LyricFind Logo
LyricFind Logo
Profile image icon
Lyric cover art

Tell Me

Apple Music logo
Deezer logo
Spotify logo
Lyrics
ਦੱਸ ਕੀ ਕਰੇਂਗੀ ਸਾਡੇ ਟੁੱਟੇ ਹੋਏ ਦਿਲ ਦਾ
ਅੱਜ ਕੱਲ ਜੇੜਾ ਬਿੱਲੋ ਕਿਸੇ ਨਾਲ ਨਹੀਂ ਮਿਲਦਾ
ਲੋੜ ਕੀ ਏ ਦੱਸ ਫਿਰ ਚੱਕਰ ਚ ਪੇਨਦੀ
ਨੀ ਸੰਭਲਿਆ ਹੋਇਆ ਅਸੀਂ ਇਹਨੂੰ ਬੜੇ ਚਿਰ ਦਾ
ਹੁਣ ਇਹੇ ਆਪਣੇ ਹੀ ਲਈ ਵੇਖੇ ਖ਼ਵਾਬ
ਨਾਲੇ ਇਸਦੀ ਗੱਲਾਂ ਦਾ ਨਾ ਦਿੰਦਾ ਇਹ ਜਵਾਬ
ਸਾਡੇ ਕੋਲੋਂ ਦੂਰ ਰੱਖ ਬਿੱਲੋ ਇਹ full ਤੂੰ
ਸਾਨੂੰ ਕੰਡੇ ਦਿਖਦੇ ਬਾ ਦਿਖਦੇ ਗੁਲਾਬ
ਕਿਸੇ ਕੋਲੋਂ ਰੱਖਿਆ ਉਮੀਦਾਂ ਦੇ ਸ਼ਿਕਾਰ ਆ
ਛੱਡ ਪੈਰਾ ਪੇਲਾ ਸਾਡੀ ਨੀਂਦ ਖਰਾਬ ਆ
ਹੌਲੀ ਹੌਲੀ ਸਮਝਾ ਤਾਂ ਹੁੰਦਾ ਜਾਵੇ ਬਾਰ ਆ
ਨੀ ਅਸ਼ਕੀ ਦਾ ਸੱਚਾ ਬੜਾ ਟੇਢਾ ਜਿਹਾ ਹਿਸਾਬ ਆ
ਅੱਜ ਕੱਲ ਵੱਖਰੇ ਪੈਮਾਨੇ ਹੋਣਗੇ ਸਾਰੇ ਦੇ
ਨਵੇ ਨਵੇ ਸਾਥ ਜੇਹੇ ਫਿਰਦੇ ਆ ਲੱਭਦੇ
ਛੱਡ ਪਰੇ ਲੈ ਨਾ ਜ਼ਿੰਮੇਵਾਰੀਆਂ ਤੋਂ ਸਾਡੀਆਂ
ਜਿਵੇਂ ਚੱਲੀ ਜਾਂਦੀ ਸਾਡੀ ਲਾਈਫ ਪੂਰੀ chill ਆ
ਨੀ ਦੱਸ ਕੀ ਕਰੇਂਗੀ ਸਾਡੇ ਟੁੱਟੇ ਦਿਲ ਦਾ
ਅੱਜ ਕਲ ਜਿਹੜਾ ਬਿੱਲੋ ਕੀਸੋ ਨੂੰ ਨੀ ਮਿਲਦਾ
ਹਾਂ ਆ ਆ ਆ ਆ ਦੱਸ ਕੀ ਕਰੇਂਗੀ ਸਾਡੇ ਟੁੱਟੇ ਦਿਲ ਦਾ
ਨੀ ਦਸ ਦੇ
ਜ਼ਿੱਦ ਕਹੋ ਕਰੇ ਕੋਲ ਆਉਣ ਦੀ
ਬਿੱਲੋ ਹਮਦਰਦੀ ਜਤਾਉਣ ਦੀ
ਮੇਰੇ ਨਾਲ ਯਾਰ ਮੇਰੇ ਖੜੇ ਆ
