logo
Lyrics
Desi Crew, Desi Crew, Desi Crew

ਹੋ ਲੌਂਦਾ ਚਾਦਰਾਂ black ਸਪ ਰੰਗ ਦਾ
ਕੋਲੋ ਡਰਦਾ ਨੀ ਓਲਾ ਵੀ ਨਾ ਲੰਗਦਾ
ਹੋ ਲੌਂਦਾ ਚਾਦਰਾਂ black ਸਪ ਰੰਗ ਦਾ
ਕੋਲੋ ਡਰਦਾ ਨੀ ਓਲਾ ਵੀ ਨੀ ਲੰਗਦਾ
ਨੀ ਓ ਆਸ਼ਿਕ਼ਾ ਦੇ ਹੱਡ ਫਿਰੇ ਤੋੜਦਾ
ਮੈਂ ਗੰਡਲਾਂ ਦਾ ਸਾਗ ਤੋੜਦੀ
ਹੋ ਜੱਟ ਮੇਰੇ ਪਿੱਛੇ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ

ਓਦੀ family fan ਗੁਗੂ ਗਿੱਲ ਦੀ
ਕਦੇ ਢਾਯੀ ਦੀਆਂ ਗੱਠਾ ਨਈ ਓ ਬੰਦਾ
ਹੁੰਦੇ ਚੀਨਿਆ ਦੀ ਬਾਜ਼ੀ ਦੇ ਮੁਕ਼ਾਬਲੇ
ਤੀਨ ਪੱਤੀ ਨੂ ਨੀ ਖੇਡਾਂ ਵਿਚ ਮੰਨ ਦਾ
ਹੁੰਦੇ ਚੀਨਿਆ ਦੀ ਬਾਜ਼ੀ ਦੇ ਮੁਕ਼ਾਬਲੇ
ਤੀਨ ਪੱਤੀ ਨੂ ਨੀ ਖੇਡਾਂ ਵਿਚ ਮੰਨ ਦਾ
ਹੋ ਯਾਰੀ ਦੂਤ ਦੇ ਤਣੇ ਦੇ ਨਾਲੋ ਸੰਗਣੀ
ਡਰਾਵਲ ਚ ਹੁੰਦੀ ਫੋਡ ਦੀ
ਹੋ ਜੱਟ ਮੇਰੇ ਪਿੱਛੇ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ

ਸਰਗੀ ਸਰਗੀ ਸਰਗੀ
ਸਰਗੀ ਸਰਗੀ ਸਰਗੀ
ਨੀ ਗਬਰੂ ਪਨੀਰ ਵਰਗਾ
ਗਬਰੂ ਪਨੀਰ ਵਰਗਾ
ਜੱਟੀ ਪੱਟ ਗਯਾ ਸਿਖਨਜੀ ਵਰਗੀ
ਗਬਰੂ ਪਨੀਰ ਵਰਗਾ
ਜੱਟੀ ਪੱਟ ਗਯਾ ਸਿਖਨਜੀ ਵਰਗੀ

ਆਯਾ ਜੱਟੀ ਤੇ ਨਿਖਾਰ ਓਡ ਪਯਾਰ ਦਾ
ਨਾ ਹੁਣ ਗੱਲਾਂ ਤੇ ਬਨਾਵਟੀ ਲਾਲੀ ਲਿਪ੍ਦੀ
ਨੀ ਪੂਰਾ ਪਲਟਾ driver ਈ ਦੇ ਪਖ ਤੋ
Back ਲੌਂਦਾ ਏ ਟਰਾਲੀ ਸ਼ੀਸ਼ੇ ਵਿੱਚ ਦੀ
ਨੀ ਬਹੁਤਾ ਕੱਬਾ ਆ driver ਈ ਦੇ ਪਖ ਤੋ
Back ਲੌਂਦਾ ਏ ਟਰਾਲੀ ਸ਼ੀਸ਼ੇ ਵਿੱਚ ਦੀ
ਹਾ ਰੰਗ ਚਾੜ੍ਹਤਾ ਨੀ ਬਾਠਾ ਵਾਲੇ ਬਾਠ ਨੇ
ਕਿ ਮੈਂ ਵੀ ਫਿਰਾ ਗੀਤ ਜੋਡ਼ ਦੀ
ਹੋ ਜੱਟ ਮੇਰੇ ਪਿੱਛੇ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ

ਮੈਨੂੰ doll ਜੱਟੀ ਕਹਿੰਦੀਆਂ ਨੇ ਅੱਲੜਾਂ
ਨੀ ਓਹਨੂ ਨਾਲ ਦੇ unique ਜੱਟ ਆਂਖ ਦੇ
ਹੋ Bombay ਡੁੱਲਿਆ ਪਿਆ ਏ ਓਦੀ ਠੁੱਕ ਤੇ
ਨੀ Bollywood ਏ ਪੰਜਾਬੀ ਮੁੰਡਾ ਪਾਲ ਦੇ
ਹੋ Bombay ਡੁੱਲਿਆ ਪਿਆ ਏ ਓਦੀ ਠੁੱਕ ਤੇ
ਨੀ Bollywood ਏ ਪੰਜਾਬੀ ਮੁੰਡਾ ਪਾਲ ਦੇ
ਮੈਂ ਚੜੀ ਕੋਠੇ ਤੋ scan ਆਂ ਫਿਰਾ ਮਾਰਦੀ
ਜ਼ਮੀਨ ਪੌਂਦਾ ਲਿੰਕ ਰੋਡ ਦੀ
ਹੋ ਜੱਟ ਮੇਰੇ ਪਿੱਛੇ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ
ਹੋ ਜੱਟ ਮੇਰੇ ਪਿੱਛੇ ਮੁੱਛਾਂ ਫਿਰੇ ਮੋੜਦਾ
ਮੈਂ ਜੱਟ ਪਿੱਛੇ ਸਾਕ ਮੋੜਦੀ

WRITERS

JATINDER SINGH KAHLON, NARINDER SINGH, SATPAL SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other