LyricFind Logo
LyricFind Logo
Profile image icon
Lyric cover art

Gunman

Apple Music logo
Deezer logo
Spotify logo
Lyrics
ਸਾਥੋਂ ਪੁੱਛੇ ਬਿਨਾਂ ਸੂਰਜ ਨੀ ਚੜ੍ਹਦਾ
ਨੀ ਜਿਹੜੇ ਵੈਲੀ ਸੀ ਗੇ ਆਖਦੇ
ਕੱਲ ਛਪੂ headline ਅਖਬਾਰਾਂ ਚ
ਮਲਾਉਣੇ ਨੀ ਮੈਂ ਵਿਚ ਖ਼ਾਕ ਦੇ
ਓ ਫਾਇਰ ਓਹਨਾ ਦੀਆਂ ਹਿੱਕਾਂ ਚੋਂ ਮੈਂ ਕੱਢਣੇ
ਤੂੰ ਵੇਖ ਲੀ ਨੀ ਸਿਵੇ ਮੱਚਦੇ

ਹੋਗੇ ਓਹਨਾ ਨੂੰ allot gun man ਨੀ
ਜਿਹਨਾ ਨਾਲ ਵੈਰ ਜੱਟ ਦੇ ਵੈਰ ਜੱਟ ਦੇ
ਹੋਗੇ ਓਹਨਾ ਨੂੰ allot gun man ਨੀ
ਜਿਹਨਾ ਨਾਲ ਵੈਰ ਜੱਟ ਦੇ.

ਲੱਗੇ ਥਾਂ ਥਾਂ ਉੱਤੇ ਨਾਕੇ ਬੱਲੀਏ
ਦਹਿਸ਼ਤੀ ਮਾਹੌਲ ਬਣਿਆ
ਲੱਗੇ ਥਾਂ ਥਾਂ ਉੱਤੇ ਨਾਕੇ ਬੱਲੀਏ
ਦਹਿਸ਼ਤੀ ਮਾਹੌਲ ਬਣਿਆ.
ਹੋ ਮਾਮੇ ਕਰਦੇ ਆ number trace ਨੀ
ਤਾਣਾ ਬਾਣਾ ਵੇਖ ਤਣਿਆ
ਹੋ ਪਾਈਆਂ bullet proof ਵੇਖ ਜੈਕਟਾਂ
ਨੀ ਸਾਲੇ head ਤਾਂ ਨੀ ਚੱਕਦੇ

ਹੋਗੇ ਓਹਨਾ ਨੂੰ allot gun man ਨੀ
ਜਿਹਨਾ ਨਾਲ ਵੈਰ ਜੱਟ ਦੇ ਵੈਰ ਜੱਟ ਦੇ
ਹੋਗੇ ਓਹਨਾ ਨੂੰ allot gun man ਨੀ
ਜਿਹਨਾ ਨਾਲ ਵੈਰ ਜੱਟ ਦੇ

Hey DJ!

ਹੋ ਰੜਕੇ ਰੜਕੇ ਰੜਕੇ ਰੜਕੇ ਰੜਕੇ ਰੜਕੇ
ਨੀ ਅਸਲੇ ਨਾਜਾਇਜ਼ ਚੱਲਣੇ
ਨੀ ਤੂੰ ਵੇਖ ਲੀ ਚੁਬਾਰੇ ਚੜ ਕੇ
ਨੀ ਅਸਲੇ ਨਾਜਾਇਜ਼ ਚੱਲਣੇ
ਨੀ ਅਸਲੇ ਨਾਜਾਇਜ਼ ਚੱਲਣੇ
ਨੀ ਤੂੰ ਵੇਖ ਲੀ ਚੁਬਾਰੇ ਚੜ ਕੇ

ਸੁਣ ਚੱਕਵੇਂ ਜਿਹੇ ਗਾਣੇ ਲੈਂਦੇ feeling ਆ
ਨੀ ਭਾਨ ਵਾਂਗੂੰ ਮੈਂ ਖਲਾਰਨੇ
ਸੁਣ ਚੱਕਵੇਂ ਜਿਹੇ ਗਾਣੇ ਲੈਂਦੇ feeling ਆ
ਨੀ ਭਾਨ ਵਾਂਗੂੰ ਮੈਂ ਖਲਾਰਨੇ
ਹੋ ਜਿਹੜੇ ਕਾਗਾਜ਼ਾਂ ਚ ਚੱਲਦੇ ਭਗੋੜੇ
ਓ ਪ੍ਰਿੰਸ ਰੱਖੜੀ ਦੇ ਯਾਰ ਨੇ
ਹੋ ਜਿਹੜੇ ਕਾਗਾਜ਼ਾਂ ਚ ਚੱਲਦੇ ਭਗੋੜੇ
ਓ ਪ੍ਰਿੰਸ ਰੱਖੜੀ ਦੇ ਯਾਰ ਨੇ
ਹੋ ਪੈਂਦੇ ਘਰ ਬਾਰ ਜਿਹਨਾ ਨੂੰ ਨੇ ਛੱਡਣੇ
ਕਮਾਦਾਂ ‘ਚ ਉਹ night ਕੱਟ ਦੇ

ਹੋਗੇ ਓਹਨਾ ਨੂੰ allot gun man ਨੀ
ਜਿਹਨਾ ਨਾਲ ਵੈਰ ਜੱਟ ਦੇ ਵੈਰ ਜੱਟ ਦੇ
ਹੋਗੇ ਓਹਨਾ ਨੂੰ allot gun man ਨੀ
ਜਿਹਨਾ ਨਾਲ ਵੈਰ ਜੱਟ ਦੇ

WRITERS

DJ FLOW, PRINCE RAKHDI

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other