LyricFind Logo
LyricFind Logo
Profile image icon
Lyric cover art

C Mohabbat

Apple Music logo
Deezer logo
Spotify logo
Lyrics
ਪਿਆਰ ਤੇਰੀ ਰੂਹ ਨਾ ਹੋਇਆ ਤੂੰ ਮੇਰਾ ਕਿਉਂ ਨਾ ਹੋਇਆ
ਰੱਬ ਨਾਲ ਰੋਸੇ ਆ ਕਿੰਨੇ ਟੁੱਟ ਗਏ ਭਰੋਸੇ ਆ ਕਿੰਨੇ
ਲੰਗ ਗਏ ਨੇ ਲੰਗਦੇ ਪਏ ਨੇ ਲੰਘਣ ਖੌਰੇ ਕਿੰਨੇ ਸਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ

ਮੇਰੇ ਵਿੱਚੋਂ ਤੈਨੂੰ ਕੱਢਣਾ ਐਨਾ ਵੀ ਨੀ ਸੌਖਾ
ਹੋ ਓਦਾਂ ਗੱਲ ਵੱਖਰੀ ਏ ਜੇ ਸਾਹ ਹੀ ਦੇ ਜਾਨ ਧੋਖਾ
ਮੈਂ ਨਯਾਨੇਆ ਵਾਂਗੂ ਸਾਂਭ ਰੱਖਿਆ ਸਾਡੇ ਵਿਛੜਨ ਦਾ ਹੌਕਾ ਵੇ
ਪੁੱਛਣਾ ਸੀ ਤੂੰ ਪੁੱਛਣਾ ਏ ਵੇ ਪੁੱਛਣਾ ਪਊ ਤੈਨੂੰ ਮੇਰਾ ਹਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ
ਲੱਖਾਂ ਲੱਗੀਆਂ ਸਿਰ ਤੋਂ ਮੈਂ ਪਰ ਓਥੇ ਈ ਖੜ੍ਹੀਆਂ ਵੇ
ਮੈਂ ਕਿਸਮਤ ਨਾ ਅੜਦੀ ਪਈ ਤੇ ਓ ਮੇਰੇ ਨਾਲ ਅੜੀਆਂ ਵੇ
ਤੇਰੇ ਪਿੱਛੇ ਮਾਪੇ ਛੱਡ ਮੈਂ ਰੱਬ ਨਾਲ ਵੀ ਲੜੀ ਆ ਵੇ
ਉਡੀਕਦੀ ਸੀ ਮੈਂ ਉਡੀਕ ਆ ਵੇ ਉਡੀਕ ਦੀ ਰਹੂੰਗੀ ਤੇਰੀ call
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ

ਮੇਰੇ ਲਈ ਜੋ ਸ਼ਾਲ ਖਰੀਦੇ ਗੈਰਾਂ ਸਿਰ ਤੋਂ ਓੜੇ ਕਿਦਾਂ
ਮੇਰੇ ਲਈ ਜੋ ਜੀਣ ਸਹਾਰਾ ਦਿਲ ਤੇ ਰਿਸ਼ਤਾ ਤੋੜੇ ਕਿਦਾਂ
ਹਾਏ ਮਿਸ਼ਰੀ ਵਰਗੇ ਬੋਲ ਸੀ ਤੇਰੇ ਅੱਕ ਦੇ ਨਾਲ ਕੌੜੇ ਕਿਦਾਂ
ਪੁੱਛਦੀ ਸੀ ਵੇ ਪੁੱਛਿਆ ਵੇ ਪੁੱਛਦੀ ਰਹੂੰਗੀ ਤੈਨੂੰ ਸਵਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ

ਮੇਰੇ ਨਾਲ ਜੋ ਕਰੀਆਂ ਏ ਇੱਕ ਦਿਨ ਬਹਿ ਕੇ ਲਿਖੇਗਾ ਤੂੰ
ਸਤਬੀਰ ਤੇਰੇ ਨਾਲ ਵਾਅਦਾ ਮੇਰਾ ਨਾਮ ਲੈ ਕੇ ਇੱਕ ਦਿਨ ਵਿਕੇਗਾ ਤੂੰ
ਮੁਹੱਬਤ ਮੇਰੀ ਸਮਝ ਨਹੀਂ ਸਕੇ ਮੁਹੱਬਤ ਵਿੱਚ ਹੀ ਸੀਕੇਂਗਾ ਤੂੰ
ਹੋਣਾ ਸੀ ਹੋਣਾ ਹੈ ਹੁੰਦਾ ਹੀ ਰਹਿਣਾ ਤੇਰੇ ਨਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ

ਨਾ ਮੱਥੇ ਸਿੰਦੂਰ ਭਰੂੰਗੀ ਨਾ ਹੱਥ ਪੀਲੇ ਕਰਦੀ ਵੇ
ਏ ਤਾਅਨੇ ਮੈਂ ਸੁਣਦੀ ਰਹੂੰਗੀ ਪੀੜਾਂ ਰਹੂੰਗੀ ਜਰਦੀ ਵੇ
ਤੇ ਤੈਨੂੰ ਆਉਣਾ ਸੱਜਣਾ ਨਾ ਤੇਰਾ ਮੁੱਖ ਦੇਖੇ ਬਿਨ ਮਰਦੀ ਮੈਂ
ਚਿਹਰੇ ਤੇ ਭਾਵੇਂ ਝੁਰੀਆਂ ਪੈ ਜਾਣ ਭਾਵੇਂ ਚਿੱਟੇ ਹੋ ਜਾਣ ਮੇਰੇ ਵੱਲ
ਸੀ ਮੁਹੱਬਤ ਹੈ ਮੁਹੱਬਤ ਰਹੂੰ ਮੁਹੱਬਤ ਤੇਰੇ ਨਾਲ

WRITERS

Satbir Aujla

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None

From This Artist