LyricFind Logo
LyricFind Logo
Profile image icon
Lyric cover art

Transport

Apple Music logo
Deezer logo
Spotify logo
Lyrics
Yo , boy
Mad-Mix

ਤੂੰ ਕ੍ਯੋਂ ਤਿਉੜੀਆਂ ਮੱਥੇ ਤੇ ਪਾ ਲੀਆਂ
ਨੀ ਮੈਂ ਔਂਦੇ ਗੇੜੇ ਤੇਰੇ ਲਯੀ ਲਿਆਉਂ ਵਾਲੀਆਂ
ਤੂੰ ਕ੍ਯੋਂ ਤਿਉੜੀਆਂ ਮੱਥੇ ਤੇ ਪਾ ਲੀਆਂ
ਨੀ ਮੈਂ ਔਂਦੇ ਗੇੜੇ ਤੇਰੇ ਲਯੀ ਲਿਆਉਂ ਵਾਲੀਆਂ
ਖੇਤੀ ਦੇ truck ਸਾਡੇ ਕਰ੍ਮਾ ਚ ਹੁੰਦੇ
ਬਸ ਹੋਲੀ-ਹੋਲੀ ਆਜੂ ਕਮ ਲੋਟ ਨੀ
ਓ ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ
ਨੀ ਜੱਟ ਤੇਰੇ ਨਾ ਤੇ ਖੋਲ ਦੂ transport ਨੀ
ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ
ਨੀ ਜੱਟ ਤੇਰੇ ਨਾ ਤੇ ਖੋਲ ਦੂ transport ਨੀ

ਓ ਵੇਖੀ ਤੇਰੀ ਗੁੱਤ ਵਾਂਗੂ ਫਿਰੂ ਮੇਲਦਾ
ਪੇਟ੍ਰੋ ਤੋਂ tank ਕੀਤਾ ਫੁੱਲ ਤੇਲ ਦਾ
ਓ ਵੇਖੀ ਤੇਰੀ ਗੁੱਤ ਵਾਂਗੂ ਫਿਰੂ ਮੇਲਦਾ
ਪੇਟ੍ਰੋ ਤੋਂ tank ਕੀਤਾ ਫੁੱਲ ਤੇਲ ਦਾ
ਨਵਾ ਏ ਕਢਾਇਆ ਮੂਰੇ ਬੰਨ ਡੋਰੀਆਂ
ਕਦੇ ਰਖਦਾ driver ਦਿਲਾਂ ਚ ਖੋਟ ਨੀ.
ਓ ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ
ਨੀ ਜੱਟ ਤੇਰੇ ਨਾ ਤੇ ਖੋਲ ਦੂ transport ਨੀ
ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ
ਨੀ ਜੱਟ ਤੇਰੇ ਨਾ ਤੇ ਖੋਲ ਦੂ transport ਨੀ

ਕੀਤੀ ਪਰਵਾਹ ਨੀ ਮਾਡੀ-ਮੋਟੀ ਗੱਲ ਦੀ
CR ਵਾਲਿਆਂ ਨਾ ਗੱਲ ਚੱਲਦੀ
ਕੀਤੀ ਪਰਵਾਹ ਨੀ ਮਾਡੀ-ਮੋਟੀ ਗੱਲ ਦੀ
CR ਵਾਲਿਆਂ ਨਾ ਗੱਲ ਚੱਲਦੀ
ਬੇਹਜੇਯਾ ਕਰੀ ਤੂ ਉਠ load board ਤੇ
ਮਿਹਰ ਬਾਬੇ ਦੀ ਹੋਈ ਤਾ ਕੋਈ ਰਿਹਨੀ ਟੋਟ ਨੀ.
ਓ ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ
ਨੀ ਜੱਟ ਤੇਰੇ ਨਾ ਤੇ ਖੋਲ ਦੂ transport ਨੀ
ਇੱਕ ਵਾਰੀ ਹੱਸ ਕੇ ਫੜਾ ਦੇ ਚਾਬੀਆਂ
ਨੀ ਜੱਟ ਤੇਰੇ ਨਾ ਤੇ ਖੋਲ ਦੂ transport ਨੀ

ਨੀ ਹੋਰ ਕੋਈ ਸਾਡੇ ਕਮ ਔਂਦਾ ਰਾਸ ਸੀ
ਸੋਨੀ ਟੂਰ ਹੋਣੀ ਸਾਡੇ ਯਾਰ ਖਾਸ ਨੀ
ਹੋਰ ਕੋਈ ਸਾਡੇ ਕਮ ਔਂਦਾ ਰਾਸ ਸੀ
ਸੋਨੀ ਟੂਰ ਹੋਣੀ ਸਾਡੇ ਯਾਰ ਖਾਸ ਨੀ
ਦੇਂਦਾ ਨਾ ਸਲਾਹ ਮਾਡੀ ਖੋਸੇਆਂ ਵਾਲਾ
ਓ ਸੁਖੇ ਕੰਗ ਹੋਰੀ ਦੇਖ ਕਰਦੇ ਸਪੋਰ੍ਟ ਨੀ,
ਕਿਹਾ ਬੋਲ ਤੇਰਾ ਮੈਂ ਪੁਗਾਤਾ ਸੋਣੀਏ
ਨੀ ਦੇਖ ਤੇਰੇ ਨਾ ਤੇ ਖੋਲਤੀ transport ਨੀ
ਕਿਹਾ ਬੋਲ ਤੇਰਾ ਮੈਂ ਪੁਗਾਤਾ ਸੋਣੀਏ
ਨੀ ਦੇਖ ਤੇਰੇ ਨਾ ਤੇ ਖੋਲਤੀ transport ਨੀ
ਕਿਹਾ ਬੋਲ ਤੇਰਾ ਮੈਂ ਪੁਗਾਤਾ ਸੋਣੀਏ
ਨੀ ਦੇਖ ਤੇਰੇ ਨਾ ਤੇ ਖੋਲਤੀ transport ਨੀ

WRITERS

Soni Toor, Sukha Kang

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other