ਓ ਵੀਰੇ , ਗੋਲਡ Nike ਦੇ ਪੈਰਾਂ ਵਿੱਚ
ਸਾਡਾ ਰੌਲਾ ਰੱਪਾ ਸੁਣ ਲੈਣ ਤੂੰ ਸ਼ਹਿਰਾਂ ਵਿੱਚ
ਸਾਡਾ ਰੌਲਾ ਰੱਪਾ ਸੁਣ ਲੈਣ ਤੂੰ ਸ਼ਹਿਰਾਂ ਵਿੱਚ
ਓ ਵੱਖਰੇ ਨੇ ਕੰਮ ਤੇ ਬਰਾਉਂ ਦੇ ਹਜਜਮ
ਵੱਖਰੇ ਨੇ ਕੰਮ ਤੇ ਬਰਾਉਂ ਦੇ ਹਜਮ
ਦੱਸ ਕਰਲੂ ਕੀ ਟੀਚਰਾਂ ਜਵਾਕ ਕੱਲ ਦਾ
ਓ ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਨੈਚਰਲ ਬੰਦਿਆਂ ਯਾ ਡੇਟਿੰਗਾ ਨੀ ਕਰਦੇ
ਚਾਪਲੂਸ ਬੰਦੇ ਨਾਲ ਮੀਟਿੰਗਾ ਨੀ ਕਰਦੇ
ਨੈਚਰਲ ਬੰਦੇ ਯਾ ਡੇਟਿੰਗਾ ਨੀ ਕਰਦੇ
ਚਾਪਲੂਸ ਬੰਦੇ ਨਾਲ ਮੀਟਿੰਗਾ ਨੀ ਕਰਦੇ
ਹੋ ਬੰਦੇ ਫੁਕਰਿਆਂ ਦੇ ਪੈਰਾਂ ਥੱਲੇ ਹੁੰਦੀ ਕੰਬਨੀ
ਫੁਕਰਿਆਂ ਦੇ ਪੈਰਾਂ ਥੱਲੇ ਹੁੰਦੀ ਕੰਬਨੀ
ਜਿਨ੍ਹਾਂ ਦੇ ਟਿਕਾਣੇ ਸਾਡਾ ਖੌਫ਼ ਮਲਦਾ
ਓ ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਗੋਲਡ Nike ਦੇ ਰੌਲਾ ਰੱਪਾ ਸੁਣ ਲੈਣ ਰੋਮੀ ਸਿੰਘ
ਸਾਡਾ ਰੌਲਾ ਰੱਪਾ ਸੁਣ ਲੈਣ ਤੂੰ ਸ਼ਹਿਰਾਂ ਵਿੱਚ
ਨਾਰਾ ਵਾਂਗੂ ਤੰਗ ਜਈਆ ਪੈਂਟਾਂ ਜਿਹੜੇ ਪਾਉਂਦੇ ਆ
ਮਿੱਤਰਾਂ ਦੀ ਉਹੀ ਏਥੇ ਜੱਜਮੈਂਟ ਲਾਉਂਦੇ ਆ
ਨਾਰਾ ਵਾਂਗੂ ਭੀੜੀ ਜਹੀਆਂ ਪੈਂਟਾਂ ਜਿਹੜੇ ਪਾਉਂਦੇ ਆ
ਮਿੱਤਰਾਂ ਦੀ ਉਹੀ ਏਥੇ ਜੱਜਮੈਂਟ ਲਾਉਂਦੇ ਆ
ਓ ਮੀਟਾਂਗਾ ਚੋਂ ਮੁੜਦਿਆਂ ਛਾਪ ਛੱਡ ਕੇ
ਮੀਟਾਂਗਾ ਚੋਂ ਮੁੜਦਿਆਂ ਛਾਪ ਛੱਡ ਕੇ
ਡੀਲਿੰਗਾ ਸਿੱਖਾਂ ਦੂੰ ਕੀ ਜਵਾਕ ਕੱਲ ਦਾ
ਓ ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਸਾਨੂੰ ਕਾਹਦਾ ਸਾੜਾ ਕਿੰਨੇ ਕੇਰਾ goal ਮਿਥਿਆ
ਸੁਖ ਰਖੇ ਬਾਬਾ ਓਦੀ ਜਿਦੀ ਪਹੁੰਚ ਜਿੱਥੇਯਾ
ਸਾਨੂੰ ਕਾਹਦਾ ਸਾੜਾ ਕਿੰਨੇ ਕੇਰਾ goal ਮਿਥਿਆ
ਸੁਖ ਰਖੇ ਬਾਬਾ ਓਦੀ ਜਿਦੀ ਪਹੁੰਚ ਜਿੱਥੇਯਾ
ਗੱਡੀਆਂ ਚ ਬੀਟ ਵੱਜੇ ਰੋਮੀ ਸਿੰਘ ਦੀ
ਗੱਡੀਆਂ ਚ ਬੀਟ ਵੱਜੇ ਰੋਮੀ ਸਿੰਘ ਦੀ
ਲਿਖਿਆ ਐ ਜੀਵ ਨਿਕਲਾ ਹੈ ਬਲ ਦਾ
ਓ ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਖਾਸ ਬੰਦੇ ਦਿਲ ਵਿੱਚ ਪੱਕੇ ਸੋਹਣੀਏ
ਫਾਲਤੂ ਦਾ ਲੋਡ ਨੀ ਬ੍ਰੇਨ ਝਲਦਾ
ਸਾਡਾ ਰੌਲਾ ਰੱਪਾ ਸੁਣ ਲੈਣ ਤੂੰ ਸ਼ਹਿਰਾਂ ਵਿੱਚ
ਸਾਡਾ ਰੌਲਾ ਰੱਪਾ ਸੁਣ ਲੈਣ ਤੂੰ ਸ਼ਹਿਰਾਂ ਵਿੱਚ