ਜੇ ਸੋਹਣਾ ਅੱਖੀਆਂ ਤੋਂ ਦੂਰ ਜਾਵੇ ਜਾਵੇ
ਜੇ ਸੋਹਣਾ ਅੱਖੀਆਂ ਤੋਂ ਦੂਰ ਜਾਵੇ ਜਾਵੇ
ਤੇਰੇ ਬਿਨਾਂ ਜ਼ਿੰਦਗੀ ਚ ਕੋਈ ਹੱਲ ਚੱਲ ਹੈਨੀ
ਦਿਲ ਜਿਹਨੂੰ ਦਈਏ ਓਹਨੂੰ ਤੰਨ ਮੰਨ ਹਾਰੀਏ
ਇਸ਼ਕ ਤੇਰੇ ਨੇ ਮੇਰੀ ਮਤ ਐਸੀ ਮਾਰੀ ਐ
ਹਰ ਪਲ ਤੇਰੀ ਜਿਵੇ ਕੱਮੀ ਕੋਈ ਖਾਲਦੀ
ਸੱਜਣਾ ਤੋਂ ਬਿਨਾਂ ਇਹੁ ਨਬਜ਼ ਕਿਵੇਂ ਚਲਦੀ ਐ
King ਗਰੇਵਾਲ ਇਹਦਾ ਲੱਬ ਕੋਈ ਹੱਲ ਵੇ
ਦੂਰ ਦੂਰ ਰਹਿਕੇ ਇਹੁ ਤਾਂ ਮੁੱਕਣੀ ਨੀ ਗੱਲ ਵੇ
ਤੇਰੀਆਂ ਨਰਾਹਾਂ ਚ ਨਿਤ ਨੈਣ ਮੇਰੇ ਵਿਛਦੇ ਨੇ
ਮੈਨੂੰ ਹੁਣ ਲਗੇ ਜਿਵੇ ਤੇਰੇ ਵਾਲ ਖਿੱਚਦੇ ਨੇ
ਜੇ ਸੋਹਣਾ ਅੱਖੀਆਂ ਤੋਂ ਦੂਰ ਜਾਵੇ ਜਾਵੇ
ਜੇ ਸੋਹਣਾ ਅੱਖੀਆਂ ਤੋਂ ਦੂਰ ਜਾਵੇ ਜਾਵੇ