ਚੰਨਾ ਵੇ ਤੇਰੇ ਲਾਰਿਆਂ ਦੀ ਲੋਡ ਨਾ
ਚੰਨਾ ਵੇ ਤੇਰੇ ਤਾਰਿਆਂ ਦੀ ਲੋਡ ਨਾ
ਕੁਝ ਨਾ ਕੁਝ ਕਰ ਲੂੰਗੀ ਜ਼ਿੰਦਗੀ ਦਾ
ਤੇਰੇ ਵੇ ਸਾਹਾਰੀਆਂ ਦੀ ਲੋਡ ਨਾ
ਤੂੰ ਸੁੱਟ ਜਾਕੇ ਜਿਥੇ ਮਰਜ਼ੀ , ਜਿਥੇ ਮਰਜ਼ੀ
ਜਿਥੇ ਮਰਜ਼ੀ ਤੂੰ ਸੁੱਟ ਜਾਕੇ ਜਾਲ ਵੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਗਲਤ decision ਸੀ ਤੈਨੂੰ ਬਚੋਣੇ ਦਾ
ਭੁੱਲਗੀ ਸਲੀਕਾਂ ਮੈਂ ਜੱਚ ਨਾਲੇ ਸੋਨੇ ਦਾ
ਕਰਕੇ ਹਾਏ ਪਿਆਰ ਮੈਂ ਕਦਰ ਗਵਾ ਲਈ
ਵੇ ਤੈਨੂੰ ਵੀ ਚਸਕਾ ਹਾਏ ਪੈ ਗਿਆ ਰਵੋਨੇ ਦਾ
ਨਾ ਬੋਲੀ ਕਦੇ ਜੀ ਤੋ ਬਿਨਾਂ , ਜੀ ਤੋ ਬਿਨਾਂ
ਤੇਰੇ ਬੁੱਲ੍ਹਾ ਉੱਤੇ ਰਹਿੰਦੀ ਸਦਾ ਗੱਲ ਵੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਦਿਲਾਂ ਨਾ ਖੇਡਦੇ ਤਰਸ ਨਾ ਆਵੇ
ਐਵੇਂ ਜਿਆਂ ਤੋ ਵੇ ਰੱਬ ਹੀ ਬੱਚਾਵੇ
ਦਿਲ ਦੇ ਵੇ ਕਾਲੇ ਤੇ ਮੂੰਹ ਦੀਆਂ ਮਿੱਠਿਆ
ਸਿੱਖੇ ਕੋਈ ਤੇਰੇ ਤੋ ਕਰਨੇ ਦਿਖਾਵੇ
ਵੇ ਮੇਰੇ ਨਾਲ ਜੋ ਵੀ ਕੀਤਾ ਤੂੰ , ਜੋ ਵੀ ਕੀਤਾ ਤੂੰ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਮਾਂਪਿਆ ਤੋਂ ਚੋਰੀ ਵੇ ਪਿਆਰ ਜਾ ਪਾਇਆ
ਤੂੰ ਜੁੱਤੀ ਤੇ ਰੱਖਿਆ ਮੈਂ ਦਿਲ ਚ ਵਸਾਇਆ
ਜਿਸਮਾਂ ਦੇ ਭੁੱਖਿਆਂ ਹਾਏ ਤੂੰ ਕਿਵੇਂ ਜਾਨੇ
ਤੈਨੂੰ ਤਾਂ ਅੱਸੀ ਵੇ ਰੂਹ ਚ ਵਸਾਇਆ
ਵੇ ਕਿੰਨੀਆਂ ਨੂੰ ਰੋਜ਼ ਮਿਲਦੇ , ਰੋਜ਼ ਮਿਲਦੇ
Satbir ਤੈਨੂੰ ਪੁੱਛਦੀ ਸਵਾਲ ਵੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਚੰਨਾ ਵੇ ਮੈਨੂੰ ਕੱਲੀ ਛੱਡ ਦੇ
ਕੱਲੀ ਛੱਡ ਦੇ ਵੇ ਮੇਰੇ ਹਾਲ ਤੇ
ਹੁਣ ਮੈਨੂੰ ਤੇਰਾ ਮੋਹ ਨਹੀਂ ਆਉਂਦਾ
ਤੈਨੂੰ ਵੀ ਪਤਾ ਕੋਈ ਨੀ ਆਉਂਦਾ
ਬਸ ਹੁਣ ਮੈਨੂੰ ਕੱਲੀ ਰਹਿਣ ਦੇ
ਬਸ ਹੁਣ ਮੈਨੂੰ ਕੱਲੀ ਰਹਿਣ ਦੇ