LyricFind Logo
LyricFind Logo
Profile image icon
Lyric cover art

Nakhra

Apple Music logo
Deezer logo
Spotify logo
Lyrics
Ranjha
Sarthi K

Surrey ਤੋਂ ਮੰਗਾ ਕੇ ਦਿੱਤੀਆਂ ਸੀ ਝਾਂਜਰਾਂ
Calgary ਘੁਮੇਆ ਸ਼ੂਦਾਈ ਵਾਂਗਰਾਂ
Surrey ਤੋਂ ਮੰਗਾ ਕੇ ਦਿੱਤੀਆਂ ਸੀ ਝਾਂਜਰਾਂ
Calgary ਘੁਮੇਆ ਸ਼ੂਦਾਈ ਵਾਂਗਰਾਂ
Gucci ਦੀ ਮੰਗਾਈ Jersey ਤੋ ਜੀਨ ਨੀ
ਤੇਰਾ ਨੱਖਰਾ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਤੇਰਾ ਨੱਖਰਾ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਤੇਰਾ ਨੱਖਰਾ

LA ਯੋ ਕਿਹੰਦੀ ਸੀ ਕਲ ਕੋਕਾ ਮੰਗਵੌਣਾ
Holiday ਤੇ ਹਾਲੇ ਤੈਨੂੰ Vegas ਘੁਮੌਣਾ
LA ਯੋ ਕਿਹੰਦੀ ਸੀ ਕਲ ਕੋਕਾ ਮੰਗਵੌਣਾ
Holiday ਤੇ ਹਾਲੇ ਤੈਨੂੰ Vegas ਘੁਮੌਣਾ
ਹੋ ਚੱਕੀ ਕਾਫੀ ਤੂ Starbucks ਦੀ ਸ਼ੁਕੀਂਨ ਨੀ
ਓ ਤੇਰਾ ਨੱਖਰਾ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਮੈਨੂ ਲਗਦੈ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਮੈਨੂ ਲਗਦੈ

ਹੋ ਪਾਵੇ, ਪਾਵੇ, ਪਾਵੇ
ਪਾਵੇ, ਪਾਵੇ, ਪਾਵੇ
Royal ਕੁੜੀਏ ਨੀ
Royal ਕੁੜੀਏ ਨੀ
ਤੇਰੀ ਮੜਕ ਝੱਲੀ ਨਾ ਜਾਵੇ
ਓ ਵਖਰਾ swag ਤੇਰਾ
ਵਖਰਾ swag ਤੇਰਾ
ਗਭਰੂ ਨੂ ਮਾਰ ਮੁਕਾਵੇ

ਹੋ ਕਰਤੇ Toronto ਵਾਲੇ ਗਭਰੂ ਸ਼ੂਦਾਈ
Online Sydney ਤੋ Ray Ban ਮੰਗਾਈ
ਨਾਲੇ Melbourne ਦੇਖੀ ਦੁਨਿਯਾ ਹਸੀਨ ਨੀ,
ਓ ਤੇਰਾ ਨਖੜਾ,
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਤੇਰਾ ਨੱਖਰਾ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਤੇਰਾ ਨੱਖਰਾ

New York ਆਯੀ ਕਾਹਦਾ ਗੇੜਾ ਕੱਢ ਕੇ
ਜਾਣਾ ਨੀ ਫ੍ਰੀਜ਼ਰੋ ਨੂ ਯਾਰਾਂ ਨੇ ਛੱਡ ਕੇ
New York ਆਯੀ ਕਾਹਦਾ ਗੇੜਾ ਕੱਢ ਕੇ
ਜਾਣਾ ਨੀ ਫ੍ਰੀਜ਼ਰੋ ਨੂ ਯਾਰਾਂ ਨੇ ਛੱਡ ਕੇ
ਭੈਡਾ ਖੋਸੇਯਾਨ ਦਾ ਸੋਨੀ ਲਗ ਪੇਯਾ ਪੀਣ ਨੀ
ਤੇਰਾ ਨੱਖਰਾ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਮੈਨੂ ਲਗਦੈ
ਨੱਖਰਾ ਵਿਕਾਊ ਜੱਟ ਦੀ ਜਮੀਨ ਨੀ
ਓ ਮੈਨੂ ਲਗਦੈ

WRITERS

KRAJ, G SONI

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other