ਰਹਿੰਦੀ England ਹਾਏ ਉਹ ਦੂਰ ਬੜੀ
ਸਾਰੇ ਉਹਨੂੰ ਸੁਣਏ ਦੇ ਪਏ ਸੀ ਖੜਕੇ
ਉਹ ਵੀ ਗਾਉਂਦੀ ਪਈ ਸੀ ਗਿਟਾਰ ਫੜਕੇ
ਮਿੱਠੀ ਮਿੱਠੀ ਵਾਜ਼ ਓਹਦੀ ਕੰਨਾਂ ਚ ਪਈ
ਤੇ ਵਾਜ਼ ਸੁਣ ਦੇ ਹੀ ਗਿਆ ਮੈਂ ਖੋਲੋ
ਓ ਬੋਲ ਦੀ ਸੀ ਤੇਜ ਤੇਜ English
ਮੈ ਕਿਹਾ baby ਥੋੜਾ ਜੇਹਾ slow
ਓ ਬੋਲ ਦੀ ਸੀ ਤੇਜ ਤੇਜ English
ਮੈ ਕਿਹਾ baby ਥੋੜਾ ਜੇਹਾ slow
Baby can you translate I’m sorry
But I’ll listen to your heart don't you worry
If I call you my boo you'll be callin’ me “showve”
Close to my hips make A move get low
I’m gonna put my heart in your hands
Baby we’re not just friends
Come A little closer don't go
ਤੇ ਸੋਹਣਿਆਂ ਤੂੰ ਛੱਡ English ਤੇਰੇ ਲਈ ਮੈ Punjabi ਸਿੱਖ ਲਉ
ਤੇ ਸੋਹਣਿਆਂ ਤੂੰ ਛੱਡ English ਤੇਰੇ ਲਈ ਮੈ Punjabi ਸਿੱਖ ਲਉ
ਚੰਨ ਵਰਗਾ ਨੇ ਤੇਰਾ ਮੂੰਹ ਨੀ ਗੱਲਾ ਗੋਲ ਗੋਲ
ਜਿਵੇਂ ਪਿੰਜੀ ਹੋਵੇ ਹੁਣੇ ਰੂੰ ਨੀ ਕੁੜੀਏ
ਤੂੰ ਲੱਗੇ ਦੂਧ ਦੀ ਮਲਾਈ ਵਰਗੀ
ਹਾਏ ਨੀ ਹਾਏ ਨੀ ਤੂੰ ਠੰਡ ਚ ਰਜ਼ਾਈ ਵਰਗੀ
ਜਦ ਤਕ ਦੀ ਏ ਸੋਹਣੀਏ ਇਹ ਨੀ ਰਹਿੰਦਾ ਪੱਲੇ ਕਖ
ਗੱਲਾ ਕਰਦੀ ਏ ਜਾਨ ਕੰਨੋ ਹੋਕੇ
ਦਿਲ ਤਕ ਮੇਰੀ ਹੋਕੇ ਨਾ ਤੂੰ ਹੋਵੀ ਕਦੇ ਵਖ ਸੋਣੀਏ
ਚੰਨ ਵਾਂਗੂ ਨੀ sun ਵਾਂਗੂ ਨੀ
ਤੇਰਾ ਪੂਰਾ face ਕਰਦਾ ਐ glow
ਓ ਬੋਲ ਦੀ ਸੀ ਤੇਜ ਤੇਜ English
ਮੈ ਕਿਹਾ baby ਥੋੜਾ ਜੇਹਾ slow
ਤੇ ਸੋਹਣਿਆਂ ਤੂੰ ਛੱਡ English ਤੇਰੇ ਲਈ ਮੈ Punjabi ਸਿੱਖ ਲਉ