ਹੋ ਪੇਕੇ ਮੇਰੇ ਆਇਆ ਪਿੱਛੇ ਪਿੱਛੇ ਕੁੜੀਓਂ
ਮੈਂ ਹੁਣ ਰਾਹ ਦਿੰਦੀ ਕਿੱਥੇ ਕੁੜੀਓਂ
ਮੈਂ ਹੁਣ ਰਾਹ ਦਿੰਦੀ ਕਿੱਥੇ ਕੁੜੀਓਂ
ਹੋ ਪੇਕੇ ਮੇਰੇ ਆਇਆ ਪਿੱਛੇ ਪਿੱਛੇ ਕੁੜੀਓਂ
ਮੈਂ ਹੁਣ ਰਾਹ ਦਿੰਦੀ ਕਿੱਥੇ ਕੁੜੀਓਂ
ਪਹਿਲਾਂ ਲਾਕੇ ਚਾਰ ਪੇਗ ਨਿੱਤ ਕਰਦਾ ਸੀ ਖਿੱਥ
ਮਰਜਾਣਾ ਮੈਨੂੰ ਕੌਡਾ ਕੌਡਾ ਬੋਲਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਗੱਲਾਂ ਮਾ ਵੱਲ ਦੀਆਂ ਹੀ ਓਹ ਕਰਦਾ
ਮੇਰੇ ਉੱਤੇ ਰੱਖਦਾ ਸੀ ਰੋਹਬ ਮਰਜਾਣਾ
ਪਰ ਮਾ ਆਪਣੀ ਤੋਂ ਰਹਿੰਦਾ ਡਰਦਾ
ਗੱਲਾਂ ਮਾ ਵੱਲ ਦੀਆਂ ਹੀ ਓਹ ਕਰਦਾ
ਮੇਰੇ ਉੱਤੇ ਰੱਖਦਾ ਸੀ ਰੋਹਬ ਮਰਜਾਣਾ
ਪਰ ਮਾ ਆਪਣੀ ਤੋਂ ਰਹਿੰਦਾ ਡਰਦਾ
ਆਹ ਮੁਹ ਜੇਹਾ ਬਣਾ ਕੇ ਹੁਣ ਬੈਠਾ ਮੇਰੇ ਕੋਲ
ਮੁਹ ਜੇਹਾ ਬਣਾ ਕੇ ਹੁਣ ਬੈਠਾ ਮੇਰੇ ਕੋਲ
ਕਹਿੰਦਾ ਸੱਚੀ ਤੇਰਾ ਕਹਿਣਾ ਨਈਓ ਮੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਹੋ ਪੈਸੇ ਪੂਸੇ ਕੱਠੇ ਕਰ ਮੇਰੀਏ ਨੀ ਜਾਨੇ
ਤੇਰੇ ਲਈ ਬਣਾਈ ਬੈਠਾ ਰਿੰਗ ਨੀ
ਹੋ ਤੇਰੇ ਬਿਨਾ ਕਹਿੰਦਾ ਕਿੱਥੋਂ ਸਰਦਾ ਏ ਮੇਰਾ
ਹਾਏ ਪੈਸੇ ਪੂਸੇ ਕੱਠੇ ਕਰ ਮੇਰੀਏ ਨੀ ਜਾਨੇ
ਤੇਰੇ ਲਈ ਬਣਾਈ ਬੈਠਾ ਰਿੰਗ ਨੀ
ਹੋ ਤੇਰੇ ਬਿਨਾ ਕਹਿੰਦਾ ਕਿੱਥੋਂ ਸਰਦਾ ਏ ਮੇਰਾ
ਝੱਲੀਆਂ ਗੱਲਾਂ ਤੇ ਹੁਣ ਔਂਦਾ ਏ ਪਿਆਰ
ਝੱਲੀਆਂ ਗੱਲਾਂ ਤੇ ਮੈਨੂੰ ਔਂਦਾ ਏ ਪਿਆਰ
ਕਹਿੰਦਾ ਤਾਹੀਂ ਸੋਹਾਂ ਤੇਰੀਆਂ ਮੈਂ ਤੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਹੋ ਆਥਣ ਜੇ ਪੂਰੀ ਕਲਾਕਾਰੀ ਸੀ ਵਿਖਾਉਂਦਾ
ਗੀਤ ਮੀਠੇ ਮੀਠੇ ਮੇਰੇ ਲਈ ਓਹ ਗਾਉਂਦਾ ਸੀ
ਹੋ ਤੜਕੇ ਦੁਪਹਿਰੇ ਜਦੋਂ ਕਰਦੀ ਸੀ ਫੋਨ
ਹੁੰਦਾ ਪਤਾ ਨੀ ਕਿ ਟੁੱਟ ਟੁੱਟ ਔਂਦਾ ਸੀ
ਪਤਾ ਨੀ ਕਿ ਟੁੱਟ ਟੁੱਟ ਔਂਦਾ ਸੀ
ਹੋ ਆਥਣ ਜੇ ਪੂਰੀ ਕਲਾਕਾਰੀ ਸੀ ਵਿਖਾਉਂਦਾ
ਗੀਤ ਮੀਠੇ ਮੀਠੇ ਮੇਰੇ ਲਈ ਓਹ ਗਾਉਂਦਾ ਸੀ
ਹੋ ਤੜਕੇ ਦੁਪਹਿਰੇ ਜਦੋਂ ਕਰਦੀ ਸੀ ਫੋਨ
ਹੁੰਦਾ ਪਤਾ ਨੀ ਕਿ ਟੁੱਟ ਟੁੱਟ ਔਂਦਾ ਸੀ
ਹੋ ਜੋੜੀ ਬੈਠਾ ਗੀਤ ਸੋਢੀ ਬਬਲੂ ਤੇਰੇ ਲਈ
ਜੋੜੀ ਬੈਠਾ ਗੀਤ ਸੋਢੀ ਬਬਲੂ ਤੇਰੇ ਲਈ
ਹੁਣ ਐਂਵੇ ਭੈੜਾ ਗੱਪ ਜਿਹੇ ਰੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ
ਮਾਹੀ ਚੋਰੀ ਚੋਰੀ ਹੱਥ ਜੇ ਸੀ ਜੋੜਦਾ