ਚਾਹੀਦਾ ਨਾ ਰਣ ਕੋਈ ਵਾਰ ਲੈਣ ਲਈ
ਛੱਡ ਬਿੱਲੋ ਮੈਨੂੰ ਮੇਰੇ ਹਾਲ ਤੇ
ਰੱਖ ਲੈ ਤੂੰ ਆਪਣੇ ਨੂੰ ਸੰਭਾਲ ਕੇ
ਸਮਝ ਕਿਉਂ ਨਹੀਂ ਤੈਨੂੰ ਲੱਗਦੀ
ਬੈਠੇ ਹੋਏ feeling ਆ ਸਾੜ ਕੇ
ਅੱਖਾਂ ਵਾਲਾ ਨਸ਼ਾ ਹੁਣ ਕਰੇ ਨਾ ਸਰੂਰ ਨੀ
ਲੱਥ ਗਿਆ ਅਸ਼ਕੀ ਦਾ ਸਿਰ ਤੋਂ ਫਿਤੂਰ ਨੀ
ਹੁਸਨਾ ਦੀ ਦੱਸ ਕੀ ਮਜਾਲ ਸਾਨੂੰ ਪੱਟਲੇਨ
ਕਹਲੇ ਇਹਨੂੰ ਆਕੜ ਜਾਂ ਤੂੰ ਅਕੇਲਾ ਗਰੂਰ ਨੀ
ਅੱਜ ਕੱਲ ਪਤਾ ਹੀ ਨਹੀਂ ਕਿਸੇ ਨੂੰ ਪਿਆਰ ਦਾ
ਤੇ optiona ਸਾਰੇਆਂ ਦੇ ਕੋਲ ਹੀ ਤਿਆਰ ਆ
ਚੱਲ ਛੱਡ ਆਹ ਸਾਰੀਆਂ ਗੱਲਾਂ ਤਾਂ ਬੇਕਾਰ ਆ
ਰਹਿੰਦੇ ਤੂੰ vibe ਸਾਡੀ ਕਰ ਕੁਦੇ kill ਨਾ
ਦੱਸ ਕੀ ਕਰੇਂਗੀ ਸਾਡੇ ਟੁੱਟੇ ਹੋਏ ਦਿਲ ਦਾ
ਅੱਜ ਕੱਲ ਜੇੜਾ ਬਿੱਲੋ ਕਿਸੇ ਨਾਲ ਨਹੀਂ ਮਿਲਦਾ
ਲੋੜ ਕੀ ਏ ਦੱਸ ਫਿਰ ਚੱਕਰ ਚ ਪੈਂਦੀ
ਨੀ ਸੰਭਲਿਆ ਹੋਇਆ ਅਸੀਂ ਇਹਨੂੰ ਬੜੇ ਚਿਰ ਦਾ
ਦੱਸ ਕੀ ਕਰੇਂਗੀ ਸਾਡੇ ਟੁੱਟੇ ਹੋਏ ਦਿਲ ਦਾ
ਅੱਜ ਕੱਲ ਜੇੜਾ ਬਿੱਲੋ ਕਿਸੇ ਨਾਲ ਨਹੀਂ ਮਿਲਦਾ
ਓ ਦਸ ਦੇ
ਦਸ ਕਿ ਕਰੇ ਗਈ ਹੋ ਹੋ
ਦੱਸ ਕੀ ਕਰੇਂਗੀ ਸਾਡੇ ਟੁੱਟੇ ਹੋਏ ਦਿਲ ਦਾ
ਦੱਸ ਕੀ ਕਰੇਂਗੀ ਸਾਡੇ ਟੁੱਟੇ ਹੋਏ ਦਿਲ ਦਾ
ਦੱਸ ਕੀ ਕਰੇਂਗੀ ਸਾਡੇ ਟੁੱਟੇ ਹੋਏ ਦਿਲ ਦਾ
ਆ ਆ ਆ ਆ ਹ ਓ ਹੋ

WRITERS

SARRB

PUBLISHERS

Lyrics © IPRS

Share icon and text

Share


See A Problem With Something?

Lyrics

Other