ਤੈਨੂੰ ਤੱਕਦਾ ਰਹਾਂ ਮੈਂ ਬੀਬਾ ਖੋਲ ਬਾਰੀ
ਤੈਨੂੰ ਤੱਕਦਾ ਰਹਾਂ ਮੈਂ ਬੀਬਾ ਖੋਲ ਬਾਰੀ
ਦਿਲ ਕਰੇ ਉਮਰਾਂ ਦੇ ਰੋਗ ਮੈਂ ਮਿੱਟਾ ਲਵਾਂ
ਟਪ ਦੇਹਲੀਜ਼ ਤੈਨੂੰ ਗੱਲ ਨਾਲ ਲਾ ਲਵਾਂ
ਤੇਰੇ ਵੱਲੋਂ ਆਣ ਨੇ ਹਵਾਵਾਂ ਗਲੈ ਲਾਂ ਦੀਆਂ
ਬਣ ਜਾਨ ਸਾਹ ਮੈਂਨੂੰ ਅੰਦਰੋਂ ਜਗਾਂਦੀਆਂ
ਬਿਨਾ ਤੰਖਾਹੇ ਲਗਾਂ ਨੌਕਰੀ ਤੇਰੀ
ਨੀ ਮੈਂ ਚੜ੍ਹ ਕੇ ਚੁਬਾਰੇ ਤੱਕਾਂ ਰਾਤ ਸਾਰੀ
ਤੈਨੂੰ ਤੱਕਦਾ ਰਹਾਂ ਮੈਂ ਬੀਬਾ ਖੋਲ ਬਾਰੀ
ਤੈਨੂੰ ਤੱਕਦਾ ਰਹਾਂ ਮੈਂ ਬੀਬਾ ਖੋਲ ਬਾਰੀ
ਜ਼ੁਲਫਾਂ ਸੁਨਹੇਰੀ ਮੇਰੇ ਸਾਹਮਣੇ ਸੁਖਾਵੇਂ ਤੂੰ
ਅੱਖਾਂ ਮੇਰੀਆਂ ਵਿੱਚ ਵੀ ਹਾਏ ਸ਼ਰਮਾਵੇ ਤੂੰ
ਤਰਜ਼ ਦੀ ਬਾਤਾਂ ਕਦੋਂ ਸਿਰ ਤੋਂ ਸਾਜਵੇਂਗੀ
ਅੱਖੀਆਂ ਉਡੀਕ ਦੀਆਂ ਕਦੋਂ ਗੱਲ ਲਾਵੇਂਗੀ
ਚਾਰੇ ਪਹਰ ਖ਼ੈਰ ਤੇਰੀ ਪੁੱਛਦਾ ਰਹਾਂ
ਤੂੰ ਵੀ ਨਾਮ ਲੈ ਕੇ ਮੈਨੂੰ ਮੇਰਾ ਆਵਾਜ਼ ਮਾਰੀ
ਤੈਨੂੰ ਤੱਕਦਾ ਰਹਾਂ ਮੈਂ ਬੀਬਾ ਖੋਲ ਬਾਰੀ
ਅਸੀਂ ਤੱਕਿਏ ਜਿਨੂੰ ਵੀ ਸਾਨੂੰ ਦਿਸਦਾ ਏ ਤੂੰ ਮਾਹੀਆ
PUBLISHERS
Lyrics © Warner Chappell Music, Inc., Audiam, Inc.