LyricFind Logo
LyricFind Logo
Profile image icon
Lyric cover art

Hazaarey Wala Munda LOFI Mix

Apple Music logo
Deezer logo
Spotify logo
Lyrics
ਦਰਿਆ ਚਨਾਬ ਦੇ ਲਹਿੰਦੇ ਵਾਲੇ ਪਾਸੇ
ਤੇਦੋ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦਾ ਮੁੰਡਾ ਸਾਹਿਬ
ਤੇ ਓਥੋਂ ਤਕਰੀਬਨ 120 ਮੀਲ ਚਨਾਬ ਦੇ ਚੜਦੇ ਪਾਸੇ ਹੀਰ ਸਯਾਲ
ਦੇ ਪਿੰਡ ਚੰਗ ਮੰਗਿਆਣਾ ਦੀ ਕੁੜੀ ਨੂਰ
ਸ਼ਾਇਦ ਇਥੋਂ ਦੀਆਂ ਫਿਜ਼ਾਵਾਂ ਚ
ਫ਼ਜ਼ਲਾ ਤੋਂ ਇਸ਼ਕ ਸਮਾਇਆ ਹੋਇਆ ਹੈ
ਤੈਨੂੰ ਅੱਜ ਫੇਰ ਨੂਰ ਦੀਆਂ ਵੰਗਾਂ ਚੋ ਹੀਰ ਦੀ ਹੁੱਕ ਬੋਲਦੀ ਏ
ਸ਼ਾਲਾ ਇਸ ਵਾਰੀ ਇਹ ਕਿੱਸਾ ਖੁਸ਼ਨੁਮਾ ਰੁੱਤਾਂ ਦਾ ਹਾਣੀ ਹੋਵੇ

ਹਲੇ ਚਂਗੇ ਲਗਦੇ ਨੀ
ਕੋਯਲੇ ਤੇਰੇ ਬੋਲ ਨੀ
ਉਹਦੋਂ ਗਾਵੀਂ ਆਕੇ
ਉਹਦੋਂ ਗਾਵੀਂ ਆਕੇ
ਉਹਦੋਂ ਗਾਵੀਂ ਆਕੇ ਜਦੋਂ
ਮਾਹੀਆਂ ਹੋਇਆ ਕੋਲ ਨੀ
ਹਲੇ ਚਂਗੇ ਲਗਦੇ ਨੀ
ਸੁਣ ਹਿਰਨਾ ਸਾਡੇ ਕੋਲ ਨਾ ਘੁਮ ਵੇ
ਸਾਡਾ ਚਿਤ ਨੀ ਰਾਜ਼ੀ
ਅੱਸੀ ਨੀ ਤਕਨੀ ਚਾਲ ਤੇਰੀ ਨਾ
ਤੇਰੀ ਸ਼ਰਾਰਤ ਬਾਜ਼ੀ
ਅੱਜ ਸਾਡੀ ਗਲ ਮਨ ਕੇ ਜਾ
ਜ਼ਰਾ ਚੜਕੇ ਤਾਬ ਤੇ ਵੇਖੀਂ
ਸ਼ਾਯਦ ਮੇਰਾ ਸਰਤਾਜ ਦਿਸੇ
ਜ਼ਰਾ ਖੜਕੇ ਤਾਬ ਤੇ ਵੇਖੀ
ਤੇ ਦਸੀ ਕਦੋਂ ਆਊਗਾ

ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਊਗਾ
ਹਜ਼ਾਰੇ ਵਾਲਾ ਮੁੰਡਾ
ਦਸੀ ਕਦੋਂ ਆਊਗਾ
ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਊਗਾ
ਹਜ਼ਾਰੇ ਵਾਲਾ ਮੁੰਡਾ
ਹਜ਼ਾਰੇ ਵਾਲਾ ਮੁੰਡਾ

ਕੰਨਾਂ ਦੇ ਝੁੱਮਕੇਆ ਵੇ
ਹਵਾ ਵਿਚ ਰੋਕਿਆ ਵੇ
ਸਿਰੇ ਦੀਏ ਸਗੀਏ ਨੀ
ਨੀ ਵਾਲਾ ਨਾਲ ਲਗੀਏ ਨੀ
ਹੋ ਗੁੱਤ ਦੇ ਪਰਾੰਦੇਯਾ ਵੇ
ਤੱਸੋਂ ਵਾਲ ਖਾਂਦਿਆਂ ਵੇ
ਗਲੇ ਦੀ ਤਵੀਤੀਏ ਨੀ
ਓ ਚੂਪੋ ਚੁਪ ਪਿਤੀਏ ਨੀ
ਹੋ ਦਸੀ ਕਦੋਂ ਆਊਗਾ
ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਊਗਾ
ਹਜ਼ਾਰੇ ਵਾਲਾ ਮੁੰਡਾ
ਹਜ਼ਾਰੇ ਵਾਲਾ ਮੁੰਡਾ

