ਓਹਦੇ ਚੇਤਿਆਂ ਨੂੰ ਚੇਤਾ ਆਇਆ ਮੇਰਾ ਤੇ ਖਹਿੜਾ ਮੇਰਾ ਛੱਡਦੇ ਹੀ ਨਾ
ਇਸ ਸੀਨੇ ਵਿੱਚ ਦੁੱਖ ਹੈ ਬਥੇਰਾ ਕਿਸੇ ਨੂੰ ਕੁਝ ਦੱਸਦੇ ਹੀ ਨਾ
ਇੱਕ ਚਿਹਰਾ ਨਾਲੇ ਉਹਦੀ ਮੁਸਕਾਨ ਹਾਲੇ ਤੱਕ ਨਹੀਂਓ ਦਿਲੋਂ ਨਿਕਲੇ
ਦਿਲ ਹੱਥਾਂ ਵਿੱਚੋਂ ਇੰਜ ਸਾਡੀ ਛੁੱਟਿਆ ਜਿਉਂ ਉਂਗਲਾਂ ’ਚੋਂ ਰੇਤ ਫਿਸਲੇ
ਇੰਨੀ ਛੇਤੀ ਕੰਮ ਕਰਦੀ ਨਾ ਦਾਰੂ ਦਿਲਾਂ ਵਾਲੇ ਹਾਲੇ ਫੱਟ ਰਿਸਦੇ
ਕਿਵੇਂ ਟੁੱਟੇ ਦਿਲਾਂ ਵਾਲੇ ਲੋਕੀ ਜਿਉਂਦੇ ਓਹੀ ਅਸੀਂ ਵੀ ਤਰੀਕੇ ਸਿੱਖਦੇ
ਜਿਵੇਂ ਤੋੜਿਆ ਭਰੋਸਾ ਸਾਡਾ ਉਸ ਨੇ ਕਿਸੇ ਤੇ ਹੁਣ ਰੱਖਦੇ ਹੀ ਨਾ
ਓਹਦੇ ਚੇਤਿਆਂ ਨੂੰ ਚੇਤਾ ਆਇਆ ਮੇਰਾ ਤੇ ਖਹਿੜਾ ਮੇਰਾ ਛੱਡਦੇ ਹੀ ਨਾ
ਇਸ ਸੀਨੇ ਵਿੱਚ ਦੁੱਖ ਹੈ ਬਥੇਰਾ ਕਿਸੇ ਨੂੰ ਕੁਝ ਦੱਸਦੇ ਹੀ ਨਾ
ਓਹਦੇ ਚੇਤਿਆਂ ਨੂੰ ਚੇਤਾ ਆਇਆ ਮੇਰਾ ਤੇ ਖਹਿੜਾ ਮੇਰਾ ਛੱਡਦੇ ਹੀ ਨਾ
ਇਸ ਸੀਨੇ ਵਿੱਚ ਦੁੱਖ ਹੈ ਬਥੇਰਾ ਕਿਸੇ ਨੂੰ ਕੁਝ ਦੱਸਦੇ ਹੀ ਨਾ ਕਿਸੇ ਨੂੰ ਕੁਝ ਦੱਸਦੇ ਹੀ ਨਾ
ਓਹਦੇ ਚੇਤਿਆਂ ਨੂੰ ਚੇਤਾ ਆਇਆ ਇਸ ਸੀਨੇ ਵਿੱਚ ਦੁੱਖ ਹੈ ਬਥੇਰਾ

ਆ college ਦੀ copy ਵਾਲੇ ਆਖਰੀ ਪੰਨੇ ਤੇ ਜਿਹਦਾ ਨਾਮ ਪਿਆ ਅੱਜ ਵੀ ਐ ਲਿਖਿਆ
ਓਹਦੇ ਤਾਂ ਖਿਆਲ ਮੈਨੂੰ ਹੁਣ ਵੀ ਆ ਜਾਂਦੇ ਪਰ ਪਤਾ ਨਹੀਂਓ ਆਪ ਹੁਣ ਕਿੱਥੇ ਆ
Paper ਆ ਦਾ ਵੇਲਾ ਕੁਝ ਆਉਂਦਾ ਨਹੀਂ ਸੀ ਮੈਨੂੰ ਓਹਦੀ sheet ਦੇਖ-ਦੇਖ ਕੇ ਸੀ ਲਿਖਿਆ
ਆਖਰੀ ਸੀ paper ਤੇ ਆਖਰੀ ਵਾਰੀ ਸੀਗਾ ਚਿਹਰਾ ਉਹਦਾ ਜਦੋਂ ਮੈਨੂੰ ਦਿਖਿਆ
