ਇੱਸ ਦਿਲ ਤੇ ਲਿਖੇਯਾ ਤੇਰਾ ਨਾਮ
ਮੈਨੂ ਸਂਮਝ ਨਾਂ ਆਵੇ ਕਯੂ ਅੜੀਆਂ
ਗਲ ਗਲ ਤਿਹ ਕਰਦਾ ਏਂ ਮੇਰੇ ਨਾਲ
ਮੰਦਾ ਚੰਗਾ ਬੋਲ ਭਾਂਵੇਂ ਤੇਰੀ
ਹਰ ਗਲ ਔਟੇ ਜੀ ਜੀ ਆ (ਜੀ ਜੀ ਆ)
ਨਾਂ ਕਿਹ ਸੱਜਣਾ ਮੈਂ ਗਲ ਨਈ ਕਰਨੀ
ਮੰਨ ਰੱਖ ਲੈ ਤੇ ਕਿਹ ਦੇ busy ਆਂ
ਨਾਂ ਕਿਹ ਸੱਜਣਾ ਮੈਂ ਗਲ ਨਈ ਕਰਨੀ
ਮੰਨ ਰੱਖ ਲੈ ਤੇ ਕਿਹ ਦੇ busy ਆਂ
ਇਕ ਸੁਪਨਾ ਮੈਂ ਦਿਲ ਵਿਚ ਰਖਿਯਾ
Ignore ਨਹੀ ਹੌਣਾ ਤੇਰੇ ਵਾਂਗ
Ignore ਨਹੀ ਹੌਣਾ ਤੇਰੇ ਵਾਂਗ
ਨਾਂ ਕਿਹ ਸੱਜਣਾ ਮੈਂ ਗਲ ਨਈ ਕਰਨੀ
ਮੰਨ ਰੱਖ ਲੈ ਤੇ ਕਿਹ ਦੇ busy ਆਂ
ਨਾਂ ਕਿਹ ਸੱਜਣਾ ਮੈਂ ਗਲ ਨਈ ਕਰਨੀ
ਮੰਨ ਰੱਖ ਲੈ ਤੇ ਕਿਹ ਦੇ busy ਆਂ
ਤੇਰੇ ਪਿੰਡ ਵੇ ਸੁਣ ਲੈ ਗੋਪੀ ਵੇ
ਕਦੇ ਭੁੱਲ ਕੇ ਵੀ ਮੈਂ ਔਣਾ ਨਈ
ਹੁਣ ਮੰਨ ਸਮਝਾ ਲਿਯਾ ਚੰਦਰਾ ਮੈਂ
ਤੇਰੇ ਕਰ ਕੇ ਹੋਰ ਵੀ ਰੌਣਾ ਨਈ
ਤੁ ਸੌਚ ਨਯੀ ਸਕਦਾ ਚਾਹ ਕੇ ਵੀ
ਤੇਰੇ ਪਿੱਛੇ ਸਿਹ ਗਈ ਕੀ ਕੀ ਆਂ (ਕੀ ਕੀ ਆਂ )
ਨਾਂ ਕਿਹ ਸੱਜਣਾ ਮੈਂ ਗਲ ਨਈ ਕਰਨੀ
ਮੰਨ ਰੱਖ ਲੈ ਤੇ ਕਿਹ ਦੇ busy ਆਂ
ਨਾਂ ਕਿਹ ਸੱਜਣਾ ਮੈਂ ਗਲ ਨਈ ਕਰਨੀ
ਮੰਨ ਰੱਖ ਲੈ ਤੇ ਕਿਹ ਦੇ busy ਆਂ
ਥੱਕ ਗਈ ਤੈਨੂੰ ਜਿੱਤ ਦੀ ਜਿੱਤ ਦੀ
ਇਸ਼ਕ ਦੇ diary ਉੱਤੇ ਗ਼ਮ ਦੇ ਅੱਖਰ
ਯਾ ਤਾਂ ਪਿਆਰ ਮੇਰੇ ਵਿੱਚ ਕਮੀ ਰਿਹ ਗਈ