ਸਾਨੂੰ ਸਾਡੇ ਚਾਹ ਜਿਹੇ ਨੀ ਜੀਨ ਦਿੰਦੇ ਹੁੰਦੇ
ਉਪਰੋਂ ਉਸਦੇ ਰਾਹ ਜਿਹੇ ਨੀ ਜੀਨ ਦਿੰਦੇ ਹੁੰਦੇ
ਉਸਨੇ ਜੇ ਕਰ ਲਾਈਆਂ ਤੋੜ ਚੜਾਵੇ ਵੀ
ਇਹਨਾਂ ਚਿਰ ਕਿਊ ਲਾਇਆ ਫੇਰਾ ਪਾਵੇ ਵੀ
ਓ ਇਸ਼੍ਕ਼ ਲੜਾਕੇ ਡਰਨਾ ਵੀ ਗੁਸਤਾਖੀ ਏ
ਪਰ ਬੇਮਤਲਬ ਦੁਖ ਜਰਨਾ ਵੀ ਗੁਸਤਾਖੀ ਏ
ਬੇਮਤਲਬ ਦੁਖ ਜਰਨਾ ਵੀ ਗੁਸਤਾਖੀ ਏ

ਹਾਏ ਸੁਖੀ ਸਾਂਦੀ ਸ਼ੌਕ ਸ਼ੌਕ ਵਿਚ
ਰੋਗ ਕੁਲਾਣੇ ਲਾ ਬੈਠੇ
ਰੋਗ ਕੁਲਾਣੇ ਲਾ ਬੈਠੇ
ਅੱਲੜ ਉਮਰਾ ਨਿਆਣੀ ਦੇ ਵਿਚ
ਉਮਰਾਂ ਦਾ ਤੇ ਲਾ ਬੈਠੇ
ਉਮਰਾਂ ਦਾ ਤੇ ਲਾ ਬੈਠੇ
ਨੀ ਕਦੋਂ ਆਊਗਾ
ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਊਗਾ
ਹਜ਼ਾਰੇ ਵਾਲਾ ਮੁੰਡਾ

ਓ ਓ ਓ ਓ

ਹੋ ਮੇਰੇ ਕੰਨ ਵਿਚ ਕਿਹਾ ਖੁਦਾ ਨੇ
ਜਿਗਰਾ ਰਖੀ ਡੋਲੀ ਨਾ
ਆਖੀਰ ਨੂ ਵਸਲ ਤਾਂ ਹੋਣੇ
ਬਸ ਚੁਪ ਕਰ ਜਾ ਬੋਲੀ ਨਾ
ਆਖੀਰ ਨੂ ਵਸਲ ਤਾਂ ਹੋਣੇ
ਬਸ ਚੁਪ ਕਰ ਜਾ ਬੋਲੀ ਨਾ
ਪਰ ਮੈਂ ਤਾਂ ਰਬ ਨੂ ਕਹਿ ਦਿੱਤਾ
ਮੇਰਾ ਮਾਹੀਆ ਹੁੰਨੇ ਮਿਲਵਾਉ
ਸਾਨੂ ਉਸ ਬਿਨ ਸਮਝ ਨੀ ਔਂਦਾ
ਤੁਸੀ ਸਾਨੂ ਨਾ ਸਮਝਾਓ
ਗਲ ਸੁਣ ਨੀ ਤੇਜ਼ ਹਵਾਏ
ਰਮਜ਼ ਕੀਤੇ ਬੋਲੀ ਨਾ
ਸਾਡੇ ਵਸਲ ਦੀ ਆਸ ਦੀ ਖੁਸ਼ਬੂ
ਇਸ ਜਂਗਲ ਵਿਚ ਘੋਲੀ ਨਾ
ਸਾਡੇ ਵਸਲ ਦੀ ਆਸ ਦੀ ਖੁਸ਼ਬੂ
ਇਸ ਜਂਗਲ ਵਿਚ ਘੋਲੀ ਨਾ
ਜੇ ਕਿਦਰੇ ਸਰਤਾਜ ਸਤਿੰਦਰ
ਸਾਡੇ ਪਿੰਡ ਨੂ ਆਵੇ
ਸਾਡੇ ਪਿੰਡ ਨੂ ਆਵੇ
ਬਾਹੋ ਪਕੜ ਬਿਠਾਵਾਂ ਨੀ ਮੈਂ
ਵੇਖਾ ਤੇ ਓ ਗਾਵੇ
ਵੇਖਾ ਤੇ ਓ ਗਾਵੇ
ਵੇਖਾ ਤੇ ਓ ਗਾਵੇ

WRITERS

JATINDER SHAH, SATINDER SARTAAJ

PUBLISHERS

Lyrics © MUSIC SERVICES, INC., Shemaroo Entertainment Limited

Share icon and text

Share


See A Problem With Something?

Lyrics

Other

From This Artist