ਉਹਨੂੰ ਤਾਂ ਮੈਂ ਕਦੋਂ ਦਾ ਸੀ ਭੁੱਲ ਚੁੱਕਿਆ ਦੂਰ-ਦੂਰ ਤੱਕ ਉਹਦਾ ਨਾਮ ਵੀ ਨਾ ਸੀ
ਫਿਰ ਦੱਸ ਉੱਡਦਾ ਏ ਦਿਲ ਚੰਦਰਾ ਯਾਦ ਉਹਦੀ ਫਿਰ ਤੋਂ ਲਗਾਮ ਲਾ ਗਈ
ਓਹਦੀ photo ਆ ਵੀ ਪਈਆਂ ਕੁਝ ਮੇਰੇ ਕੋਲ ਜਿਹਨਾਂ ਨੂੰ ਕਦੇ ਤੱਕਦੇ ਹੀ ਨਾ
ਓਹਦੇ ਚੇਤਿਆਂ ਨੂੰ ਚੇਤਾ ਆਇਆ ਮੇਰਾ ਤੇ ਖਹਿੜਾ ਮੇਰਾ ਛੱਡਦੇ ਹੀ ਨਾ
ਇਸ ਸੀਨੇ ਵਿੱਚ ਦੁੱਖ ਹੈ ਬਥੇਰਾ ਕਿਸੇ ਨੂੰ ਕੁਝ ਦੱਸਦੇ ਹੀ ਨਾ
ਓਹਦੇ ਚੇਤਿਆਂ ਨੂੰ ਚੇਤਾ ਆਇਆ ਮੇਰਾ ਤੇ ਖਹਿੜਾ ਮੇਰਾ ਛੱਡਦੇ ਹੀ ਨਾ
ਇਸ ਸੀਨੇ ਵਿੱਚ ਦੁੱਖ ਹੈ ਬਥੇਰਾ ਕਿਸੇ ਨੂੰ ਕੁਝ ਦੱਸਦੇ ਹੀ ਨਾ
ਓਹਦੇ ਚੇਤਿਆਂ ਨੂੰ ਚੇਤਾ ਆਇਆ ਇਸ ਸੀਨੇ ਵਿੱਚ ਦੁੱਖ ਹੈ ਬਥੇਰਾ
ਸਾਲ ਕਿੰਨੇ ਬੀਤ ਗਏ ਨੇ ਸਾਨੂੰ ਦੂਰ ਹੋਇਆਂ ਨੂੰ ਤੇ ਖੌਰੇ ਹੁਣ ਕਿੱਦਾ ਦੀ ਓ ਦਿਖਦੀ ਹੋਊ
ਮੇਰੇ ਲਈ ਤਾਂ ਉਹਨੇ ਬੜੀਆਂ ਸ਼ਾਇਰੀਆਂ ਸੀ ਲਿਖੀ ਤੇ ਖੌਰੇ ਹੁਣ ਕਿਹਦੇ ਲਈ ਓ ਲਿਖਦੀ ਹੋਊ
ਹੁੰਦੀ ਸੀ ਗੀ photo ਮੇਰੀ ਉਹਦੇ wallpaper ਆ ਤੇ ਹੁਣ ਰੱਬ ਜਾਣੇ photo ਕਿਸ ਦੀ ਹੋਊ
ਜਿੰਨਾ ਅੱਜ ਉਹਦੇ ਬਾਰੇ ਗੱਲਾਂ ਕਰੀ ਜਾਣਾ ਆਂ ਮੈਂ ਪੱਕਾ ਯਾਰੋ ਆਉਂਦੀ ਉਹਨੂੰ ਹਿੱਚਕੀ ਹੋਊ
ਓਦੋਂ ਰੱਬ ਵੀ ਨਾ ਯਾਦ ਸੀ ਗਾ ਸਾਨੂੰ ਸੀਗੇ ਅੰਬਰਾਂ ਤੇ ਕਰਦਾ ਦੇ ਇਰਾਦੇ
ਅੰਜਾਮ ਤੱਕ ਪਹੁੰਚ ਹੀ ਨਾ ਹੋਇਆ ਵਿੱਚ ਆ ਗਏ ਵਿੱਚ ਉਹਦੇ ਜਿਹੜੇ ਦਾਦੇ
ਓਦੋਂ ਲੱਗੇਆ ਕਿ ਰੱਬ ਤੇ ਨਸੀਬ ਦੋਵੇਂ ਰਹੇ ਮੇਰੇ ਪੱਖ 'ਚ ਹੀ ਨਾ