LyricFind Logo
LyricFind Logo
Profile image icon
Lyric cover art

Waka

Apple Music logo
Deezer logo
Spotify logo
Lyrics
ਹੋ ਡਾਵਾ ਡੋਲ ਰਿਹੰਦਾ ਮੇਰਾ ਹਰ ਵੇਲੇ ਚਿਤ
ਭੇਦੀਆਂ ਨੇ ਰਖਨੀ ਆ ਬਿਡਕਾਂ ਤੇ ਨਿਤ
ਹੋ ਕੀਤੇ ਭੁਗਤਣੀ ਨਾ ਪੇਜੇ
ਦੋਹਾਂ ਨੂ ਉਹਦੀ ਕੋਈ ਅਣਗੈਲੀ
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ

ਹਰ ਵੇਲੇ ਨਾਲ ਹੁੰਦੇ ੩-੪ Gypsy ਆਂ ਵਾਲੇ
ਓਹਨੂ ਚਕਦੇ ਰਿਹਿੰਦੇ ਨੇ ਓਹਦੇ ਯਾਰ Gypsy ਆਂ ਵਾਲੇ
ਹਰ ਵੇਲੇ ਨਾਲ ਹੁੰਦੇ ੩-੪ Gypsy ਆਂ ਵਾਲੇ
ਓਹਨੂ ਚਕਦੇ ਰਿਹਿੰਦੇ ਨੇ ਓਹਦੇ ਯਾਰ Gypsy ਆਂ ਵਾਲੇ
ਕੱਠ ਹੁੰਦਾ ਹਰ ਵੇਲੇ ਜਿਵੇ ਕੋਈ ਤੱਕੜੇ leader ਦੀ rally
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ

ਕਦ ਕਿੱਥੇ ਹੁੰਦਾ ਏ ਕੋਈ ਕਿਸੇ ਨੂ ਭੇਤ ਨਈ ਔਂਦਾ
ਹੋ ਚਸਕਾ ਗੇੜੀਆਂ ਦਾ ਚਿਤ ਲਗਦਾ ਖੇਤ ਨਈ ਓਹਦਾ
ਕਦ ਕਿੱਥੇ ਹੁੰਦਾ ਏ ਕੋਈ ਕਿਸੇ ਨੂ ਭੇਤ ਨਈ ਔਂਦਾ
ਹੋ ਚਸਕਾ ਗੇੜੀਆਂ ਦਾ ਚਿਤ ਲਗਦਾ ਖੇਤ ਨਈ ਓਹਦਾ
ਮਨ ਆਈਆਂ ਕਰਦਾ ਏ ਵੱਡਾ ਲਾਣਾ ਤੇ ਖੁੱਲੀ ਪੈਲੀ
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ

ਲੋਕਾਂ ਦਾ ਕੀ ਜਾਣਾ ਐਂਵੀ ਨਜ਼ਰਾਂ ਵਿਚ ਨਾ ਚੜ ਜੇ
ਘਰ ਪੱਟਿਆ ਜਾਉਗਾ ਸਰਪੰਚੀ ਵਿਚ ਨਾ ਖੱੜ ਜੇ
ਲੋਕਾਂ ਦਾ ਕੀ ਜਾਣਾ ਐਂਵੀ ਨਜ਼ਰਾਂ ਵਿਚ ਨਾ ਚੜ ਜੇ
ਘਰ ਪੱਟਿਆ ਜਾਉਗਾ ਸਰਪੰਚੀ ਵਿਚ ਨਾ ਖੱੜ ਜੇ
ਅਫਵਾਹਾਂ ਹਰਫ਼ ਦੀਆਂ ਪਿੰਡ ਚੀਮੇ ਵਿਚ ਗਲ ਫੈਲੀ,
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ
ਕੋਈ ਵਾਕਾ ਨਾ ਕਰਜੇ
ਯਾਰ ਮੇਰਾ ਵੈਲੀ ਤੇ ਯਾਰੀ ਪਿਹਲੀ

WRITERS

HARDEEP SINGH KHANGURA, JASPREET SINGH, HARF CHEEMA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other