LyricFind Logo
LyricFind Logo
Profile image icon
Lyric cover art

Vibe

Apple Music logo
Deezer logo
Spotify logo
Lyrics
ਕੋਈ ਔਰ ਲੇ ਗਯਾ ਹ੍ਮਾਰੇ ਹਿੱਸੇ ਕਿ ਹਵਾਏ
ਆ ਰਹੀ ਨਾ ਸਾਂਸ
ਵੋ ਜੋ ਹੱਸ ਤੇ ਹੈ ਸੰਗ ਗੈਰੋਂ ਕੇ
ਉਨ੍ਹੇ ਪੂਛੋਂ ਹਮ ਰੋਏ ਕਿਣਕੇ ਸਾਤ

ਦਿਲ ਦਿਯਾ ਗੱਲਾਂ ਖੁਲ ਕੇ
ਨਾ ਹੁੰਨ ਮੈਨੂ ਦੱਸਦਾ ਵੇ
ਜਿਹਦਾ ਪਿਹਲਾਂ ਹੱਸਦਾ ਹੁੰਦਾ ਸੀ
ਤੂ ਹੁੰਨ ਨਾ ਹੱਸਦਾ ਵੇ
ਕੁਝ ਤਾਂ ਹੋਯਾ ਏ ਰੰਗ ਤੇਰੇ ਬਦਲੇ ਲਗਦੇ ਨੇ
ਪ੍ਯਾਰ ਨਵੇ ਤੂ ਕਿੱਤੇ ਹੋਰ ਵੇ ਲਭ ਲੇ ਲਗਦੇ ਨੇ
24 ਵੀ ਘੰਟੇ Waiting ਦੇ ਵਿਚ Call ਔਂਦੀ ਏ
ਤੂ ਦੱਸ ਕੇ ਜਾ ਵੇ ਕਿਹੜੀ ਤੇਰਾ ਮੰਨ ਪੜਚੌਂਦੀ ਏ

ਤੂ ਛੱਡ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਦਿਲ ਚੋ ਕਢ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਤੂ ਛੱਡ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਦਿਲ ਚੋ ਕਢ ਜਾਣਾ ਏ ਯਾਰਾ
ਮੈਨੂ Vibe ਔਂਦੀ ਏ

ਐਵੇਂ ਕਿਵੇਂ ਕੋਯੀ ਤੋਡ਼ ਕੇ ਟੁੱਰ ਜੌ ਸਾਡੀ ਆ ਰੀਝਾਂ ਨੂ
ਮੈਂ ਅੱਗ ਲਾ ਡੂਂਗੀ ਤੇਰੇ ਮੇਰੇ ਵਿਚ ਔਂਦੀਯਾ ਚੀਜ਼ਾਂ ਨੂ
ਇੱਕੋ ਗੱਲ ਸਾਤਾਵੇ ਵੇ ਕਿੱਤੇ ਤੂ ਨਾ ਹਥ ਛ੍ਡਾ ਜਾਏ ਵੇ
ਬਾਕੀ ਡਰਦੀ ਨਾ ਮੈਂ ਕਿਸੇ ਤੋਂ ਵੀ ਚਾਹੇ ਰੱਬ ਵਿਚਾਲੇ ਆ ਜਾਏ ਵੇ
ਹੁੰਨ ਨਾ ਲਗਦਾ ਤੈਨੂ ਮੇਰੀ ਫਿਕਰ ਸਟੌਂਦੀ ਏ
ਸਤਬੀਰ ਤੇਰੇਯਾ ਗੀਤਾਂ ਦੇ ਵਿਚ ਕੌਣ ਗੌਂਦੀ ਏ

ਤੂ ਛੱਡ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਦਿਲ ਚੋ ਕਢ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਤੂ ਛੱਡ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਦਿਲ ਚੋ ਕਢ ਜਾਣਾ ਏ ਯਾਰਾ
ਮੈਨੂ Vibe ਔਂਦੀ ਏ

ਸਬ ਕੁਝ ਜਾਂਦੇ ਹੋਏ ਵੀ ਐਤਬਾਰ ਕਰਦੀ ਆਂ
ਤੇਰੀ ਨਫਰਤ ਬਦਲੇ ਵੇ ਤੈਨੂ ਪ੍ਯਾਰ ਕਰਦੀ ਆਂ
ਨਾ ਤੈਥੋ ਗੱਲ ਲੁਕੋਵਾ ਵੇ ਮੈਂ ਰਾਤਾਂ ਨੂ ਨੂ ਸੋਵਨ ਵੇ
ਤੂ ਸੁਪਨੇ ਵਿਚ ਹਥ ਛੱਡ ਦਿੰਨੇ ਮੈਂ ਤਦਕੇ ਉਠ ਕੇ ਰੋਵਾ ਵੇ
ਤੂ ਵੀ ਦੱਸ ਖਾ ਤੈਨੂ ਕਿੱਦਾਂ ਨੀਂਦ ਜੀ ਔਂਦੀ ਏ
ਕਿਹੜੀ ਤੈਨੂ ਹਾਏ ਲੋਰਿਆ ਨਿੱਤ ਸੁਣੌਂਦੀ ਏ

ਤੂ ਛੱਡ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਦਿਲ ਚੋ ਕਢ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਤੂ ਛੱਡ ਜਾਣਾ ਏ ਯਾਰਾ
ਮੈਨੂ Vibe ਔਂਦੀ ਏ
ਦਿਲ ਚੋ ਕਢ ਜਾਣਾ ਏ ਯਾਰਾ
ਮੈਨੂ Vibe ਔਂਦੀ ਏ

WRITERS

SATBIR SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist